ਇਸ ਬੱਚੇ ਬਾਰੇ ਹੋਇਆ ਹੈਰਾਨ ਕਰਦਾ ਖੁਲਾਸਾ

ਸੋਸ਼ਲ ਮੀਡੀਆ ਤੇ ਅਕਸਰ ਹੀ ਕਈ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰ ਦੀ ਆਂ ਰਹਿੰਦੀਆਂ ਹਨ।ਪਰ ਅੱਜ ਅਸੀਂ ਅਜਿਹੀ ਚਮਤਕਾਰੀ ਵੀਡੀਓ ਬਾਰੇ ਦੱਸਾਂਗੇ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਵੋਗੇ।ਦਰਅਸਲ ਇਹ ਵੀਡੀਓ ਭਾ ਰ ਤ ਦੀ ਹੀ ਹੈ।ਇਸ ਵੀਡੀਓ ਵਿੱਚ ਇੱਕ ਛੋਟੇ ਬੱਚੇ ਦੇ ਆਲੇ ਦੁਆਲੇ ਚਾਰ ਕੋਬਰਾ ਸੱਪ ਬੈ ਠੇ ਹੋਏ ਵਿਖਾਈ ਦੇ ਰਹੇ ਹਨ।ਤੁਹਾਨੂੰ ਦੱਸ ਦਈਏ ਕਿ ਇਹ ਸੱਪ ਬਿਲਕੁਲ ਅਸਲੀ ਹਨ ਅਤੇ ਇਸ ਵੀ ਡੀ ਓ ਵਿੱਚ ਕਿਸੇ ਤਰ੍ਹਾਂ ਦੀ ਵੀ ਐਡੀਟਿੰਗ ਨਹੀਂ ਕੀਤੀ ਗਈ।ਇਹ ਵੀਡੀਓ ਪਿੰਡ ਵਿੱਚ ਬਣਾਈ ਗਈ ਹੈ ਅਤੇ ਦੱਸ ਦੇਈਏ ਕਿ ਇਸ ਬੱਚੇ ਦੇ ਮਾਤਾ-ਪਿਤਾ ਬੱਚੇ ਦੇ

ਕੋਲ ਹੀ ਹ ਨ।ਪਰ ਉਹ ਦੋਵੇਂ ਬੱਚੇ ਦੇ ਜ਼ਿਆਦਾ ਨਜ਼ਦੀਕ ਨਹੀਂ ਆ ਰਹੇ ਕਿਉਂਕਿ ਉ ਹ ਸੱਪ ਕਿਸੇ ਨੂੰ ਵੀ ਡੱਸ ਸਕਦੇ ਹਨ।ਦਰਅਸਲ ਉਸ ਦੇ ਮਾਤਾ-ਪਿਤਾ ਭਗਵਾਨ ਸ਼ਿਵ ਦੇ ਬਹੁਤ ਵੱਡੇ ਭਗਤ ਹਨ ਅਤੇ ਇ ਹ ਸ਼ਿਵ ਜੀ ਦਾ ਹੀ ਚਮਤਕਾਰ ਹੈ।ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਕੋਬਰਾ ਸੱਪ ਬਹੁਤ ਹੀ ਭਿਆਨਕ ਹੁੰਦੇ ਹਨ। ਪਰ ਫਿਰ ਵੀ ਉਹਨਾਂ ਨੇ ਉਸ ਬੱਚੇ ਨੂੰ ਕੋ ਈ ਨੁਕਸਾਨ ਨਹੀਂ ਪਹੁੰਚਾਇਆ।ਦਰਅਸਲ ਉਹ ਛੋਟਾ ਜਿਹਾ ਬੱਚਾ ਕਾਫੀ ਦਿਨਾਂ ਤੋਂ ਬੀਮਾਰ ਸੀ ਅਤੇ ਜ ਦੋਂ ਉਹ ਸੱਪ ਉਸਦੇ ਆਲੇ ਦੁਆਲੇ ਬੈਠ ਗਏਤਾਂ ਉਹ ਬੱਚਾ ਠੀਕ ਹੋ ਗਿਆ। ਇਸ ਘਟਨਾ ਨੂੰ ਭਗਵਾਨ ਸ਼ਿਵ ਦਾ ਇੱਕ ਚ ਮ ਤ ਕਾ ਰ

ਸਮਝਿਆ ਜਾ ਸਕਦਾ ਹੈ।ਇਸ ਨੂੰ ਭਗਵਾਨ ਸ਼ਿਵ ਜੀ ਦਾ ਚਮਤਕਾਰ ਸਮਝਿਆ ਗਿਆ ਹੈ ਅਤੇ ਸੱਚੇ ਦਿਲ ਨਾਲ ਭਗਤੀ ਕਰਨ ਵਾਲੇ ਭਗਤ ਹ ਮੇ ਸ਼ਾ ਹੀ ਖੁਸ਼ ਰਹਿੰਦੇ ਹਨ।ਇਸ ਘਟਨਾ ਤੋਂ ਬਾਅਦ ਇਲਾਕੇ ਦੇ ਸਾਰੇ ਲੋਕ ਬਹੁਤ ਹੈ ਰਾ ਨ ਹਨ। ਜਦੋਂ ਵਚਨ ਠੀਕ ਹੋ ਗਿਆਤਾਂ ਉਹ ਚਾਰੋਂ ਸੱਪ ਆਪਣੇ-ਆਪਣੇ ਰਸਤੇ ਫੜ ਕੇ ਚੱਲੇ ਗਏ ਅਤੇ ਕਿ ਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਅਤੇ ਬਹੁਤ ਸਾਰੇ ਲੋਕ ਇਸ ਨੂੰ ਦੇਖ ਕੇ ਹੈਰਾਨ ਹੋ ਗਏ।ਸੋ ਦੋ ਸ ਤੋ ਭਗਵਾਨ ਸ਼ਿਵ ਹਮੇਸ਼ਾ ਹੀ ਆਪਣੇ ਭਗਤਾਂ ਨੂੰ ਚਮਤਕਾਰ ਵਿ ਖਾ ਉਂ ਦੇ ਰਹਿੰਦੇ ਹਨ।

Leave a Reply

Your email address will not be published. Required fields are marked *