ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਬਹੁਤ ਜ਼ਿਆਦਾ ਵਾਿੲਰਲ ਹੋ ਰਹੀ ਹੈ ਇਹ ਵੀਡਿਉ ਇਕ ਬੱਚੇ ਚੁੱ ਕ ਣ ਵਾਲੇ ਵਿਅਕਤੀ ਦੀ ਹੈ ਜਿਸ ਨੂੰ ਕਿ ਲੋਕਾ ਵੱਲੋ ਕਾ ਬੂ ਕਰਕੇ ਉਸ ਦੀ ਛਿੱ ਤ ਰ ਪ ਰੇ ਡ ਕੀਤੀ ਜਾਦੀ ਹੈ ਦਰਅਸਲ ਇਕ ਵਿਅਕਤੀ ਸ਼ਾਮ ਸਮੇ ਆਪਣੇ ਪਰਿਵਾਰ ਨਾਲ ਘਰੋ ਸੈਰ ਕਰਨ ਵਾਸਤੇ ਨਿਕਲਦਾ ਹੈ ਤਾ ਰਸਤੇ ਚ ਆਪਣੇ ਦੋਸਤ ਦੇ ਕੋਲ ਖੜ ਜਾਦਾ ਹੈ ਜਦਕਿ ਉਸ ਦੀ ਪਤਨੀ ਛੋਟੀ ਬੱਚੀ ਨਾਲ ਅੱਗੇ ਵੱਧ ਜਾਦੀ ਹੈ ਅਜਿਹੇ ਵਿੱਚ ਪਿੱਛਿਉ
ਇਕ ਵਿਅਕਤੀ ਆਉਂਦਾ ਹੈ ਅਤੇ ਬੱਚੀ ਨੂੰ ਉਸ ਦੀ ਮਾਂ ਕੋਲੋ ਖੋ ਹ ਣ ਦੀ ਕੋਸ਼ਿਸ਼ ਕਰਦਾ ਹੈ ਪਰ ਮੌਕੇ ਤੇ ਮਾਂ ਵੱਲੋ ਰੌਲਾ ਪਾ ਦੇਣ ਤੇ ਉਸ ਦਾ ਪਤੀ ਅਤੇ ਆਸ ਪਾਸ ਦੇ ਲੋਕ ਉਕਤ ਦੋ ਸ਼ੀ ਵਿਅਕਤੀ ਨੂੰ ਫ ੜ ਲੈਦੇ ਹਨ ਅਤੇ ਉਸ ਦਾ ਕੁਟਾਪਾ ਕਰਕੇ ਮੌਕੇ ਤੇ ਪੁਲਿਸ ਨੂੰ ਸੱਦ ਲੈਦੇ ਹਨ ਜਿਸ ਤੇ ਪੁਲਿਸ ਦੁਆਰਾਂ ਦੋਸ਼ੀ ਨੂੰ ਥਾਣੇ ਲਿਜਾਇਆ ਜਾਦਾ ਹੈ ਅਤੇ ਉਸ ਖਿਲਾਫ ਪਰਚਾ ਦਰਜ ਕੀਤਾ ਜਾਦਾ ਹੈ ਜਿਸ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤਿਕਿਰਿਆਵਾਂ ਦਿੱਤੀਆਂ ਜਾ ਰਹੀਆ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ
ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ