ਸਾਸਰੀ ਕਾਲ ਜੀ ਅੱਜ ਇੱਕ ਹੋਰ ਵੱਡੀ ਖਬਰ ਦੇ ਨਾਲ ਆਏ ਹਾਂ ਜਿਸ ਨੂੰ ਦੇਖ ਤੇ ਸੁਣ ਤੁਸੀਂ ਹੈਰਾਨ ਹੋਵੋਗੇ ਤੇ ਤੁਹਾਡੇ ਬੱਚਿਆਂ ਨੂੰ ਇਕ ਪਰਿਵਾਰ ਦਿ ਧੀ ਨਹੀਂ ਪੁੱਤ ਬਣ ਕੇ ਆਇਆ ਹੈ ਇਸ ਪਰਿਵਾਰ ਦੀ ਰੋਟੀ ਪਕਾਉਣ ਵਾਲਾ ਕੋਈ ਨਹੀਂ ਹੈ ਇਸ ਬੱਚੀ ਦਾ ਪਿਓ ਰੱਬ ਨੂੰ ਪਿਆਰਾ ਹੋ ਗਿਆ ਤੇ ਇਹ ਕੁੜੀ ਗਿਆਰ੍ਹਵੀਂ ਕਲਾਸ ਵਿੱਚ ਪੜ੍ਹਦੀ ਹੈ ਆਪਣੇ ਘਰ ਦਾ ਖ਼ਰਚਾ ਵੀ ਚਲਾਉਂਦੀ ਹੈ ਇਕ ਆਟੋ ਰਿਸ਼ਿਕਾ ਚਲਾ ਕੇ ਆਪਣੀ ਮਿਹਨਤ ਕਰਦੀ ਹੈ ਇਸ ਦੇ ਘਰਵਾਲੇ ਇਸ ਤੋਂ ਬਹੁਤ ਹੀ ਜ਼ਿਆਦਾ ਖ਼ੁਸ਼ ਹੈ ਘਰ ਵਾਲਿਆਂ ਦਾ ਖੁਸ਼ ਹੋਣਾ ਹੀ ਸੀ ਨਾਲ ਹੀ ਲਾਗੇ ਬੰਨੇ ਮੁਹੱਲੇ ਵਾਲੇ ਸ਼ਹਿਰ
ਵਾਲੇ ਵੀ ਖੁਸ਼ ਨੇਕੀ ਕੁੜੀ ਕਿੰਨੀ ਮਿਹਨਤ ਕਰਦੀ ਹੈ ਕੁੜੀ ਦੀ ਮਾਂ ਦਾ ਕਹਿਣਾ ਹੈ ਕਿ ਲੋਕੀਂ ਮੈਨੂੰ ਕਹਿੰਦੇ ਨੇ ਇਹ ਤੇਰੀ ਕੁੜੀ ਨਹੀਂ ਇਹ ਤੇਰਾ ਪੁੱਤ ਹੈ ਸ਼ੇਰ ਪੁੱਤ ਹੈ ਜੋ ਸਾਰੀਆਂ ਜ਼ਿੰਮੇਵਾਰੀਆਂ ਚੁੱਕੀ ਫਿਰਦਾ ਹੈ ਕੁੜੀ ਨੂੰ ਮਾਂ ਸੱਚ ਨੀ ਸੰਘ ਨਹੀਂ ਆਉਂਦੀ ਇਹ ਕੰਮ ਕਰਨ ਲੱਗਿਆ ਕਿ ਮੈਂ ਆਟੋ ਚਲਾਉਣੀ ਹਾਲ ਵਿਚ ਮੁੰਡੇ ਬੈਠਣਗੇ ਤਾਂ ਉਹ ਕੀ ਕਹਿਣਗੇ ਜਾਂ ਕੀ ਸੋਚਣਗੇ ਬਸ ਰੱਬ ਦਾ ਨਾਂ ਲੈ ਕੇ ਆਪਣਾ ਕੰਮ ਕਰੀ ਐਡੀਟਰ ਪਰ ਅੱਜ ਤਕ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਜਿਸਦੇ ਨਾਲ ਉਸ ਨੂੰ ਸਿਰ ਝੁਕਾਉਣਾ ਪਵੇ ਜੋ ਵੀ ਉਸ ਦੇ ਆਟੋ ਵਿੱਚ ਪੈਂਦਾ ਹੈ ਉਸ ਦੀ ਤਾਰੀਫ਼ ਵੀ ਕਰਦਾ ਹੈ ਕਿ
ਜਿਸ ਉਮਰ ਵਿੱਚ ਪੁੱਤ ਤੋਂ ਕੰਮ ਕਰਨ ਦੀ ਹੈ ਬਾਕੀ ਕੁੜੀਆਂ ਨੂੰ ਚਾਅ ਮੁੰਡਿਆਂ ਨੂੰ ਕਿਸੇ ਨੂੰ ਵੀ ਖੇਡਣ ਜਾਂ ਮੋਬਾਈਲਾਂ ਦੀ ਲੱਤ ਲੱਗੀ ਹੁੰਦੀ ਹੈ ਕੰਮ ਕਰ ਕੇ ਕੋਈ ਉਸਨੇ ਹੈ ਤੁਸੀਂ ਵੀ ਆਪਣੇ ਬੱਚਿਆਂ ਤੋਂ ਮੋਬਾਈਲ ਖੋਹੋ ਨਾ ਹੀ ਉਨ੍ਹਾਂ ਨੂੰ ਮੋਬਾਇਲ ਦੀ ਲੱਤ ਦਾ ਉਨ੍ਹਾਂ ਨੂੰ ਕੰਮ ਵੱਲ ਧਿਆਨ ਕਰਾਓ ਉਨ੍ਹਾਂ ਦਾ ਅੱਗੇ ਜਾ ਕੇ ਉਹ ਔਖੇ ਨਾ ਹੋਣ ਆਪਣੀ ਮਿਹਨਤ ਕਰਕੇ ਆਪਣਾ ਖਾ ਸਕਣ ਤੇ ਆਪਣਾ ਨਾਮ ਰੌਸ਼ਨ ਕਰ ਸਕਣ ਨਹੀਂ ਤਾਂ ਸਾਰੀ ਉਮਰ ਤੁਹਾਨੂੰ ਹੀ ਇਨ੍ਹਾਂ ਦਾ ਬੋਝ ਚੁੱਕਣਾ ਪੈਣਾ ਹੈ