ਅੱਜ ਦੀ ਘ ਟ ਨਾ ਦੁਨੀਆਂ ਦੀ ਸਭ ਤੋਂ ਵੱਡੀ ਘਟਨਾ ਮੰਨੀ ਜਾਂਦੀ ਹੈ ਜਿਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕੁਝ ਅਜਿਹੇ ਰਾਜ ਜ਼ਿੰਦਗੀ ਆਪਣੇ ਅੰਦਰ ਸਮੋਈ ਬੈਠੀ ਹੈ ਜੋ ਸਾਡੀ ਤੁਹਾਡੀ ਕਲਪਨਾ ਤੋਂ ਪਰ੍ਹੇ ਹੈ ਅਕਸਰ ਉਨ੍ਹਾਂ ਅਣਕਹੀਆਂ ਅਤੇ ਅ ਣ ਦੇ ਖੀ ਆਂ ਕਲਪਨਾਵਾਂ ਨੂੰ ਆਪਾਂ ਇੱਕ ਝੂਠ ਫਰੇਬ ਦਾ ਨਾਮ ਦੇ ਦਿੰਦੇ ਹਾਂ ਇਨ੍ਹਾਂ ਸਭ ਗੱਲਾਂ ਦੇ ਵਿੱਚ ਇੱਕ ਭੇਦ ਹੈ ਮੌ ਤ ਤੋਂ ਬਾਅਦ ਦੀ ਦੁਨੀਆਂ ਦਾ ਮੁੜ ਮੁੜ ਕੇ ਜਨਮਾਂ ਦੇ ਵਿੱਚ ਪੈਣਾ ਆਪਾਂ ਆਪਣੇ ਆਪ ਨੂੰ
ਸਾਇੰਸ ਦੇ ਵਿੱਚ ਬਹੁਤ ਅਡਵਾਂਸ ਮੰਨਦੇ ਹਾਂ ਪਰ ਅੱਜ ਦੀ ਸਾਇੰਸ ਪੁਰੀ ਤਰ੍ਹਾਂ ਇਨਸਾਨੀ ਦਿਮਾਗ ਦੇ ਬਾਰੇ ਜਾਣ ਵੀ ਨਹੀਂ ਸਕੀ ਅਤੇ ਹਾਲੇ ਵੀ ਇਨਸਾਨ ਦੇ ਦਿਮਾਗੀ ਸਿਹਤ ਦੇ ਬਾਰੇ ਜਾਣਕਾਰੀ ਦੇ ਵਿੱਚ ਅੱਜ ਦੀ ਸਾਇੰਸ ਉਲਝੀ ਫਿਰਦੀ ਹੈ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦੇ ਹਾਂ ਕਿ ਪੁਨਰਜਨਮ ਇੱਕ ਸਾਇੰਟੀਫਿਕ ਵਿਸ਼ਾ ਹੈ ਜਿਸ ਦੇ ਉੱਪਰ ਖੋਜਾਂ ਅੱਜ ਵੀ ਚੱਲਦੀਆਂ ਆ ਰਹੀਆਂ ਹਨ ਅਤੇ ਇਨ੍ਹਾਂ ਖੋਜਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਹਜ਼ਾਰਾਂ ਸਾਇੰਟਿਸਟ ਕੰਮ ਕਰ ਰਹੇ ਹਨ ਇੱਕ ਅਜਿਹਾ ਹੀ ਖੋਜ ਕੇਂਦਰ ਬੈਂਗਲੌਰ ਦੇ ਵਿੱਚ ਵੀ ਸਥਿਤ ਹੈ ਜਿਸ ਨੂੰ ਸਾਡੀਆਂ ਹੀ ਸਰਕਾਰਾਂ ਚਲਾ ਰਹੀਆਂ ਹਨ
ਅੱਜ ਜੋ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਬੈਂਗਲੌਰ ਸਥਿਤ ਖੋਜ ਕੇਂਦਰ ਜੋ ਪੁਨਰ ਜਨਮ ਦੇ ਉੱਪਰ ਖੋਜ ਕਰਦਾ ਹੈ ਉਨ੍ਹਾਂ ਦੀਆਂ ਖੋਜਾਂ ਦੇ ਵਿੱਚੋਂ ਇੱਕ ਹੈ ਅਤੇ ਉਨ੍ਹਾਂ ਦੀਆਂ ਛਪਾਈਆਂ ਗਈਆਂ ਕਿਤਾਬਾਂ ਦੇ ਵਿੱਚ ਛੁਪਾਈ ਗਈ ਇਕ ਘਟਨਾ ਹੈ ਇਹ ਘਟਨਾ ਦਿੱਲੀ ਸ਼ਹਿਰ ਦੀ ਹੈ ਜਿਥੇ ਇਕ ਪੰਡਿਤ ਪਰਿਵਾਰ ਦੇ ਵਿੱਚ ਇੱਕ ਲੜਕੀ ਨੇ ਜਨਮ ਲਿਆ ਹਰੀ ਪ੍ਰਸ਼ਾਦ ਸ਼ਰਮਾ ਦੇ ਘਰ ਪੂਰੇ ਦੱਸ ਸਾਲਾਂ ਬਾਅਦ ਬੱਚੇ ਦਾ ਜਨਮ ਹੋਇਆ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ