ਹਰਨੂਰ ਦੇ ਖ਼ਤਮ ਹੋਣ ਦਾ ਵੱਡਾ ਖੁਲਾਸਾ ਆਇਆ ਸਾਹਮਣੇ

ਸਤਿ ਸ੍ਰੀ ਅਕਾਲ ਦੋਸਤੋ ਇਕ ਹੋਰ ਖ਼ਬਰ ਲੈ ਕੇ ਹੈ ਇਹ ਤੁਹਾਡੇ ਸਾਹਮਣੇ ਜੋ ਦੋ ਚਾਰ ਦਿਨਾਂ ਤੋਂ ਸਕੂਲ ਜਾਣ ਵਾਲੇ ਬੱਚੇ ਜੋ ਗੈਪ ਹੋਰੇ ਨੇ ਉਨ੍ਹਾਂ ਵਿੱਚੋਂ ਇੱਕ ਹਰਨੂਰ ਨਾਮ ਦਾ ਬੱਚੇ ਦੀ ਕਾਫ਼ੀ ਤੇਜ਼ੀ ਨਾਲ ਵੀਡੀਓ ਵਾਇਰਲ ਹੋਈ ਸੀ ਜੀ ਉਹ ਕਿੱਥੇ ਗਿਆ ਤੇ ਕਿੱਧਰ ਗਿਆ ਦੱਸੇ ਜਾ ਰਹੇ ਕਿ ਪਾਣੀ ਦੇ ਕਿਨਾਰੇ ਜਣਿਤ ਗੰਦੀ ਤਲਾਬ ਦੇ ਨੇੜੇ ਉਸ ਦੀ ਬੋਤਲ ਤੇ ਬੈਗ ਪਿਆ ਹੋਇਆ ਸੀ ਸਕੂਲ ਵਿਚ ਪਤਾ ਕੀਤਾ ਬੱਚਾ ਸਕੂਲ ਪਹੁੰਚਿਆ ਹੀ ਨਹੀਂ ਜੇ ਸਕੂਲ ਉਂਜ ਤਾ ਚਾਰ ਮਈ ਤੋਂ ਵਾਅਦਾ ਗੈਪ ਹੁੰਦਾ ਜਾਂ ਚਾਰ ਵਿਚਦੀ ਵਿੱਚ ਮੈਂ ਤਾਂ ਸਕੂਲ ਵਾਲਿਆਂ ਦਾ ਨਾਮ ਲੱਗਣਾ ਸੀ ਤਰ੍ਹਾਂ ਤਰ੍ਹਾਂ ਦੀਆਂ

ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਬੱਚੇ ਨੂੰ ਅਹਿਮ ਪਿਆਰ ਜਾਂ ਹੋ ਗਿਆ ਮਾਂ ਪਿਓ ਬਹੁਤ ਜ਼ਿਆਦਾ ਪ੍ਰੇਸ਼ਾਨ ਤੇ ਘਰ ਦੀ ਹਾਲਤ ਬੁਰੀ ਹੋਗੀ ਕਿਉਂਕਿ ਜਿਨ੍ਹਾਂ ਦਾ ਪੁੱਤ ਤਿੰਨ ਚਾਰ ਦਿਨਾਂ ਤੋਂ ਲਾਪਤਾ ਕੋਈ ਵੀ ਪਤਾ ਨਹੀਂ ਲੱਗ ਰਿਹਾ ਕਿੱਥੇ ਗਿਆ ਜਾਂ ਕੋਈ ਲੈ ਗਿਆ ਅੱਜ ਦੁਨੀਆਂ ਵਿੱਚ ਹੈ ਵੀ ਕਿ ਨਹੀਂ ਉਹ ਸਾਹਮਣੇ ਨਹੀਂ ਆ ਰਿਹਾ ਉਨ੍ਹਾਂ ਨੂੰ ਪੈਨਸ਼ਨ ਲੱਗੀ ਹੈ ਮਾਂ ਦਾ ਰੋ ਰੋ ਬੁਰਾ ਹਾਲ ਹੋਇਆ ਪਰ ਨੂੰ ਕਈ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਕਿ ਬੱਚਾ ਦਿੱਤਾ ਗਿਆ ਜਾਂ ਕੀ ਹੋ ਗਿਆ ਅਜੇ ਕੁਝ ਵੀ ਚੰਗੀ ਤਰ੍ਹਾਂ ਸਾਹਮਣੇ ਨਹੀਂ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਦਿਨ ਖ਼ਬਰ ਆਈ ਸੀ ਕੀ

ਬੱਚਾ ਤਲਾਬ ਵਿਚੋਂ ਲੱਭਾਂ ਉਹ ਵੀ ਖ਼ਤਮ ਹੋਇਆ ਪਰ ਹਾਲੇ ਤੱਕ ਕੋਈ ਵੀ ਸਾਬਤ ਨਹੀਂ ਹੋਇਆ ਜੇ ਬੱਚਾ ਉਹੀ ਹੈ ਜਾਂ ਕੋਈ ਝੂਠੀ ਖ਼ਬਰ ਹੈ ਵਿਹੜੇ ਵਿੱਚ ਇਸ ਸਾਲ ਦੱਸ ਰੇਸ ਨੂੰ ਚੰਗੀ ਤਰ੍ਹਾਂ ਸੁਣੋ ਅੰਕਿਤ ਨੂੰ ਸਾਰੀ ਗੱਲ ਦਾ ਪਤਾ ਲੱਗ ਸਕੇ ਤੇ ਆਪਣੇ ਬੱਚਿਆਂ ਨੂੰ ਧਿਆਨ ਨਾਲ ਸਕੂਲ ਬੱਸ ਜਾਂ ਸਕੂਲੀ ਛੱਡ ਕੇ ਆਇਆ ਕਰੋ ਸਕੂਲ ਖੁੱਲ੍ਹਦੇ ਸਾਰੀ ਏਕਤਾ ਜੋ ਭੈੜੀ ਬਿਮਾਰੀ ਚੱਲਦੀ ਉਸ ਦਾ ਖ਼ਤਰਾ ਦੂਜਾ ਹੁਣ ਇੱਕ ਹੋਰ ਖਤਰਾ ਗਿਆ ਸਕੂਲਾਂ ਵਿੱਚੋਂ ਜਾਂ ਸਕੂਲ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਗਾਇਬ ਹੁੰਦੇ ਜਾ ਰਹੇ ਹਨ

Leave a Reply

Your email address will not be published. Required fields are marked *