ਸਾਸਰੀਕਾਲ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਿਹਾ ਹੈ ਤੇਰਾਂ ਸਾਲ ਦੀ ਕੁੜੀ ਤੇ ਸਤਾਰਾਂ ਸਾਲ ਦੇ ਮੁੰਡੇ ਬਾਰੇ ਇਹ ਗੱਲ ਸੁਣ ਕੇ ਤੇ ਵੀਡੀਓ ਵੇਖ ਕੇ ਤੁਸੀਂ ਹੈਰਾਨ ਹੋ ਜੂਗੀ ਤੇਰਾਂ ਸਾਲ ਦੀ ਲੜਕੀ ਆਪਣੇ ਘਰੋਂ ਭੱਜ ਕੇ ਸਤਾਰਾਂ ਸਾਲ ਦੇ ਮੁੰਡੇ ਨਾਲ ਅੰਮ੍ਰਿਤਸਰ ਵਿੱਚ ਆ ਕੇ ਕਮਰਾ ਲੈਂਦੇ ਨੇ ਅਗਲੇ ਦਿਨ ਜਦ ਵਿਆਹ ਦੀ ਤਿਆਰੀ ਕਰਕੇ ਦੋਵੇਂ ਕੁੜੀ ਮੁੰਡਾ ਗੁਰਦੁਆਰਾ ਸਾਹਿਬ ਪਹੁੰਚਦੀ ਨੇ ਤੇ ਗ੍ਰੰਥੀ ਸਾਹਿਬ ਉਨ੍ਹਾਂ ਨੂੰ ਸਮਝਾ ਕੇ ਉਥੋਂ ਵਾਪਸ ਘੱਲ ਦਿੰਦਾ ਕੀ ਤੁਹਾਡੀ ਉਮਰ ਹਰਿ ਵਿਆਹ ਕਰਵਾਉਂਦੀ ਨਹੀਂ ਹੈ ਓਥੋਂ ਚੁੱਪ ਕਰਕੇ ਆਪਣੇ ਕਮਰੇ ਵਿੱਚ ਆ ਜਾਂਦੀ ਕੋਈ ਨੌਜਵਾਨ ਉੱਥੇ ਉਨ੍ਹਾਂ ਨੂੰ ਵੇਖ ਲੈਂਦਾ ਵਿਆਹ ਵਾਲੇ ਕੱਪੜਿਆਂ ਵਿੱਚ ਗੁਰਦੁਆਰਾ ਸਾਹਿਬ ਤੋਂ ਨਿਕਲਦਿਆਂ ਹੋਇਆ ਤੇ ਪੁਲੀਸ ਨੂੰ ਫੋਨ ਕਰ ਦਿੰਦੀ ਮੌਕੇ ਤੇ ਹੀ ਆਣ ਕੇ ਕੁੜੀ ਮੁੰਡੇ ਨੂੰ ਫੜ ਲੈਂਦੇ ਤੇ ਉਨ੍ਹਾਂ ਨੂੰ ਆਪਣੀ ਗ੍ਰਿਫਤ ਵਿਚ
ਲੈ ਲੈਂਦੇ ਇਹ ਪਾਪ ਹੋਣ ਤੋਂ ਨਹੀਂ ਨਿੱਕੀ ਉਮਰ ਵਿਚ ਵਿਆਹ ਕਰਾਉਣ ਤੋਂ ਰੋਕ ਦਿੰਦੇ ਨੇ ਪੁੱਛਗਿੱਛ ਕੀਤੀ ਜਾਂਦੀ ਹੈ ਕੁੜੀ ਮੁੰਡੇ ਤੋਂ ਵਿਆਹ ਕਿਉਂ ਕਰਾ ਰਹੇ ਓ ਪਰ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਬਸ ਕੁੜੀ ਕਹਿੰਦੀ ਮੈਨੂੰ ਮੇਰੇ ਮਾਂ ਪਿਓ ਨੇ ਆਪ ਹੀ ਭਜਾਇਆ ਹੈ ਜੋ ਹਾਲੇ ਤੱਕ ਪਤਾ ਨਹੀਂ ਚੱਲਿਆ ਸਹੀ ਹੈ ਕਿ ਗ਼ਲਤ ਨਿੱਕੀ ਉਮਰ ਦੇ ਵੇਖ ਬੱਚਿਆਂ ਨੂੰ ਪੁਲੀਸ ਵਾਲੇ ਵੀ ਵਾਰ ਵਾਰ ਹੈਰਾਨ ਹੀ ਹੋਈ ਜਾਰੀ ਸੀ ਕੀ ਇਹ ਕਿਹੜਾ ਕੰਮ ਕਰਨ ਜਾ ਰਹੀ ਸੀ ਕੀ ਮਜਬੂਰੀ ਹੋਵੇ ਇਨ੍ਹਾਂ ਦੀ ਵਿਆਹ ਕਰਵਾਉਂਦੀ ਹੈ ਜਾਂ ਕੋਈ ਨਵੇਂ ਚਾਅ ਚਡ਼੍ਹਿਆ ਇਨ੍ਹਾਂ ਨੂੰ ਜਿਉਂ ਹੀ ਵਿਆਹ ਕਰਾ ਕੇ ਵੇਖ ਲਈਏ ਰਿਪੋਰਟ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਤੇ ਪਰਚੀ ਹੋਣਗੇ ਕਿ ਨਹੀਂ ਪਰ ਪੁਲੀਸ ਨੇ ਮੋਰਚਿਆਂ ਤੋਂ ਇਨਕਾਰ ਕਰਦਾ ਕਿਉਂਕਿ ਇਨ੍ਹਾਂ ਦੀ ਕੁਸ਼ ਜ਼ਿਆਦਾ ਹੀ ਉਮਰ ਛੋਟੀ ਹੈ ਕੁੜੀ ਤੇ ਕਾਰਵਾਈ
ਤੇ ਮੁੰਡੇ ਤੇ ਕਾਰਵਾਈ ਪਾਈ ਜਾਵੇਗੀ ਪੁੱਛਦਾ ਸੀ ਪੂਰੀ ਸਖ਼ਤਾਈ ਨਾਲ ਪਊਗੀ ਇਨ੍ਹਾਂ ਦੋਵਾਂ ਘਰਾਂ ਦੇ ਮਾਂ ਪਿਉ ਦੀ ਵੀ ਮੁੰਡੇ ਨੂੰ ਉਸ ਦੇ ਮਾਂ ਪਿਓ ਦੇ ਹਵਾਲੇ ਕਰ ਦਿੱਤਾ ਜਾਊ ਤੇ ਕੁੜੀ ਦੇ ਮਾਂ ਪਿਓ ਦੇ ਹਵਾਲੇ ਕਰ ਦਿੱਤਾ ਜਾਵੇ ਪਰ ਵਾਰ ਵਾਰ ਵੇਖ ਕੇ ਇਹ ਕੱਲ੍ਹ ਦੀ ਹੈਰਾਨਗੀ ਹੁੰਦੀ ਹੈ ਕਿ ਦੋਹਾਂ ਨੂੰ ਕੀ ਮਜਬੂਰੀ ਜੋ ਇਹ ਕਦਮ ਚੁੱਕਣ ਲੱਗੇ ਹਨ ਉੱਥੋਂ ਦੇ ਲੋਕ ਹੈਰਾਨ ਹੋ ਜਾਂਦੇ ਇਨ੍ਹਾਂ ਨੂੰ ਦੇਖ ਕੇ ਅੱਜਕੱਲ੍ਹ ਸਹੀ ਗਿਆਨ ਦੇਣ ਦੀ ਜਗ੍ਹਾ ਬੱਚਿਆਂ ਨੂੰ ਕੁਝ ਹੋਰ ਹੀ ਰਾਹਵਾਂ ਤੇ ਪਾ ਦਿੰਦੀ ਤੀਹ ਬੱਚੇ ਨਿੱਕੀ ਉਮਰ ਵਿੱਚ ਹੀ ਗ਼ਲਤ ਫ਼ੈਸਲਾ ਲੈ ਲੈਂਦੇ ਨੇ ਜੋ ਕਿ ਬਹੁਤ ਗਲਤ ਹੈ