ਇਹਨਾ ਧੀਆ ਦੀ ਮਿਹਨਤ ਨੇ ਸਬਿਤ ਕੀਤਾ ਹੈ ਕੁ ਪਿਉ ਦੀ ਮੁੱਛ ਕਿਸ ਤਰਾ ਖੜੀ ਰੱਖੀ ਜਾਦੀ ਹੈ ਪੰਜਾਬ ਪੁ-ਲਿ-ਸ ਦੇ ਉਸ ਮੁਲਾ-ਜਿਮ ਦਾ ਨਾਮ ਜਗਵਿੰਦਰ ਸਿੰਘ ਹੈ ਜੋ ਇਹਨਾ ਧੀਆ ਨੂੰ ਫ੍ਰੀ ਟ੍ਰੇਨਿਗ ਦੇਣ ਦਾ ਬਹੁਤ ਵੱਡਾ ਪੁੰਨ ਕਰ ਰਿਹਾ ਹੈ ਇਹਨਾ ਧੀਆ ਦੀ ਮਿਹਨਤ ਦੇਖ ਉਹਨਾ ਦੇ ਘਰਦੇ ਵੀ ਉਹਨਾ ਦੀ ਬਹੁਤ ਸੁਪੋਰਟ ਕਰਦੇ ਹਨ ਉਹ ਇਸ ਕਰਕੇ ਕਿ ਸਾਡੀਆ ਧੀਆ ਕੁੱਝ ਬਣ ਕੇ ਸਾਡਾ ਨਾਮ ਰੌਸ਼ਨ ਕਰਨ ਅੱਜ ਕੱਲ ਕੁੜੀ ਮੁੰਡੇ ਵਿੱਚ ਕੋਈ ਫਰਕ ਨਹੀ ਮੰਨਿਆ ਜਾ ਰਿਹਾ
ਪਰ ਸਾਡੇ ਪਿੰਡਾ ਵਿੱਚ ਕਈ ਵਾਰ ਇੰਦਾ ਹੁੰਦਾ ਹੈ ਕੁ ਅਗਰ ਕਿਸੇ ਦੇ ਘਰੇ ਧੀ ਜੰਮੇ ਤਾ ਉਸਨੂੰ ਕਲੰਕ ਮੰਨਿਆ ਜਾਦਾ ਹੈ ਪਰ ਜਗਵਿੰਦਰ ਸਿੰਘ ਨੇ ਅਪਣੇ ਪਿੰਡ ਦੀਆ ਧੀਆ ਅਤੇ ਉਹਾਨ ਦੇ ਪਰਿਵਾਰਾ ਨੂੰ ਹੋਸਲਾ ਦਿੱਤਾ ਅਤੇ ਧੀਆ ਨੂੰ ਅੱਗੇ ਵਧਨ ਦਾ ਰਾਸਤਾ ਦਿਖਾਇਆ ਜਗਵਿੰਦਰ ਸਿਘ ਦਾ ਇਹ ਕਹਿਣਾ ਹੈ ਕਿ ਅਸੀ ਜਿਨੀ ਪਹਿਲ ਆਪਣੇ ਪੁੱਤਰਾ ਨੂੰ ਦਿੰਦੇ ਹਾ ਉਹਨੂ ਧੀਆ ਨੂੰ ਦੇਈਏ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਅੱਜ ਕੱਲ ਦੇ ਨੌਜਵਾਨ ਨਸ਼ਿਆ ਦੇ ਰਸਤੇ ਤੁਰ ਪਏ ਹਨ
ਅਤੇ ਉਹਨਾ ਕੋਲੋ ਹੁਣ ਚਾਹ ਕੇ ਵੀ ਪਿੱਛੇ ਨਹੀ ਮੁੜਿਆ ਜਾ ਰਿਹਾ ਮੁੰਡਿਆ ਦੇ ਨਾਲ ਨਾਲ ਧੀਆ ਵੀ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਨੇ ਜਗਵਿੰਦਰ ਸਿੰਘ ਨੇ ਦੱਸਿਆ ਕਿ ਰੋਜਾਨਾ ਡਿਉਟੀ ਤੋ ਵਾਪਸ ਆ ਕੇ ਉਹ ਅਤੇ ਉਹਨਾ ਦਾ ਇੱਕ ਦੋਸਤ ਇਹਨਾ ਧੀਆ ਨੂੰ ਰੋਜਾਨਾ ਗਰਾਉਡ ਵਿੱਚ ਟ੍ਰੇਨਿਗ ਦਿੰਦੇ ਹਨ ਉਹਨਾ ਦੱਸਿਆ ਕਿ ਇੱਕ ਦਿਨ ਜਦੋ ਉਹ ਗਰਾਉਡ ਵਿੱਚ ਆਏ ਤਾ ਉਹਨਾ ਦੇਖਿਆ ਕਿ ਕੁਝ ਕੁੜੀਆ ਰੱਸਾ ਚੜਨ ਦੀ ਕੋਸ਼ਿਸ਼ ਕਰ ਰਹੀਆ ਸਨ ਪਰ
ੳਿਹਨਾ ਕੋਲੋ ਰੱਸਾ ਨਹੀ ਸੀ ਚੜਿਆ ਜਾ ਰਿਹਾ ਉਨਹਾ ਜਗਵਿੰਦਰ ਸਿੰਘ ਨੂੰ ਕਿਹਾ ਕਿ ਸਰ ਸਾਡੇ ਕੋਲੋ ਰੱਸਾ ਨਹੀ ਚੜਿਆ ਜਾ ਰਿਹਾ ਤੁਸੀ ਸਾਨੂੰ ਸਿਖਾ ਦਿਉ ਤਾ ਉਦੋ ਤੋ ਹੀ ਜਗਵਿੰਦਰ ਸਿੰਘ ਨੇ ਇਹਨਾ ਧੀਆ ਨੂੰ ਟ੍ਰੇਨਿਗ ਦੇਣ ਦਾ ਸੋਚ ਲਿਆ ਪੂਰੀ ਜਾਣਕਾਰੀ ਲਈ ਸਾਡੇ ਪੇਜ ਤੇ ਦਿੱਤੀ ਵੀਡਿਉ ਨੂੰ ਐਡ ਤੱਕ ਜਰੂਰ ਦੇਖੋ ਤੇ ਇਸਨੂੰ ਲਾਈਕ ਸ਼ੇਅਰ ਅਤੇ ਕਮੈਟ ਰਕਨਾ ਨਾ ਭੇਲ਼ਣਾ ਜੀ ਧਨਵਾਦ ਪੂਰੀ ਵੀਡੀਓ ਥੱਲੇ ਜਾ ਕੇ ਦੇਖੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ
ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ