ਇੱਕੋ ਕਮਰੇ ਚ 4 ਕੁੜੀਆਂ ਤੇ 3 ਮੁੰਡੇ ਚਲਾ

ਦੋਸਤੋ ਭਾਰਤ ਵਿਚ ਦੇ ਹ ਵਪਾਰ ਦਾ ਧੰ ਦਾ ਗੈ ਰ ਕਾਨੂੰਨੀ ਹੈ। ਇਸ ਧੰ ਦੇ ਦਾ ਮਾੜਾ ਅਸਰ ਆਸ ਪਾਸ ਦੇ ਲੋਕਾਂ ‘ਤੇ ਪੈਂਦਾ ਹੈ। ਪਰ ਫ਼ਿਰ ਵੀ ਲੋਕ ਇਸ ਧੰ ਦੇ ਨੂੰ ਨਹੀਂ ਛੱਡਦੇ। ਆਪਾਂ ਰੋਜ਼ਾਨਾ ਹੀ ਖ਼ਬਰਾਂ ਪੜ੍ਹਦੇ ਹਾਂ ਕਿ ਅੱਜ ਸੈ ਕ ਸ ਰੈਕਟ ਦਾ ਪਰ ਦਾ ਫਾਸ਼ ਹੋ ਗਿਆ ਹੈ। ਇਹ ਹਰ ਰੋਜ਼ ਅਲੱਗ ਅਲੱਗ ਥਾਵਾਂ ‘ਤੋਂ ਖਬਰਾਂ ਆਉਂਦੀਆਂ ਹਨ। ਪਰ ਬਹੁਤੇ ਥਾਈਂ ਇਹ ਪੁਲਿਸ ਦੀ ਮਰਜ਼ੀ ਨਾਲ ਵੀ ਚਲਦਾ ਹੈ। ਪਰ ਕਈ ਥਾਂ ਚੋਰੀਉਂ ਛੁਪੇ ਵੀ ਚੱਲੀ ਜਾਂਦਾ ਹੈ। ਪਰ ਜੋ ਵੀ ਹੈ, ਇਸ ਨੂੰ ਗਲ਼ਤ ਹੀ ਕਿਹਾ ਜਾਵੇਗਾ।

ਸਾਨੂੰ ਅਜਿਹੇ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਤਾਜ਼ੀ ਘਟਨਾ ਬਾਰੇ ਦੱਸਾਂਗੇ। ਇਹ ਘਟਨਾ ਬਠਿੰਡੇ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਪੁਲਿਸ ਵੱਲੋਂ ਛਾ ਪਾ ਮਾ ਰ ਕੇ ਮੌਕੇ ਤੋਂ ਰੰ ਗੇ ਹੱਥੀਂ ਇ ਤ ਰਾ ਜ਼ ਯੋਗ ਹਾਲਤ ਵਿਚ ਚਾਰ ਕੁੜੀਆਂ ਤੇ ਤਿੰਨ ਮੁੰਡੇ ਫ ੜ੍ਹੇ ਗਏ ਹਨ। ਪੁਲਿਸ ਨੇ ਉਨ੍ਹਾਂ ਨੂੰ ਗ੍ਰਿ ਫ਼ ਤਾ ਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਨੂੰ ਖ਼ਬਰ ਮਿਲੀ ਸੀ ਕਿ ਸ਼ਹਿਰ ਦੇ ਇਸ ਸਥਾਨ ਇਹ ਕੰਮ ਚੱਲ ਰਿਹਾ ਹੈ।

ਫ਼ਿਰ ਉਨ੍ਹਾਂ ਉੱਥੇ ਛਾ ਪਾ ਮਾ ਰ ਕੇ ਦੋ ਸ਼ੀ ਫੜ ਲਏ। ਪੁਲਿਸ ਨੇ ਕਿਹਾ ਕਿ ਇਹ ਕੰਮ ਕਰਵਾਉਣ ਵਾਲਿਆਂ ਨੇ ਇਹ ਕੋਠੀ ਕਿਰਾਏ ‘ਤੇ ਲਈ ਹੋਈ ਸੀ। ਇਸ ਘਟਨਾ ਤੋਂ ਬਾਅਦ ਆਸ ਪਾਸ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Leave a Reply

Your email address will not be published. Required fields are marked *