ਲੱਖਾਂ ਦੇ ਵਿੱਚੋਂ ਇੱਕ ਹੁੰਦੇ ਹਨ ਅ ਜਿ ਹੇ ਬੱ ਚੇ

ਦੋਸਤੋ ਕੁੱਝ ਕਰ ਕਰਨ ਲਈ ਉਮਰ ਦੀ ਕੋਈ ਮਹੱਤਤਾ ਨਹੀਂ ਹੁੰਦੀ। ਤਰੱਕੀ ਲਈ ਤੁਹਾਡਾ ਹੌਂਸਲਾ ਹੋਣਾ ਚਾਹੀਦਾ ਹੈ। ਹੌਂਸਲਾ ਹੀ ਕਿਸੇ ਵਿਅਕਤੀ ਨੂੰ ਅੱਗੇ ਵਧਣ ਲਈ ਬਹੁਤ ਹੁੰਦਾ ਹੈ। ਅੱਜ ਅਸੀਂ ਵੀ ਤੁਹਾਨੂੰ ਕੁੱਝ ਅਜਿਹੇ ਬੱਚਿਆਂ ਬਾਰੇ ਦੱਸਾਂਗੇ ਜਿੰਨ੍ਹਾਂ ਨੇ ਆਪਣੇ ਹੌਂਸਲੇ ਨਾਲ ਦੁਨੀਆ ‘ਤੇ ਨਾਮ ਚਮਕਾ ਦਿੱਤਾ। ਉਨ੍ਹਾਂ ਨੇ ਆਪਣਾ ਨਹੀਂ ਆਪਣੇ ਮਾਂ ਪਿਓ, ਦੇਸ਼ ਤੇ ਭਾਈਚਾਰੇ ਨੂੰ ਵੀ ਸੁਰਖੀਆਂ ਵਿਚ ਲਿਆਂਦਾ। ਹਰ ਕੋਈ ਇੰਨ੍ਹਾਂ ਬੱਚਿਆਂ ‘ਤੇ ਫ਼ਖਰ ਮਹਿਸੂਸ ਕਰ ਰਿਹਾ ਹੈ। ਇਹ ਬੱਚੇ ਉਮਰ ਵਿਚ ਬਹੁਤ ਛੋਟੇ ਹਨ ਪਰ ਕਾਰਨਾਮੇ ਵਾਕਇਆ ਹੀ ਕਮਾਲ ਦੇ ਹਨ।

ਆਓ ਤੁਹਾਨੂੰ ਦੱਸੀਏ ਕੁੱਝ ਬੱਚਿਆਂ ਬਾਰੇ ਜਿੰਨ੍ਹਾਂ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਇੱਕ ਛੇਵੀ ਕਲਾਸ ਦਾ ਬੱਚਾ ਪਿਛਲੇ ਸਮੇਂ ਵਿਚ ਅਖਬਾਰਾਂ ਅਤੇ ਟੀਵੀ ‘ਤੇ ਸੁਰਖੀਆਂ ਵਿਚ ਰਿਹਾ। ਕਾਰਨ ਇਹ ਸੀ ਕਿ ਉਹ ਭਵਿੱਖਬਾਣੀ ਕਰਦਾ ਸੀ। ਉਹ ਵੀ ਬਿਨ੍ਹਾ ਤੀਰ ਤੁੱਕੇ ਦੇ। ਉਹ ਬਾਸਕਟਬਾਲ ਦੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੱਸ ਦਿੰਦਾ ਸੀ ਕਿ ਕੌਣ ਜਿੱਤੇਗਾ। ਹੁੰਦਾ ਵੀ ਬਿਲਕੁਲ ਇਵੇਂ ਹੀ ਸੀ। ਜਵਾਕ ਦੇ ਇਸ ਕਾਰਨਾਮੇ ਨਾਲ ਲੋਕ ਹੈਰਾਨ ਰਹਿ ਗਏ। ਇਸੇ ਤਰ੍ਹਾਂ ਇੱਕ ਕੁੜੀ ਨੇ ਪਾਣੀ ਵਿਚ ਲੈੱਡ ਦੀ ਮਾਤਰਾ ਚੈੱਕ ਕਰਨ ਲਈ ਇੱਕ ਬਹੁਤ ਸਸਤੀ ਚੀਜ਼ ਬਣਾਈ। ਜਿਸ ਦੀ ਪ੍ਰਸ਼ੰਸ਼ਾ ਚਾਰੇ ਤਰਫ਼ ਹੋਈ

Leave a Reply

Your email address will not be published. Required fields are marked *