ਸਤਿ ਸ੍ਰੀ ਆਕਾਲ ਦੋਸਤੋ ਵੱਡੀ ਖ਼ਬਰ ਲੈ ਕੇ ਆਏ ਹਾਂ ਜਿਸ ਨੂੰ ਦੇਖ ਤੇ ਸੁਣ ਹੈਰਾਨ ਰਹਿ ਜਾਓਗੇ ਸ਼ਹਿਰ ਦੇ ਵਿੱਚੋ ਵਿੱਚ ਡਿੱਗਾ ਇਕ ਹਵਾਈ ਜਹਾਜ਼ ਜਿਸ ਨੇ ਕਈ ਘਰ ਤਬਾਹ ਕਰ ਦਿੱਤੀ ਭਾਰੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਿ ਜੱਜ ਇਸ ਦੌਰਾਨ ਡਿੱਗਾ ਕਿ ਜਦ ਜਹਾਜ਼ ਨੇ ਉਡਾਨ ਭਰੀ ਤਾਂ ਬਹੁਤ ਵਧੀਆ ਸੀ ਕੋਈ ਵੀ ਖਰਾਬੀ ਨਹੀਂ ਸਰ ਚੈੱਕ ਕਰ ਕੇ ਜਹਾਜ਼ ਨੂੰ ਉਡਾਣ ਭਰਾਈ ਗਈ ਪਰ ਰਸਤੇ ਵਿੱਚ ਅੱਗੇ ਅਚਾਨਕ ਖ਼ਰਾਬੀ ਪਈ ਕਿ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਕਾਰਨ ਜਹਾਜ਼ ਡਿੱਗ ਪਿਆ ਤੇ ਭਾਰੀ ਨੁਕਸਾਨ
ਹੋਇਆ ਕਾਫ਼ੀ ਘਰਾਂ ਵਿਚ ਅੱਗ ਲੱਗ ਗਈ ਤਾਂ ਇੱਕ ਇਨਸਾਨ ਨੇ ਅਚਾਨਕ ਆਪਣੇ ਘਰ ਵਿੱਚੋਂ ਨਿਕਲ ਕੇ ਵੇਖਿਆ ਕਿ ਕਾਹਦਾ ਰੌਲਾ ਹੈ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਅੱਗ ਦੇ ਭਾਂਬੜ ਮੱਚ ਰਹੇ ਸੀ ਤੇ ਉਨ੍ਹਾਂ ਵਿੱਚੋਂ ਇੱਕ ਡਾਕਟਰ ਦਾ ਘਰ ਵੀ ਸੀ ਜੋ ਇਹ ਖ਼ਬਰ ਸੁਣ ਕੇ ਆਪਣੇ ਹੌਸਪਿਟਲ ਵਿਚੋਂ ਮਰੀਜ਼ਾਂ ਨੂੰ ਛੱਡ ਕੇ ਆਪਣੇ ਘਰ ਵੱਲ ਭੱਜਿਆ ਕਾਫੀ ਲੋਕਾਂ ਦਾ ਨੁਕਸਾਨ ਵੀ ਹੋਇਆ ਪਰ ਉਸ ਡਾਕਟਰ ਨੂੰ ਬਾਅਦ ਵਿੱਚ ਲੱਭਦੇ ਫਿਰਨ ਜੋ ਮਰੀਜ਼ ਸੀ ਪਰ ਉਸ ਦੇ ਪਰਿਵਾਰ ਤੇ ਹੀ ਭਾਰੀ ਸੰਕਟ ਆਣ ਪਿਆ ਜਿਸ ਵਿੱਚ ਕਾਫੀ
ਨੁਕਸਾਨ ਹੋ ਗਿਆ ਤੇ ਕਈ ਜਾਨਾਂ ਨੂੰ ਖਤਰਾ ਵੀ ਹੋਇਆ ਇਸ ਵਿੱਚ ਕਿਸ ਦਾ ਕਸੂਰ ਮੰਨਿਆ ਜਾਵੇ ਕੁਝ ਨਹੀਂ ਕਹਿ ਸਕਦੇ ਰੱਬ ਦਾ ਭਾਣਾ ਮੰਨਣਾ ਪੈਂਦਾ ਹੈ ਇਨ੍ਹਾਂ ਚੀਜ਼ਾਂ ਨੂੰ ਲੋਕੀਂ ਬਾਹਰ ਦੀਆਂ ਉਡਾਣਾਂ ਭਰਨ ਲਈ ਬੜੇ ਕਾਹਲੇ ਹੁੰਦੇ ਨੇ ਤੇ ਬੜੇ ਸੁਪਨੇ ਸਜਾਏ ਹੁੰਦੇ ਲੋਕਾਂ ਨੇ ਪਰ ਰੱਬ ਕਦੀ ਵੀ ਇੰਨਾ ਮਾੜਾ ਕਿਸੇ ਨਾਲ ਨਾ ਕਰੇ ਜੋ ਜਹਾਦ ਵਿੱਚ ਵੀ ਸੀ ਉਨ੍ਹਾਂ ਦਾ ਵੀ ਨੁਕਸਾਨ ਹੋ ਗਿਆ ਤੇ ਜੋ ਘਰਾਂ ਵਿੱਚ ਆਣ ਕੇ ਜਾਇਜ਼ ਵਜ੍ਹਾ ਉਨ੍ਹਾਂ ਦਾ ਵੀ ਕੱਖ ਨਹੀਂ ਰਿਹਾ ਤੇ ਬੁਰੀਆਂ ਹਾਲਤਾਂ ਹੋਗੀਆਂ ਸਾਰਿਆਂ ਦੀਆਂ ਫਾਇਰ ਬ੍ਰਿਗੇਡ ਉਸੇ ਵੇਲੇ ਆਣ ਪਹੁੰਚੀ ਤੇ ਅੱਗ ਨੂੰ ਬੜੀ ਮੁਸ਼ਕਿਲ ਨਾਲ ਆਪਣੇ ਕਾਬੂ ਵਿੱਚ ਕੀਤਾ ਪਰ ਜਦ ਤੱਕ ਅੱਗ ਬੁਝੀ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ