ਅੱਖਾਂ ਦੇ ਹੇਠਾਂ ਕਾਲੇ ਘੇਰੇ ਦੇਖਣ ਦੇ ਵਿੱਚ ਕਾਫ਼ੀ ਖ਼ਰਾਬ ਨਜ਼ਰ ਆਉਂਦੇ ਹਨ।ਮੇਕਅੱਪ ਦੇ ਜ਼ਰੀਏ ਤਾਂ ਇਹਨਾਂ ਨੂੰ ਕੁੱਝ ਸਮੇਂ ਦੇ ਲਈ ਹਟਾਇਆ ਜਾ ਸਕਦਾ ਹੈ।ਪਰ ਇਸ ਨੂੰ ਪੂਰੀ ਤਰ੍ਹਾਂ ਹਟਾਉਣਾ ਮੁਸ਼ਕਿਲ ਹੁੰਦਾ ਹੈ। ਸਰੀਰ ਵਿੱਚ ਆਈ ਕਮਜ਼ੋਰੀ ਕਾਰਨ ਵੀ ਇਹ ਕਾਲੇ ਘੇਰੇ ਪੈਦਾ ਹੋ ਸਕਦੇ ਹਨ। ਇਸ ਨੂੰ ਹਟਾਉਣ ਲਈ ਨਾਰੀਅਲ ਦਾ ਤੇਲ ਬਹੁਤ ਹੀ ਕਾਰਗਰ ਸਾਬਤ ਹੁੰਦਾ ਹੈ। ਰਾਤ ਦੇ ਸਮੇਂ ਅੱਖਾਂ ਦੇ ਕਾਲੇ ਘੇਰੇ ਤੇ ਤੁਸੀਂ ਨਾਰੀਅਲ ਦੇ ਤੇਲ
ਦੀ ਮਸਾਜ ਕਰੋ ਅਤੇ ਸਵੇਰੇ ਤੁਸੀਂ ਆਪਣੇ ਚਿਹਰੇ ਨੂੰ ਧੋ ਲਵੋ।ਇਹ ਬਹੁਤ ਹੀ ਕਾਰਗਰ ਰਹੇਗਾ।ਬਦਾਮ ਦਾ ਤੇਲ ਅੱਖਾਂ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਅੱਖਾਂ ਦੇ ਕਾਲੇ ਘੇਰਿਆ ਤੇ ਤੁਸੀਂ ਰਾਤ ਦੇ ਸਮੇਂ ਬਦਾਮ ਦੇ ਤੇਲ ਦੀ ਮਸਾਜ ਕਰੋ ਅਤੇ ਸਵੇਰੇ ਤੁਸੀਂ ਆਪਣਾ ਮੂੰਹ ਧੋ ਲਵੋ।ਇਸ ਦੇ ਨਾਲ ਬਹੁਤ ਹੀ ਕਾਰਗਰ ਅਸਰ ਹੋਵੇਗਾ।ਇਸ ਤੋਂ ਇਲਾਵਾ ਪੁਦੀਨਾ ਬਹੁਤ ਹੀ ਜ਼ਿਆਦਾ ਅਸਰ ਕਰਦਾ ਹੈ।ਪੁਦੀਨੇ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਲਵੋ ਅਤੇ ਇਸ
ਵਿੱਚ ਨਿੰਬੂ ਦਾ ਰਸ ਮਿਲਾ ਕੇ ਤੁਸੀ ਆਪਣੀ ਅੱਖਾਂ ਦੇ ਕਾਲੇ ਘੇਰਿਆ ਤੇ ਇਸ ਨੂੰ ਲਗਾਓ। ਥੋੜੀ ਦੇਰ ਬਾਅਦ ਤੁਸੀਂ ਆਪਣਾ ਮੂੰਹ ਧੋ ਸਕਦੇ ਹੋ।ਇਸ ਦਾ ਇਸਤੇਮਾਲ ਕਰਕੇ ਕਾਲੇ ਘੇਰੇ ਫਿੱਕੇ ਪੈਣੇ ਸ਼ੁਰੂ ਹੋ ਜਾਣਗੇ। ਸੋ ਦੋਸਤੋ ਇਹਨਾਂ ਚੀਜਾ ਦਾ ਇਸਤੇਮਾਲ ਕਰਕੇ ਅਸੀਂ ਕਾਲੇ ਘੇਰਿਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ