ਵਿਦੇਸ਼ ਜਾਣ ਵਾਲਿਆਂ ਦੀ ਨਿਕਲੀ ਲਾਟਰੀ ਵੀਜ਼ਿਆਂ ਦੀ

ਕਰੋਨਾ ਦੇ ਚਲਦਿਆ ਹੋਇਆ ਜਿੱਥੇ ਸਾਰਿਆ ਦੇਸ਼ਾ ਵੱਲੋ ਐਂਟਰੀ ਕਰਨ ਤੇ ਪ ਬੰ ਦੀ ਆ ਲਗਾਈਆ ਗਈਆ ਹੋਈਆ ਸਨ ਹੁਣ ਹੌਲੀ ਹੌਲੀ ਸਾਰਿਆ ਦੇਸ਼ ਵੱਲੋ ਇਹਨਾ ਪ ਬੰ ਦੀ ਆ ਨੂੰ ਹ ਟਾਇਆ ਜਾ ਰਿਹਾ ਹੈ ਅਤੇ ਉਹਨਾ ਦੇ ਦੇਸ਼ ਵਿੱਚ ਆਉਣ ਦੀ ਇਜਾਜਤ ਦਿੱਤੀ ਜਾ ਰਹੀ ਹੈ ਅਤੇ ਇਸ ਦੌਰਾਨ ਬਹੁਤ ਸਾਰੇ ਬੱਚੇ ਆਪਣਾ ਵੀਜਾ ਲਗਵਾ ਕੇ ਪੜਾਈ ਕਰਨ ਵਾਸਤੇ ਵਿਦੇਸ਼ਾ ਵਿੱਚ ਜਾ ਰਹੇ ਹਨ ਇਸ ਸ ਬੰ ਧੀ ਜਾਣਕਾਰੀ ਦਿੰਦਿਆ ਹੋਇਆ ਪਿੰਨਐਕਲ ਕੰਪਨੀ ਦੇ ਵੀਜਾ ਐਕਸਪਰਟ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾ ਦੀ ਪਿੰਨਐਕਲ ਕੰਪਨੀ 2011 ਵਿੱਚ ਜਲੰਧਰ ਵਿੱਚ ਸਥਾਪਿਤ ਹੋਈ ਸੀ

ਜਿਸ ਤੋ ਬਾਅਦ ਹੁਣ ਸਾਡੀ ਕੰਪਨੀ ਦੀਆ ਵੱਖ ਵੱਖ ਬ੍ਰਾਂਚਾ ਲਗਭਗ ਸਾਰੇ ਪੰਜਾਬ ਵਿੱਚ ਖੁੱਲ ਚੁੱਕੀਆ ਹਨ ਅਤੇ ਹੁਣ ਤੱਕ ਬਹੁਤ ਸਾਰੇ ਬੱਚਿਆ ਦੇ ਸਟੱਡੀ ਵੀਜੇ ਪਿੰਨਐਕਲ ਕੰਪਨੀ ਦੁਆਰਾ ਲਗਾਏ ਜਾ ਚੁੱਕੇ ਹਨ ਉਹਨਾ ਦੱਸਿਆ ਕਿ ਮੁੱਖ ਤੌਰ ਤੇ ਉਹਨਾ ਵੱਲੋ ਬੱਚਿਆ ਦੇ ਕੈਨੇਡਾ, ਅਸਟਰੇਲੀਆ, ਨਿਊਜੀਲੈਂਡ ਅਤੇ ਯੂ ਕੇ ਦੇ ਵੀਜੇ ਲਗਵਾਉਣ ਨੂੰ ਹੀ ਤਰਜੀਹ ਦਿੱਤੀ ਜਾਦੀ ਹੈ ਉਹਨਾ ਦੱਸਿਆ ਕਿ ਯੂ ਕੇ ਵੱਲੋ ਇਸ ਵਾਰ ਬੱਚਿਆ ਨੂੰ ਪੜਾਈ ਵਾਸਤੇ ਬਹੁਤ ਵੀਜੇ ਦਿੱਤੇ ਜਾ ਰਹੇ ਹਨ ਜਿਸ ਵਿੱਚ ਉੱਥੋ ਦੀਆ ਯੂਨੀਵਰਸਿਟੀਆ ਅਤੇ ਕਾਲਜਾ ਵੱਲੋ ਬੱਚਿਆ ਦਾ

ਤਿੰਨ ਸਾਲ ਤੱਕ ਦਾ ਗੈਬ ਨੂੰ ਮੰਨਜੂਰ ਕੀਤਾ ਜਾ ਰਿਹਾ ਹੈ ਅਤੇ ਸਭ ਤੋ ਵੱਡੀ ਗੱਲ ਕਿ ਯੂ ਕੇ ਵੱਲੋ ਸਪਾਊਸ ਵੀਜੇ ਵੀ ਦਿੱਤੇ ਜਾ ਰਹੇ ਹਨ ਅਤੇ ਸਾਰੇ ਦੇਸ਼ਾ ਲਈ ਫਰਵਰੀ ਮਾਰਚ ਦੇ ਇਨਟੇਕ ਵਾਸਤੇ ਫਾਈਲ ਲਗਵਾਉਣ ਦਾ ਹੁਣ ਬਹੁਤ ਵਧੀਆ ਸਮਾ ਹੈ ਅਤੇ ਸਾਰੇ ਦੇਸ਼ਾ ਵਾਸਤੇ ਔਨਲਾਈਨ ਫਾਈਲਾ ਲੱਗ ਰਹੀਆ ਹਨ ਜਿਸ ਦਾ ਕਿ ਬੱਚਿਆ ਨੂੰ ਹੁਣ ਵੱਧ ਤੋ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ

Leave a Reply

Your email address will not be published. Required fields are marked *