ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀ ਸਾਰੇ ਤੰਦਰੁਸਤ ਹੋਵੋਗੇ ਇਸ ਵੇਲੇ ਅਸੀ ਤੁਹਾਡੇ ਨਾਲ ਨਵੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾ ਅਸੀ ਇਹ ਜਾਣਕਾਰੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਜੇਕਰ ਤੁਸੀ ਨਵੀਆ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਫੋਲੋ ਕਰ ਲਵੋ । ਦਰਸਲ ਕਿ ਹੈ ਪੂਰਾ ਮਾਮਲਾ ਬਹੁਤ ਸਾਰੇ ਪੰਜਾਬੀ ਵਿਦੇਸ਼ ਬਾਹਰ ਜਾਣ ਬਾਰੇ ਸੋਚਦੇ ਹਨ। ਸਾਡੇ ਪੰਜਾਬ ਵਿਚ ਇਹ ਬੜਾ ਕਹਿੰਦੇ ਹਨ ਕਿ ਦੋ ਨੰਬਰ ਵਿਚ ਤੈਨੂੰ ਅਮਰੀਕਾ ਭੇਜ ਦਿੰਦੇ ਆ।’
ਜਿਆਦਾਤਰ ਮੁੰਡੇ ਦੋ ਨੰਬਰ ਰਾਹੀ ਏਜੰਟ ਨਾਲ ਗਲ ਕਰਕੇ ਡੌਂਕੀ ਦੇ ਜਰੀਏ ਅਮਰੀਕਾ ਨੂੰ ਚਲ ਪੈਂਦੇ ਹਨ। ਪਰ ੳੁਹ ਇਹ ਨਹੀ ਜਾਣਦੇ ਹੁੰਦੇ ਕਿ ਅਮਰੀਕਾ ਜਾਣ ਲਈ ਡੌਂਕੀ ਲਾ ਕੇ ਜਾਣਾ ੳੁਹਨਾ ਲਈ ਕਿੰਨਾ ਮਹਿੰਗਾ ਪੈ ਸਕਦਾ ਹੈ। ਪਰ ਜਿਹੜੇ ਡੌਂਕਰ ਹੁੰਦੇ ਹਨ ੳੁਹ ਬੜੇ ਹੀ ਹੈਵਾਨੀਅਤ ਭਰੇ ਹੁੰਦੇ ਹਨ। ੳੁੁਹ ਕਈ ਜਾਣਿਆ ਨੂੰ ਹੈਵਾਨ ਦਾ ਸ਼ਿਕਾਰ ਬਣਾਓਂਦੇ ਹਨ। ਪਹਿਲਾ ਤਾ ਮੁੰਡੇ ਅਮਰੀਕਾ ਜਾਣ ਲਈ ਡੌਂਕਰਾ ਨੂੰ ੩੫ ਲੱਖ ਰੁਪਏ ਦਿੰਦੇ ਸਨ ਪਰ ਇਸਦੇ ਮਾਮਲੇ ਸਾਡੇ ਪੰਜਾਬ ਦੀਆ ਕੁੜੀਆ ਵੀ ਘੱਟ ਨਹੀ ਹਨ।
ੳੁਹ ਵੀ ਅਮਰੀਕਾ ਜਾਣ ਲਈ ੩੫ ਲੱਖ ਰੁਪਏ ਚੱਕੀ ਫਿਰਦੀਆ ਹਨ। ਪਰ ੳੁਹ ਨਹੀ ਜਾਣਦੀਆ ਹੁੰਦੀਆ ਕਿ ਡੌਂਕਰਾ ਰਾਹੀ ਬਾਹਰ ਜਾਣਾ ਕਿਨਾ ਮੁਸ਼ਕਿਲ ਹੈ ।ਦਰਅਸਲ ਗਲ ਹੈ ਨਵਜੀਤ ਕੌਰ ਜਿਸਨੇ ਦੋ ਨੰਬਰ ਰਾਹੀ ਅਮਰੀਕਾ ਜਾਣ ਲਈ ਇਕ ਏਜੰਟ ਨੂੰ ੩੨ ਲੱਖ ਰੁਪਏ ਦਿੱਤੇ ਤੇ ੳੁਸਨੇ ਨਵਜੀਤ ਨੂੰ ਡੌਂਕੀ ਰਾਹੀ ਜਣ ਦਾ ਰਸਤਾ ਦਸ ਦਿੱਤਾ। ੳੁਸਨੇ ਕਿਹਾ ਕਿ ਸਾਡੇ ਬੰਦੇ ਤੈਨੂੰ ਜੰਗਲਾ ਰਾਹੀ ਕੰਧ ਟਪਾ ਕੇ ਅਮਰੀਕਾ ਪਹੁੰਚਾ ਦੇਣਗੇ। ੳੁਹ ਪਹਿਲਾ ਤਾ ਸਿੰਗਾਪੁਰ ਜਾ ਕੇ ੳੁਤਰੀ ਤੇ ੳੁੱਥੇ ੳੁਸਦਾ ਫੌਨ ਸਮਾਨ ਲੈ ਲਿਆ ਗਿਆ।
ੳੁਸ ਨਾਲ ੳੁਸਦੀ ਇਕ ਸਹੇਲੀ ਵੀ ਸੀ ਜੋ ਇਕ ਇੰਟਰਵਿਊ ਵਿਚ ਦਸਦੀ ਹੈ ਕਿ ਡੌਂਕਰਾ ਨੇ ੳੁਸਦੀ ਸਹੇਲੀ ਨਾਲ ਕੀ ਕੀ ਕੀਤਾ। ੳੁਸਨੇ ਕਿਹਾ ਕਿ ਅਸੀ ੮ ਕੁੜੀਆ ਸੀ।ਸਿੰਗਾਪੁਰ ਅਸੀ ੧੩ ਦਿਨ ਰਹੀਆ। ੳੁਸਤੋ ਬਾਦ ੳੁਹ ਜੰਗਲ ਵਿਚ ਪਹੁੰਚ ਗਈਆ ਸਨ। ੳੁਹਨਾ ਨੂੰ ਜੰਗਲ ਵਿਚ ਖਾਣ ਨੂੰ ਵੀ ਨਹੀ ਸੀ ਮਿਲ ਰਿਹਾ। ੳੁੱਥੇ ੬ ਡੌਂਕਰ ਸਨ ਜੋ ੳੁਹਨਾ ਨੂੰ ਡਰਾ ਧਮਕਾ ਕੇ ਅਗੇ ਤੋਰ ਰਹੇ ਸਨ। ਦੂਜੀ ਰਾਤ ਇਕ ਡੌਂਕਰ ਨਵਜੀਤ ਕੋਲ ਆਇਆ ਤੇ ੳੁਸ ਨਾਲ ਗਲਤ ਹਰਕਤਾਂ ਕਰਨ ਲਗਾ। ੳੁਸਨੇ ੳੁਸਨੂੰ ਕਿਹਾ
ਕਿ ਪਰਾ ਹੋ ਪਰ ੳੁਹ ੳੁਸ ਨੂੰ ਲੈ ਗਿਆ ਤੇ ਇਕ ਘੰਟੇ ਬਾਦ ਛਡ ਦਿੱਤਾ। ਜਿਸਤੋ ਬਾਦ ਦੇਖਿਆ ਕਿ ਡੌਂਕਰਾ ਨੇ ੳੁਸ ਨਾਲ ਜਬਰਦਸਤੀ ਕੀਤੀ ਹੈ। ਕੁਝ ਦਿਨਾ ਬਾਦ ਸਾਨੂੰ ਮੈਕਸੀਕੋ ਦੀ ਕੰਧ ਦਿਖਾਈ ਦੇਣ ਲਗੀ ਤੇ ਅਸੀ ਸਾਰੀਆ ਖੁਸ਼ ਹੋ ਗਈਆ। ਹਰ ਰਾਤ ੳੁਹ ਇਕ ਡੌਕਰ ੳੁਸ ਨਵਜੀਤ ਨਾਲ ਜਬਰਦਸਤੀ ਕਰਦਾ ਰਿਹਾ। ਜਿਸ ਦਿਨ ਅਸੀ ਕੰਧ ਪਾਰ ਕਰਨੀ ਸੀ ੳੁਸਦੀ ਇਕ ਰਾਤ ਪਹਿਲਾ ੳੁਹ ਡੌਂਕਰ ਨਵਜੀਤ ਨੂੰ ਚੁਕ ਕੇ ਲੈ ਗਏ ਤੇ ਵਾਰੀ ਵਾਰੀ ਜਬਰਦਸਤੀ ਕਰਨ ਲਗੇ। ੳੁਸਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਸੀ।
ਡੌਂਕਰਾ ਨੇ ਬਿਨਾ ਸਮਝੇ ਨਵਜੀਤ ਨੂੰ ਮਾਰ ਦਿੱਤਾ। ਅਗਲੀ ਸਵੇਰ ਜਦੋ ੳੁਹ ਕੰਧ ਟੱਪਣ ਲਗੇ ਤਾ ਸਾਨੂੰ ਮੈਕਸੀਕੋ ਆਰਮੀ ਨੇ ਫੜ ਲਿਆ ਤੇ ਇੰਡੀਆ ਨੂੰ ਭੇਜ ਦਿਤਾ। ੳੁਸਦਾ ਕਹਿਣਾ ਹੈ ਕਿ ਜਿਹੜੀਆ ਕੁੜੀਆਂ ਦੋ ਨੰਬਰ ਬਿਚ ਬਾਹਰ ਜਾਣਾ ਚਾਹੁੰਦੀਆ ਹਨ ੳੁਹ ਇੱਥੇ ਹੀ ਪੈਸੇ ਲਗਾ ਕੇ ਬਿਜਨੈਸ ਕਰ ਸਕਦੀਆ ਹਨ। ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ