ਪਿਛਲੇ ਕੁਝ ਦਿਨਾ ਤੋ ਲਗਾਤਾਰ ਬਾਰਿਸ਼ ਹੋਣ ਕਾਰਨ ਲੋਕਾ ਦਾ ਭਾ ਰੀ ਨੁ ਕ ਸਾ ਨ ਹੋ ਰਿਹਾ ਹੈ ਅਜਿਹੇ ਵਿੱਚ ਲੋਕਾ ਦੀਆ ਫਸਲਾ ਦੇ ਨਾਲ ਨਾਲ ਭਾ ਰੀ ਬਾਰਿਸ਼ ਹੋਣ ਕਰਕੇ ਘਰ ਵੀ ਡੁੱ ਬ ਣੇ ਸ਼ੁਰੂ ਹੋ ਗਏ ਹਨ ਅਜਿਹੇ ਵਿੱਚ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਹੈ ਜਿਸ ਵਿੱਚ ਕਿਸਾਨਾ ਵੱਲੋ ਦਿਖਾਇਆ ਜਾ ਰਿਹਾ ਹੈ ਕਿ ਉਹਨਾਂ ਦੀਆ ਫਸਲਾ ਭਾਰੀ ਬਾਰਿਸ਼ ਨਾਲ ਖ ਰਾ ਬ ਹੋ ਚੁੱਕੀਆ ਹਨ ਜਿਹਨਾ ਦਾ ਕਹਿਣਾ ਹੈ ਕਿ ਜੇਕਰ ਹੋਰ ਵੀ ਬਾਰਿਸ਼ ਆ ਜਾਦੀ ਹੈ ਤਾ
ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇਹ ਕਿਸੇ ਤ ਬਾ ਹੀ ਤੋ ਘੱਟ ਨਹੀ ਹੋਵੇਗਾ ਇਸ ਦੌਰਾਨ ਉਹਨਾਂ ਵੱਲੋ ਪਾਣੀ ਦਾ ਨਿਕਾਸ ਕਰਨ ਵਾਸਤੇ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਅਤੇ ਕਿਸਾਨਾਂ ਦੀਆ ਫਸਲਾ ਦੀ ਗਰਦੌਰੀ ਕਰਵਾ ਕੇ ਬਣਦਾ ਮੁਆਵਜ਼ਾ ਦੇਣ ਦੀ ਗੱਲ ਆਖੀ ਗਈ ਤਾ ਜੋ ਕਿਸਾਨ ਮਾ ੜੇ ਆਰਥਿਕ ਹਾਲਾਤਾ ਦੇ ਵਿੱਚੋ ਬਾਹਰ ਨਿਕਲ ਸਕਣ ਵੀਡਿਉ ਵਿੱਚ ਕਿਸਾਨਾ ਵੱਲੋ ਦਿਖਾਇਆ ਜਾਦਾ ਹੈ ਕਿ ਬਾਰਿਸ਼ ਕਾਰਨ ਝੋਨੇ ਦੇ ਨਾਲ ਨਾਲ ਰਸਤੇ ਚ ਵੀ ਪਾਣੀ ਭਰਿਆ ਹੋਇਆਂ ਤੇ ਹੁਣ ਪਾਣੀ ਲੋਕਾ ਦਿਆਂ ਘਰਾ ਚ ਵੀ ਦਾ ਖਿ ਲ ਹੋ ਚੁੱਕਾ ਹੈ ਅਤੇ
ਪਸ਼ੂਅਾ ਵਾਸਤੇ ਚਾਰਾ ਤੱਕ ਨਹੀ ਮਿਲ ਰਿਹਾ ਹੈ ਜਿਸ ਦੇ ਚੱਲਦਿਆਂ ਲੋਕਾ ਨੂੰ ਬਹੁਤ ਹੀ ਮੁ ਸ਼ ਕਿ ਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ