10 ਸਾਲ ਦੇ ਬੱਚੇ ਤੇ ਕਰ ਦਿੱਤਾ ਪੰਜਾਬ ਪੁਲਿਸ ਨੇ ਪਰਚਾ ਕੀ ਜਾਵੇਗਾ ਹੁਣ ਜੇਲ੍ਹ

ਵੀਡੀਓ ਤੁਸੀਂ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਦਿਨ ਕੋਈ ਨਾ ਕੋਈ ਨਵੀਂ ਜਾਣਕਾਰੀ ਆਉਂਦੀ ਰਹਿੰਦੀ ਹੈ ਅਤੇ ਜੋ ਕਿ ਉਹ ਲਗਾਤਾਰ ਖਬਰ ਸਾਹਮਣੇ ਆਈ ਜਿਸ ਖਬਰ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓ ਇਸ ਖਬਰ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾਜਿਵੇਂ ਕੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਹੁਣ ਕੋਈ ਨਾ ਕੋਈ ਸ਼ਿਕੰਜਾ ਕੱਸੇ ਜਾ ਰਹੇ ਹਨ ਲੋਕਾਂ ਦੇ ਉਪਰ ਲਗਾਤਾਰ ਕੀਤੇ ਜਾ ਰਹੇ ਹਨ ਲੋਕਾਂ ਨੇ ਬੰਦੂਕ ਨਾਲ ਫੋਟੋਆਂ ਜੋ ਲੋਕ ਕੋਈ ਬੰਦੂਕਾਂ ਦੇ ਨਾਲ ਫੋਟੋਆ

ਪਾ ਰਹੇ ਹਨ ਨੈੱਟ ਉੱਤੇ ਸ਼ੋਸ਼ਲ ਮੀਡੀਆ ਉਪਰ ਵੀਡੀਓ ਬਣਾ ਰਹੇ ਹਨ ਉਨ੍ਹਾਂ ਦੇ ਉਪਰ ਲਗਾਤਾਰ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਪਰਚੇ ਦਰਜ ਕੀਤੇ ਜਾ ਰਹੇ ਹਨ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਜੋਤਿ ਦਸ ਸਾਲਾ ਦਾ ਬੱਚਾ ਹੈ ਇਸ ਦੀ ਇਕ ਪੁਰਾਣੀ ਫੋਟੋ ਜੋ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਉਸ ਦੇ ਪਰਿਵਾਰ ਦੇ ਸਾਰੇ ਪ੍ਰਚਾਰ ਕਰ ਦਿੱਤਾ ਗਿਆ ਅਤੇ ਨਾਲ ਦੀ ਨਾਲ ਉਸਦਾ ਸਾਲਾਂ ਦੇ ਬੱਚੇ ਦੇ ਉਪਰ ਵੀ ਪ੍ਰਚਾਰ ਹੋ ਗਿਆ ਜੋ ਕੇ ਉਸ ਦੇ ਉੱਪਰ

ਪਰਚਾ ਦਰਜ ਕਰ ਦਿੱਤਾ ਗਿਆ ਉਸਦੇ ਉਪਰ ਵੀ ਸਿਕੰਜਾ ਕਸਿਆ ਜਾ ਸਕਦਾ ਸੀ ਪੰਜਾਬ ਪੁਲਿਸ ਵੱਲੋਂ ਇਸ ਦੌਰਾਨ ਉਸਨੂੰ ਵੀ ਆਪਣੀ ਗ੍ਰਿਫਤ ਵਿਚ ਲੈ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਜੋ ਕਿ ਹੁਣ ਡੀਐਸਪੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਸ ਬੱਚੇ ਦਾ ਐਫ ਆਈ ਆਰ ਦੇ ਵਿੱਚ ਲਾਭ ਨਹੀਂ ਉਸ ਦੇ ਵਿਚ ਉਸ ਦਾ ਨਾਮ ਨਹੀਂ ਹੈ ਅਤੇ ਉਸ ਉਪਰ ਜੇ ਦੇਵੇ ਕਿ ਉਸ ਬੱਚੇ ਦਾ ਨਾਮ ਨਹੀਂ ਹੈ ਉਸਦੇ ਪਰਵਾਰ ਦਾ ਨਾਮ ਉਸ ਦੇ ਪਿਤਾ ਦਾ ਨਾਮ ਹੈ ਅਤੇ ਜੋ ਕੇ ਡੀਐੱਸਪੀ

ਦੇ ਵੱਲੋਂ ਇਹ ਗਲਤੀ ਵੀ ਮੰਨੀ ਗਈ ਹੈ ਕਿ ਉਸ ਨੂੰ ਉਸ ਦਾ ਨਾਮ ਹੇਠ ਦਰਜ ਕਰਨ ਦੇ ਲਈ ਪੰਜਾਬ ਪੁਲੀਸ ਦੀ ਗਲਤੀ ਅਤੇ ਇਸ ਤਰ੍ਹਾਂ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸ਼ਿਕੰਜਾ ਕਸੇ ਗਏ ਹਨ ਜੋ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ
ਰਿਹਾ ਜਿਨ੍ਹਾਂ ਨੇ ਵੀ ਬਦੂੰਕਾਂ ਦੇ ਨਾਲ ਕਿਸੇ ਦੀਆਂ ਫੋਟੋਆਂ ਅਪਲੋਡ ਕੀਤੀਆਂ ਹੋਈਆਂ ਸਨ ਇਹ ਵੀਡੀਓ ਤੁਸੀਂ ਥੱਲੇ ਜਾ ਕੇ ਦੇਖ ਸਕਦੇ ਹੋ ਅਤੇ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਵੱਲੋਂ ਜੋ ਕਿ ਹੁਣ ਬਹੁਤ ਜ਼ਿਆਦਾ ਸਖ਼ਤੀ ਵਰਤੀ ਜਾ ਰਹੀ

ਹੈ ਇਸ ਤਰ੍ਹਾਂ ਤੁਸੀਂ ਇਸ ਖਬਰ ਨੂੰ ਦੇਖ ਸਕਦੇ ਹੋ ਅਤੇ ਜੋ ਕੇ ਤੁਸੀਂ ਵੀ ਹੁਣ ਇਸ ਗੱਲ ਤੋਂ ਸੁਚੇਤ ਰਹਿਣਾ ਹੈ ਕਦੀ ਵੀ ਕਿਸੇ ਬੰਦੂਕ ਦੇ ਨਾਲ ਪਿਸਤੌਲ ਦੇ ਨਾਲ ਫੋਟੋ ਤੁਸੀਂ ਸ਼ੋਸ਼ਲ ਮੀਡੀਆ ਤੇ ਨਾ ਹੀ ਅਪਲੋਡ ਕਰਨੀ ਅਤੇ ਜੇਕਰ ਕਰ ਦਿੱਤੀ ਤਾਂ ਤੁਸੀਂ ਵੀ ਜੇਲ੍ਹ ਜਾ ਸਕਦੇ ਹੋ ਇਸ ਤਰਾਂ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਹੀ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਜੋ ਵਾਲੇ ਹਨ ਉਨ੍ਹਾਂ ਦੋਸ਼ ਲਗਾਇਆ ਜਾ ਰਿਹਾ ਹੈ ਵੀ ਨਹੀਂ ਚੱਲਣਗੇ ਇਸ ਤਰ੍ਹਾਂ ਤੁਸੀਂ ਸਾਰੀ ਖਬਰ videos ਵੇਚ ਦੇਖ ਸਕਦੇ ਹੋ ਜਿਵੇਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਸਾਡੇ ਸਾਹਮਣੇ ਆਉਂਦੀ ਹੈ

Leave a Reply

Your email address will not be published. Required fields are marked *