ਹਾਂ ਜੀ ਦਾ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੰਡੀਆ ਦੇ ਹੋਸਪੇਟ ਵਿੱਚ ਕ ਰੁ ਣਾ ਦਾ ਬਹੁਤ ਕਹਿਰ ਹੈ ਇਸ ਵੀਡੀਓ ਨੂੰ ਦੇਖ ਕੇ ਦੋਸਤ ਤੁਹਾਡੀ ਰੂਹ ਕੰਬ ਜਾਵੇਗੀ ਤਾਂ ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਥੇ ਤਰੁਣਾ ਦੇ ਮਰੀਜ਼ ਬਹੁਤੀ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਹੈ ਪਰ ਕੋਈ ਵੀ ਡਾਕਟਰ ਰਿਸਪੌਂਸੀਬਿਲਿਟੀ ਲੈਣ ਨੂੰ ਤਿਆਰ ਨਹੀਂ ਹੈ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ ਮਾ ਸ ਕ ਲਗਾਉਣਾ ਜਾਂ ਆਕਸੀਜਨ ਲਗਾਉਣਾ ਸਭ ਦੀ ਜ਼ਿੰਮੇਵਾਰੀ ਹੈ ਬ੍ਰੇਕਿੰਗ ਕੋਈ ਵੀ ਰਿਸਪਾਂਸਿਬਿਲਿਟੀ ਨਹੀਂ ਲੈ ਰਿਹਾ ਹਾਲਾਤ ਇਹੋ ਜਿਹੇ ਡਾਕਟਰਾਂ ਦਾ ਦੋਸਤੋ ਕੀ ਹਾਸਲ ਕਰਨਾ ਚਾਹੀਦਾ ਹੈ ਤੁਸੀਂ ਇੱਕ ਵਾਰ ਵੀਡੀਓ ਦੇਖ ਕੇ ਜ਼ਰੂਰ ਦੱਸੋ ਉਂਜ ਤਾਂ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਡਾ ਕੋਲੇ ਖਡ਼੍ਹਾ ਹੈ ਅਤੇ ਪਰ ਇਕ
ਆਦਮੀ ਆਪਣੀ ਘਰਵਾਲੀ ਨੂੰ ਆਕਸੀਜਨ ਲਗਾ ਰਹੇ ਅਤੇ ਡਾਕਟਰ ਤੋਂ ਦੂਰ ਚਲਾ ਜਾਂਦਾ ਹੈ ਤੇ ਵੀਡੀਓ ਬਣਾਉਣ ਵਾਲਾ ਸ਼ਖ਼ਸ ਡਾ ਕਹਿੰਦਾ ਤੁਸੀਂ ਆਕਸੀਜਨ ਕਿਉਂ ਨਹੀਂ ਲਗਾ ਰਹੇ ਅਤੇ ਦੋਸਤੋ
ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਜਦੋਂ ਸ਼ਖ਼ਸ ਅੱਗੇ ਵਿਹਡ਼ੇ ਦਿਖਾਉਂਦਾ ਤਾਂ ਅੱਗੇ ਵੀ ਵੀਡੀਓ ਵਿਚ ਕਾਫੀ ਸ਼ੋਰ ਸ਼ਰਾਬਾ ਹੋ ਰਿਹਾ ਹੁੰਦਾ ਹੈ ਜੋ ਕਿ ਡਾਕਟਰਾਂ ਨੂੰ ਹੀ ਕਿਹਾ ਜਾ ਰਿਹਾ ਹੁੰਦਾ ਹੈ ਅਤੇ ਉਹ ਵੀਡੀਓ ਬਣਾਉਣ ਵਾਲਾ ਸ਼ਖ਼ਸ ਕਹਿੰਦਾ ਕਿ ਹਸਪਤਾਲ ਵਿੱਚ ਆਕਸੀਜਨ ਹੀ ਨਹੀਂ ਹੈ ਤਾਂ ਇੱਕ ਡਾਕਟਰ ਕਹਿੰਦਾ ਪੰਜ ਮਿੰਟ ਰੁਕ ਜਾਓ ਆਕਸੀਜਨ ਆ ਰਹੀ ਹੈ ਤਾਂ ਵੀਡੀਓ ਬਣਾਉਣ ਵਾਲਾ ਸ਼ਖਸ ਫਿਰ ਕਾਊਂਟਰ ਤੇ ਜਾਂਦਾ ਹੈ ਤੇ ਉੱਥੇ ਜਾ ਕੇ ਪੁੱਛਦਾ ਹੈ ਕਿ ਆਕਸੀਜਨ ਸੈਂਟਰ ਕਿਹੜੀ ਸਾਈਡ ਤੇ ਹੈ ਆਕਸੀਜਨ ਸੈਂਟਰ ਦੀ ਜਗ੍ਹਾ ਕਿੱਥੇ ਹੈ ਅਤੇ ਉਹ ਕਹਿੰਦਾ ਹੈ ਕਿ ਬੋਲੋ ਤਾਂ ਉਹ ਕਾਊਂਟਰ ਵਾਲਾ ਬੰਦਾ ਕਹਿੰਦਾ ਹੈ ਕਿ ਕੀ ਹੋਇਆ ਤੇ ਉਹ ਵੀਡੀਓ ਬਣਾਉਣ ਵਾਲਾ ਕਹਿੰਦਾ ਕਿ ਆਕਸੀਜਨ ਦੱਸੋ ਕਿੱਥੇ ਹੈ ਅਤੇ ਫਿਰ ਉਹ ਕਹਿੰਦਾ ਕਿਉਂ ਲਗਾ ਤਾਂ ਰਿਹਾ ਹੈ ਤੇ ਫਿਰ ਉਹ ਕਹਿੰਦਾ ਕਿ ਉਹ ਡਾਕਟਰ ਲਗਾ ਰਿਹਾ ਹੈ ਤੇ ਵੀਡੀਓ ਬਣਾਉਣ ਵਾਲਾ ਇਹ ਕਹਿੰਦਾ ਹੈ ਦੱਸੋ ਕਿਹੜਾ ਡਾਕਟਰ ਲਗਾ ਰਹੇ ਨਾਮ ਦੱਸੋ ਉਸ ਦਾ ਅਤੇ ਜਦੋਂ ਉਹ ਵੀਡਿਓ ਬਣਾਉਣ ਵਾਲਾ ਉਸ ਡਾਕਟਰ
ਕੋਲ ਜਾਂਦਾ ਹੈ ਜੋ ਕਿ ਖੜ੍ਹਾ ਹੁੰਦਾ ਹੈ ਤਾਂ ਉਹ ਕਹਿੰਦਾ ਕਿ ਆਕਸੀਜਨ ਕਿੱਥੇ ਤਾਂ ਡਾਕਟਰ ਅੱਗੇ ਕਹਿੰਦਾ ਹੈ ਕਿ ਤੁਸੀਂ ਸੱਚ ਬਿਸ਼ਨ ਦੇਖ ਸਕਦੇ ਉਹ ਸਾਰਾ ਕੁਝ ਸਹੀ ਹੋਜੂਗਾ ਤੇ ਉਹ ਕਹਿੰਦਾ ਹੈ ਕਿ ਅਸੀਂ ਕੀ ਸਿਚੁਏਸ਼ਨ ਦੇਖੀਏ ਡਾਕਟਰ ਕਿੱਥੇ ਐ ਅਤੇ ਫਿਰ ਉਹ ਡਾਕਟਰ ਕਹਿੰਦਾ ਕਿ ਮੇਰਾ ਕੰਮ ਆਕਸੀਜਨ ਲਗਾਉਣ ਦਾ ਨਹੀਂ ਹੈ ਤਾਂ ਵੀਡੀਓ ਬਣਾਉਣ ਵਾਲਾ ਕਹਿੰਦਾ ਕਿ ਹੋਰ ਕਿਸ ਦਾ ਕੰਮ ਹੈ ਦੱਸੋ ਤੁਸੀਂ ਅਤੇ ਉਹ ਡਾਕਟਰ ਕਹਿੰਦਾ ਕਿ ਮੈਨੂੰ ਨੀ ਪਤਾ ਤਾਂ ਵੀਡਿਓ ਬਣਾਉਣ ਵਾਲਾ ਕਹਿੰਦਾ ਹੈ ਕਿ ਤੁਸੀਂ ਆਪਣਾ ਨਾਮ ਦੱਸੋ ਤਾਓ ਦੱਸਦਾ ਹੈ ਕਿ ਮੇਰਾ ਨਾਂ ਅਵਿਨਾਸ਼ ਹੈ ਅਤੇ ਫੇਰ ਉਹ ਵੀਡੀਓ ਬਣਾਉਣ ਵਾਲਾ ਕਹਿੰਦਾ ਕਿ ਅਵਿਨਾਸ਼ ਜੀ ਥੋਨੂੰ ਨਹੀਂ ਪਤਾ ਆਕਸੀਜਨ ਕਿੱਥੇ ਹੈ ਜਾਂ ਕਿੱਦਾਂ ਲੱਗਦੀ ਹੈ ਅਤੇ ਉਹ ਕਹਿੰਦਾ ਹੈ ਕਿ ਆਕਸੀਜਨ ਲਗਾਉਣਾ ਮੇਰਾ ਕੰਮ ਨਹੀਂ ਅਤੇ ਵੀਡੀਓ ਬਣਾਉਣ ਵਾਲਾ ਕਹਿੰਦਾ ਕਿ ਦੱਸੋ ਫਿਰ ਕਿਸ ਦਾ ਕੰਮ ਤਾਂ ਉਹ ਕਹਿੰਦਾ ਹੈ ਸਾਰਿਆਂ ਦਾ ਕੰਮ ਹੈ ਜਿਹੜੇ ਡਿਊਟੀ ਕਰਦੇ ਹਨ ਤਾਂ ਉਥੋਂ ਇੱਕ ਡਾਕਟਰ ਖਿਸਕ ਲੈਂਦਾ ਹੈ ਤਾਂ ਉਹ ਵਿਹਡ਼ੇ ਬਣਾਉਣ ਵਿਲਾਸ ਦੇ ਪਿੱਛੇ ਜਾਂਦਾ ਤੇ ਕਹਿੰਦਾ ਹੈ ਕਿ ਕਿੱਥੇ ਜਾ ਰਹੇ ਓ ਭੱਜ ਕਿਉਂ ਰਹੇ ਹੋ ਦੱਸੋ ਹੁਣ ਤੁਸੀਂ ਫਿਰ ਉਹ ਆਦਮੀ ਸਾਰੇ ਸਟਾਫ ਕੋਲ ਪਹੁੰਚ ਜਾਂਦਾ ਹੈ ਤੇ ਉੱਥੇ ਜਾ ਕਹਿੰਦਾ ਹੈ ਹਸਪਤਾਲ ਵਿੱਚ ਆਕਸੀਜਨ ਹੀ ਨਹੀਂ ਹੈ ਅਤੇ ਫਿਰ ਸਾਰੇ ਡਾਕਟਰ ਕਹਿੰਦੇ ਹਨ ਕਿ ਆਕਸੀਜਨ ਆ ਰਹੀ ਹੈ ਤੁਸੀਂ ਵੇਟ ਕਰ ਲਵੋ