ਉੱਤਰ ਪ੍ਰਦੇਸ਼ ਦੇ ਪੂਰਨਪੁਰ ਤੋ ਇਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਪ੍ਰੇਮ ਸ ਬੰ ਧਾ ਦੇ ਚੱਲਦਿਆਂ ਇਕ 17 ਸਾਲਾ ਨੌਜਵਾਨ ਨੂੰ ਮੌ ਤ ਦੇ ਘਾ ਟ ਉ ਤਾ ਰ ਦਿੱਤਾ ਗਿਆ ਮਿ੍ਰ ਤ ਕ ਦੀ ਪਛਾਣ ਹਰਚਰਨ ਸਿੰਘ ਪੁੱਤਰ ਮਨਜੀਤ ਸਿੰਘ ਵੱਜੋ ਹੈ ਜੋ ਕਿ ਚਾਰ ਭੈਣਾ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਮਨਜੀਤ ਸਿੰਘ ਦੀ ਪਹਿਲਾ ਹੀ ਮੌ ਤ ਹੋ ਚੁੱ ਕੀ ਹੈ ਦੱਸ ਦੇਈਏ ਕਿ ਮਿ੍ਰ ਤ ਕ ਹਰਚਰਨ ਦੇ ਇਕ ਲੜਕੀ ਨਾਲ ਪ੍ਰੇਮ ਸ ਬੰ ਧ ਸਨ ਪਰ ਲੜਕੀ ਪਰਿਵਾਰ ਨੂੰ
ਇਸ ਸਬੰ ਧੀ ਪਤਾ ਚੱਲਣ ਤੇ ਉਹਨਾਂ ਲੜਕੇ ਨੂੰ ਮੌ ਤ ਦੇ ਘਾ ਟ ਉ ਤਾ ਰ ਦਿੱਤਾ ਜਿਸ ਸਬੰਧੀ ਹੁਣ ਇਕ ਆਡਿਉ ਸਾਹਮਣੇ ਆਈ ਹੈ ਜਿਸ ਵਿੱਚ ਇਕ ਵਿਅਕਤੀ ਵੱਲੋ ਮਿ੍ਰ ਤ ਕ ਮੁੰਡੇ ਦੇ ਪਿੰਡ ਦੇ ਗ੍ਰਾਮ ਪ੍ਰਧਾਨ ਨਾਲ ਗੱਲ ਕੀਤੀ ਜਾ ਰਹੀ ਹੈ ਜਿਸ ਵਿੱਚ ਉਕਤ ਗ੍ਰਾਮ ਪ੍ਰਧਾਨ ਦਾ ਆਖਣਾ ਹੈ ਕਿ ਮੁੰਡੇ ਦੀ ਲਾ ਸ਼ ਗੰ ਨੇ ਦੇ ਖੇ ਤ ਵਿੱਚੋਂ ਮਿਲੀ ਹੈ ਜਿਸ ਦਾ ਪੋ ਸ ਟ ਮਾ ਰ ਟ ਮ ਕਰਵਾਏ ਜਾਣ ਤੋ ਬਾਅਦ ਰਿਪੋਰਟ ਵਿੱਚ ਖੁਲਾਸਾ ਹੋਇਆਂ ਹੈ ਕਿ ਮੁੰਡੇ ਨੂੰ ਕ ਰੰ ਟ ਲ ਗਾ ਕੇ ਮਾ ਰਿ ਆ ਗਿਆ ਅਤੇ ਬਾਅਦ ਚ ਉਸ ਦੀ ਲਾ ਸ਼ ਗੰਨੇ ਦੇ ਖੇ ਤ ਵਿੱਚ ਸੁੱ ਟ ਦਿੱਤੀ ਗਈ ਜਿਸ ਤੋ ਬਾਅਦ ਹੁਣ ਪੁਲਿਸ ਵੱਲੋ ਲੜਕੀ ਦੇ ਪਿਤਾ ਅਤੇ ਚਾਚੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦ ਰ ਜ ਕਰ
ਉਹਨਾਂ ਨੂੰ ਗਿ੍ਰ ਫ ਤਾ ਰ ਕਰ ਲਿਆ ਗਿਆ ਹੈ ਪਰ ਮਿ੍ਰ ਤ ਕ ਲੜਕੇ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਕਿਉਂਕਿ ਉਹਨਾਂ ਦਾ ਇਕਲ਼ੌਤਾ ਪੁੱਤ ਇਸ ਦੁਨੀਆ ਤੋ ਚਲਿਆਂ ਗਿਆ ਹੈ ਗ੍ਰਾਮ ਪੰਚਾਇਤ ਦੇ ਪ੍ਰਧਾਨ ਦਾ ਆਖਣਾ ਇਹ ਵੀ ਹੈ ਕਿ ਬੱਚੇ ਅਕਸਰ ਗ ਲ ਤੀ ਕਰ ਦਿੰਦੇ ਹਨ ਪਰ ਇਸ ਦਾ ਮਤਲਬ ਇਹ ਨਹੀ ਕਿ ਉਹਨਾਂ ਨੂੰ ਇੰਨੀ ਦਰਿੰਦਗੀ ਨਾਲ ਮੌ ਤ ਦੇ ਘਾ ਟ ਉ ਤਾ ਰ ਦਿੱਤਾ ਜਾਵੇ ਜਦਕਿ
ਲੜਕੀ ਦੇ ਪਿਤਾ ਨੂੰ ਚਾਹੀਦਾ ਸੀ ਕਿ ਉਹ ਲੜਕੇ ਨਾਲ ਕੁੱ ਟ ਮਾ ਰ ਕਰਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਪਰ ਉਹਨਾਂ ਵੱਲੋ ਇਕ ਘਰ ਦਾ ਚਿਰਾਗ਼ ਹੀ ਬੁ ਝਾ ਦਿੱਤਾ ਗਿਆ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ