ਹੁਸ਼ਿਆਰਪੁਰ ਵਿੱਚ ਘਟੀਆਂ ਕ ਰ ਤੂ ਤ ਕਰਦੇ ਫ ੜੇ ਰਾਗੀ

ਹੁਸ਼ਿਆਰਪੁਰ ਦੇ ਕਸਬਾ ਸ਼ਾਮ ਚੁਰਾਸੀ ਦੇ ਰਹਿਣ ਵਾਲੇ ਸੁਮੇਲ ਸਿੰਘ ਦੇ ਘਰ ਤਿੰਨ ਪੁੱਤਰਾ ਨੇ ਜਨਮ ਲਿਆ ਅਤੇ ਬਾਅਦ ਚ ਪਤਾ ਲੱਗਿਆ ਕਿ ਉਹਨਾਂ ਵਿੱਚੋਂ ਇਕ ਪੁੱਤਰ ਦਿ ਮਾ ਗੀ ਤੌਰ ਤੇ ਸ ਹੀ ਨਹੀ ਹੈ ਅਤੇ ਬੋਲ ਵੀ ਨਹੀ ਸਕਦਾ ਹੈ ਪਰ ਬਾਵਜੂਦ ਇਸ ਦੇ ਸੁਮੇਲ ਸਿੰਘ ਨੇ ਤਿੰਨਾਂ ਹੀ ਪੁੱਤਰਾ ਦੀ ਪਰਵਰਿਸ਼ ਬਹੁਤ ਵਧੀਆ ਕੀਤੀ ਅਤੇ ਸੁਮੇਲ ਸਿੰਘ ਦੇ ਦੋ ਪੁੱਤਰ ਵਧੀਆਂ ਪੜ ਲਿਖ ਗਏ ਅਤੇ ਕੀਰਤਨੀਏ ਜਥੇ ਵੱਜੋ ਦੇਸ਼ਾਂ ਵਿਦੇਸ਼ਾਂ ਚ ਕੀਰਤਨ ਕਰਨ ਜਾਣ ਲੱਗੇ ਜਦਕਿ ਤੀਜਾ ਲੜਕਾ ਸਿੱ ਧ ਰਾ ਸੀ ਅਤੇ

ਪਿੰਡ ਦੀਆ ਗਲੀਆ ਚ ਤੁਰਦਾ ਫਿਰਦਾ ਰਹਿੰਦਾ ਸੀ ਪਰ ਸੁਮੇਲ ਸਿੰਘ ਨੇ ਉਸ ਨੂੰ ਵਾਹਿਗੁਰੂ ਕਹਿਣਾ ਸਿਖਾਇਆ ਸੀ ਤੇ ਉਹ ਹਰ ਸਮੇ ਵਾਹਿਗੁਰੂ ਵਾਹਿਗੁਰੂ ਕਹਿੰਦਾ ਰਹਿੰਦਾ ਸਮਾ ਬੀਤਿਆ ਸੁਮੇਲ ਸਿੰਘ ਦੀ ਮੌ ਤ ਹੋ ਗਈ ਜਿਸ ਤੋ ਉਸ ਦੇ ਦੋਹਾ ਪੁੱਤਰਾ ਨੇ ਵਿਆਹ ਕਰਵਾ ਲਿਆ ਤੇ ਉਹ ਆਪੋ ਆਪਣੀ ਮਰਜੀ ਨਾਲ ਸਿੱ ਧ ਰੇ ਭਰਾ ਤੋ ਘਰ ਦਾ ਕੰਮ ਕਰਵਾਉਂਦੇ ਪਰ ਫਿਰ ਦੋਹੇ ਭਰਾ ਪਿੰਡ ਛੱਡ ਕੇ ਕੁਠਾਰ ਸ਼ਹਿਰ ਰਹਿਣ ਲੱਗ ਪਏ ਜਦਕਿ ਸਿੱਧਰਾ ਪਿੰਡ ਚ ਇਕੱਲ ਰਹਿਣ ਲੱਗਾ ਤੇ ਸਾਰਾ ਦਿਨ ਗਲ਼ੀਆਂ ਚ ਤੁਰਿਆ ਫਿਰਿਆ ਰਹਿੰਦਾ ਅਜਿਹੇ ਵਿੱਚ

ਪਿੰਡ ਦੇ ਹੀ ਕਰਮ ਸਿੰਘ ਜੋ ਕਿ ਬਹੁਤ ਗਰੀਬ ਸੀ ਪਰ ਦਿਲ ਦਾ ਸਾਫ ਬੰਦਾ ਸੀ ਅਤੇ ਉਸ ਦੇ ਘਰ ਕੋਈ ਔਲਾਦ ਨਹੀ ਸੀ ਕਰਮ ਸਿੰਘ ਦੀ ਪਤਨੀ ਨੇ ਸਿੱ ਧ ਰੇ ਨੂੰ ਹਰ ਰੋਜ ਰੋਟੀ ਖਿਲਾਉਣੀ ਸ਼ੁਰੂ ਕਰ ਦਿੱਤੀ ਸਮਾ ਬੀਤਿਆ ਅਤੇ ਕਰਮ ਸਿੰਘ ਨੂੰ ਬੈਂਕ ਦੇ ਵਿੱਚ ਚਪੜਾਸੀ ਦੀ ਨੌਕਰੀ ਮਿਲ ਗਈ ਅਤੇ ਉਸ ਦੇ ਘਰ ਇਕ ਲੜਕੀ ਨੇ ਜਨਮ ਲਿਆ ਜਦਕਿ ਕੀਰਤਨੀਏ ਭਰਾਵਾ ਦੇ ਘਰ ਇਕ ਇਕ ਲੜਕੇ ਨੇ ਜਨਮ ਲਿਆ ਸਮੇ ਬੀਤਣ ਤੇ ਪਤਾ ਲੱਗਾ ਕਿ ਦੋਹਾ ਭਰਾਵਾ ਦੇ ਲੜਕੇ ਵੀ ਦਿ ਮਾ ਗੀ ਤੌਰ ਤੇ ਠੀਕ ਨਹੀ ਹਨ

ਜਿਸ ਤੇ ਦੋਹਾ ਭਰਾਵਾ ਨੇ ਆਪਣੇ ਲੜਕਿਆਂ ਦਾ ਬਹੁਤ ਇ ਲਾ ਜ ਕਰਵਾਇਆਂ ਪਰ ਬਾਵਜੂਦ ਇਸ ਦੇ ਦੋਹੇ ਜ਼ਿਆਦਾ ਬਿ ਮਾ ਰ ਹੋ ਗਏ ਤੇ ਡਾਕਟਰਾ ਨੇ ਦੋਹਾ ਨੂੰ ਘਰੇ ਲਿਜਾ ਕੇ ਸੇਵਾ ਕਰਨ ਦੀ ਗੱਲ ਆਖੀ ਜਿਸ ਤੇ ਇਕ ਦਿਨ ਸਿੱ ਧ ਰਾ ਸ਼ਹਿਰ ਚ ਆਪਣੇ ਭਰਾਵਾ ਦੇ ਘਰ ਗਿਆ ਤੇ ਉਸ ਨੇ ਦੋਹਾ ਲੜਕਿਆਂ ਦੇ ਸਿਰ ਤੇ ਹੱਥ ਫੇ ਰਿ ਆ ਪਰ ਦੋਹਾ ਭਰਾਵਾ ਨੇ ਉਸ ਨੂੰ ਘਰੋ ਬਾਹਰ ਕੱ ਢ ਦਿੱਤਾ ਜਿਸ ਤੋ ਬਾਅਦ ਸਿੱ ਧ ਰਾ ਪਿੰਡ

ਵਾਪਿਸ ਪਰਤ ਗਿਆ ਤੇ ਸ਼ਾਮ ਸਮੇ ਜਦ ਕਰਮ ਸਿੰਘ ਦੀ ਪਤਨੀ ਉਸ ਨੂੰ ਰੋਟੀ ਦੇਣ ਵਾਸਤੇ ਗਈ ਤਾ ਸਿੱ ਧ ਰਾ ਆਪਣਾ ਸਰੀਰ ਛੱ ਡ ਚੁੱਕਿਆਂ ਸੀ ਤੇ ਦੁਨੀਆ ਤੋ ਚੱਲ ਵੱਸਿਆ ਸੀ ਜਦਕਿ ਕੀਰਤਨੀਏ ਭਰਾਵਾ ਦੇ ਲੜਕੇ ਨੌ ਬਰ ਨੌ ਹੋ ਗਏ ਦਰਅਸਲ ਦੋਹਾ ਭਰਾਵਾ ਦੇ ਬੱਚਿਆ ਦਾ ਦੁੱਖ ਸਿੱ ਧ ਰਾ ਆਪਣੇ ਨਾਲ ਲੈ ਗਿਆ ਸੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Leave a Reply

Your email address will not be published. Required fields are marked *