ਅਕਸਰ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਿੱਖੀ ਦੇ ਵਿਚ ਚਮਤਕਾਰ ਨਹੀਂ ਹੁੰਦੇ ਕਰਾਮਾਤਾਂ ਕਰਨ ਵਾਲੇ ਸਾਧੂ ਸੰਤ ਨਹੀਂ ਹੁੰਦੇ ਅਤੇ ਸਿੱਖੀ ਦੇ ਵਿੱਚ ਕਰਾਮਾਤਾਂ ਦਿਖਾਉਣੀਆਂ ਗ਼ਲਤ ਹਨ ਇਹ ਗੱਲਾਂ ਤਾਂ ਸਹੀ ਹਨ ਪਰ ਸਮੇਂ ਦੀ ਲੋੜ ਨੂੰ ਪੂਰਾ ਕਰਦੀ ਹੋਈਆਂ ਕਰਾਮਾਤਾਂ ਇਨ੍ਹਾਂ ਵਿੱਚ ਜ਼ਮੀਨ ਅਸਮਾਨ ਅਨੁਸਾਰ ਰਾਜਪਾਲ ਮਨੋਜ ਹੈ ਅੱਜਕੱਲ੍ਹ ਹਰ ਕੋਈ ਆਪਣੇ ਨਾਮ ਅੱਗੇ ਸੰਤ ਜਾਂ ਫਿਰ ਬਾਬਾ ਲਗਾ ਕੇ ਬੈਠਾ
ਹੈ ਇਹ ਘਟਨਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ ਸ਼ਹਿਰ ਮੁਕੇਰੀਆਂ ਦੀ ਹੈ ਜੋ ਕਿ ਜਲੰਧਰ ਪਠਾਨਕੋਟ ਰੋਡ ਦੇ ਉੱਪਰ ਮੌਜੂਦ ਹੈ ਇੱਥੇ ਇਕ ਸਾਧੂ ਮਹੰਤ ਦਾ ਡੇਰਾ ਸੀ ਉਹ ਡੇਰਾ ਸ਼ਬਦ ਸੁਣ ਕੇ ਕਈ ਲੋਕਾਂ ਦੇ ਮਨ ਵਿਚ ਨਫ਼ਰਤ ਪੈਦਾ ਹੋ ਜਾਂਦੀ ਹੈ ਪਰ ਡੇਰਾ ਸ਼ਬਦ ਪੁਰਾਣੇ ਸਮੇਂ ਵਿਚ ਇਕ ਰਾਹਤ ਦਾ ਅਤੇ ਮਦਦ ਦਾ ਰੂਪ ਹੁੰਦਾ ਹੈ ਜੋ ਕਿ ਹੋਣਾ ਇਕ ਪਾਖੰਡ ਦਾ ਰੂਪ ਲੈ ਚੁੱਕਿਆ ਹੈ ਪਿਛਲੇ ਸਮੇਂ ਵਿੱਚ ਇੱਕ ਸਾਧੂ ਸੰਤ ਦਾ ਡੇਰਾ ਰਾਹੀਆਂ ਲਈ ਖਾਣ ਪੀਣ ਅਤੇ ਰਹਿਣ ਦਾ ਡੇਰਾ ਹੁੰਦਾ ਸੀ ਇੱਥੇ ਜ਼ਰੂਰਤਮੰਦ ਰਾਤ ਦਾ ਸਮਾਂ ਕੱਟਣ ਲਈ ਨਾਲ ਨਾਲ ਪ੍ਰਮਾਤਮਾ ਦੀ ਬੰਦਗੀ ਵੀ ਕਰ ਲੈਂਦੇ ਸਨ ਸੋ ਇਸੇ ਤਰ੍ਹਾਂ
ਮੁਕੇਰੀਆਂ ਦੇ ਬਾਹਰਲੇ ਇਲਾਕੇ ਵਿਚ ਉਨ੍ਹਾਂ ਮਹਾਤਮਾ ਦਾ ਡੇਰਾ ਸੀ ਦਰਅਸਲ ਉਨ੍ਹਾਂ ਮਹਾਤਮਾ ਦੀ ਇੰਨੀ ਜ਼ਿਆਦਾ ਪ੍ਰਸਿੱਧੀ ਨਹੀਂ ਸੀ ਕਿਉਂਕਿ ਉਹ ਆਪਣਾ ਜ਼ਿਆਦਾਤਰ ਸਮਾਂ ਪ੍ਰਮਾਤਮਾ ਦੀ ਬੰਦਗੀ ਵਿੱਚ ਹੀ ਲਗਾਉਂਦੇ ਸਨ ਹਾਂ ਜੀ ਦੋਸਤੋ ਤੁਹਾਨੂੰ ਪੂਰੀ ਜਾਣਕਾਰੀ ਹੇਠਾਂ ਦਿੱਤੇ ਵੀਡੀਓ ਦੇ ਲਿੰਕ ਉਪਰੋਂ ਮਿਲ ਜਾਊਗੀ ਸੋ ਤੁਸੀਂ ਇਸ ਲਿੰਕ ਤੇ ਕਲਿੱਕ ਕਰ ਕੇ ਵੀਡੀਓ ਦੇਖ ਸਕਦੇ ਹੋ ਅਤੇ ਤੁਸੀਂ ਸਾਡੇ ਨਾਲ ਜੁੜਨ ਲਈ ਸਾਡੇ ਪੇਜ ਨੂੰ ਲਾਈਕ ਅਤੇ ਫਾਲੋ ਜ਼ਰੂਰ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਰੋਜ਼ ਏਦਾਂ ਦੀਆਂ ਨਵੀਆਂ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ