13 ਸਾਲ ਦੇ ਮਾਸੂਮ ਬੱਚੇ ਦੀ ਵੀਡੀਓ ਦੇਖ

ਪਿਛਲੇ ਕੁਝ ਦਿਨਾ ਤੋ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਸੀ ਜਿਸ ਵਿੱਚ ਅੰਮਿ੍ਰਤਸਰ ਵਿਖੇ ਇਕ ਛੋਟਾ ਬੱਚਾ ਫਾਸਟ ਫੂਡ ਦੀ ਦੁਕਾਨ ਚਲਾਉਂਦਾ ਦਿਖਾਈ ਦਿੰਦਾ ਹੈ ਦਰਅਸਲ ਉਕਤ ਬੱਚੇ ਦੇ ਪਿਤਾ ਦੀ ਮੌ ਤ ਹੋ ਚੁੱਕੀ ਹੈ ਅਜਿਹੇ ਵਿੱਚ ਘਰ ਦਾ ਖਰਚਾ ਚਲਾਉਣ ਵਾਸਤੇ ਉਸ ਨੂੰ ਫਾਸਟ ਫੂਡ ਦੀ ਦੁਕਾਨ ਚਲਾਉਣੀ ਪੈ ਰਹੀ ਹੈ ਗੱਲਬਾਤ ਕਰਦਿਆਂ ਹੋਇਆਂ ਉਕਤ ਬੱਚੇ ਗੁਰਪ੍ਰੀਤ ਸਿੰਘ ਉਮਰ 13 ਸਾਲ ਨੇ ਆਖਿਆਂ ਕਿ ਜਦੋ ਤੋ ਉਸ ਦੀਆ ਕੁਝ ਵੀਡਿਉਜ ਸ਼ੋਸ਼ਲ ਮੀਡੀਆ ਤੇ

ਵਾਿੲਰਲ ਹੋਈਆ ਹਨ ਉਦੋਂ ਤੋ ਉਹਨਾਂ ਦੀ ਦੁਕਾਨ ਤੇ ਗ੍ਰਾਹਕਾ ਦੀ ਗਿਣਤੀ ਵੱਧ ਗਈ ਹੈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅੱਠਵੀ ਜਮਾਤ ਦੇ ਵਿੱਚ ਪੜਾਈ ਕਰਦਾ ਹੈ ਅਤੇ ਘਰ ਚ ਆਪਣੀ ਮਾਂ ਅਤੇ ਭੈਣ-ਭਰਾ ਦੇ ਨਾਲ ਰਹਿੰਦਾ ਹੈ ਜਦਕਿ ਉਹਨਾਂ ਦੀ ਪਿਤਾ ਦੀ 6 ਸਾਲ ਪਹਿਲਾ ਮੌ ਤ ਹੋ ਚੁੱਕੀ ਹੈ ਜਿਹਨਾ ਨੂੰ ਟਾ ਈ ਫ਼ਾ ਈ ਡ ਦੀ ਪ ਰੋ ਬ ਲ ਮ ਸੀ ਪਰ ਪੈਸੇ ਨਾ ਹੋਣ ਦੀ ਵਜ੍ਹਾ ਕਰਕੇ ਸਹੀ ਇਲਾਜ ਨਾ ਕਰਾ ਸਕਣ ਕਾਰਨ ਉਹਨਾਂ ਦੀ ਮੌ ਤ ਹੋ ਗਈ ਗੁਰਪ੍ਰੀਤ ਨੇ ਦੱਸਿਆ ਕਿ ਉਹ ਸਵੇਰ ਨੂੰ ਸਕੂਲ ਜਾਦਾ ਹੈ ਅਤੇ ਵਾਪਿਸ ਪਰਤ ਕੇ ਟਿਊਸ਼ਨ ਚਲਿਆਂ ਜਾਦਾ ਹੈ ਅਤੇ

ਸ਼ਾਮ ਨੂੰ 6 ਵਜੇ ਦੁਕਾਨ ਤੇ ਕੰਮ ਕਰਦਾ ਹੈ ਅਤੇ ਉਹ ਆਪਣੀ ਦੁਕਾਨ ਤੇ ਸਪਰਿੰਗ ਰੋਲ, ਤੰਦੂਰੀ ਰੋਲ, ਬਰਗਰ, ਮੋੋਮੋਜ ਅਤੇ ਚਾਪਾਂ ਆਦਿ ਤਿਆਰ ਕਰਕੇ ਵੇਚਦਾ ਹੈ ਗੁਰਪ੍ਰੀਤ ਨੇ ਦੱਸਿਆ ਕਿ ਕਰੋਨਾ ਦੇ ਚੱਲਦਿਆਂ ਜਦੋ ਦੇਸ਼ ਦੇ ਵਿੱਚ ਲਾਕਡਾਊਨ ਲੱਗਿਆ ਸੀ ਤਦ ਉਹ ਇਕ ਕਰਿਆਨੇ ਦੀ ਦੁਕਾਨ ਤੇ ਕੰਮ ਕਰਨ ਲੱਗਾ ਸੀ ਜਿਸ ਤੋ ਬਾਅਦ ਲਾਕਡਾਊਨ ਹਟਣ ਤੇ ਉਸ ਨੇ ਆਪਣੀ ਕਰਿਆਨੇ ਦੀ ਦੁਕਾਨ ਪਾ ਲਈ ਪਰ

ਦੁਕਾਨ ਨਾ ਚੱਲਣ ਕਾਰਨ ਉਸ ਨੂੰ ਆਪਣੀ ਦੁਕਾਨ ਬੰ ਦ ਕਰਨੀ ਪਈ ਤੇ ਹੁਣ ਉਸ ਨੇ ਫਾਸਟ ਫੂਡ ਦੀ ਦੁਕਾਨ ਸ਼ੁਰੂ ਕੀਤੀ ਅਤੇ ਇਸ ਕੰਮ ਦੇ ਵਿੱਚ ਉਸ ਵੀ ਵਧੀਆਂ ਰਿਸਪੌਸ ਮਿਲਿਆਂ ਹੈ ਗੁਰਪ੍ਰੀਤ ਨੇ ਆਖਿਆਂ ਕਿ ਉਸ ਦਾ ਸੁਪਨਾ ਵਧੀਆਂ ਪੜ ਲਿਖ ਕੇ ਪੁਲਿਸ ਅਫਸਰ ਬਣਨ ਦਾ ਹੈ ਜਿਸ ਲਈ ਉਹ ਪੂਰੀ ਮਿਹਨਤ ਕਰੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Leave a Reply

Your email address will not be published. Required fields are marked *