ਉਤਰ ਪ੍ਰਦੇਸ਼ ਦੇ ਪੀਲੀਭੀਤ ਦੇ ਵਿੱਚ ਹਰਚਰਨ ਸਿੰਘ ਨਾਮ ਦੇ ਨੌਜਵਾਨ ਦਾ ਕ ਤ ਲ ਹੋ ਗਿਆ ਸੀ ਜੋ ਕਿ ਰਾਤ ਸਮੇ ਆਪਣੀ ਪ੍ਰੇਮਿਕਾ ਮਨਪ੍ਰੀਤ ਕੌਰ ਨੂੰ ਮਿਲਣ ਵਾਸਤੇ ਉਸ ਦੇ ਘਰ ਗਿਆ ਸੀ ਪਰ ਬਾਅਦ ਚ ਉਸ ਦੀ ਲਾ ਸ਼ ਖੇਤਾ ਵਿੱਚੋਂ ਬਰਾਮਦ ਹੋਈ ਸੀ ਜਿਸ ਪਿੱਛੋਂ ਹਰਚਰਨ ਦੇ ਪਰਿਵਾਰ ਨੇ ਹਰਚਰਨ ਦੇ ਕ ਤ ਲ ਦੇ ਇ ਲ ਜ਼ਾ ਮ ਲੜਕੀ ਪਰਿਵਾਰ ਤੇ ਲਗਾਏ ਸਨ ਪਰ ਉੱਥੇ ਹੀ ਲੜਕੀ ਪਰਿਵਾਰ ਦਾ ਆਖਣਾ ਇਹ ਹੈ ਕਿ ਉਹਨਾਂ ਵੱਲੋ ਹਰਚਰਨ ਦਾ ਕ ਤ ਲ ਨਹੀ ਕੀਤਾ ਗਿਆ ਬਲਕਿ ਹਰਚਰਨ ਦੀ ਮੌ ਤ
ਖੇਤਾ ਵਿੱਚ ਲਗਾਈ ਗਈ ਤਾਰ ਚੋ ਕ ਰੰ ਟ ਪੈਣ ਨਾਲ ਹੋਈ ਹੈ ਉਹਨਾਂ ਸਾਫ ਆਖਿਆਂ ਕਿ ਜੇਕਰ ਹਰਚਰਨ ਦਾ ਕ ਤ ਲ ਉਹਨਾਂ ਦੁਆਰਾ ਕੀਤਾ ਗਿਆ ਹੁੰਦਾ ਤਾ ਉਹ ਹਰਚਰਨ ਦੀ ਲਾ ਸ਼ ਨੂੰ ਨੇੜੇ ਖੇਤਾ ਵਿੱਚ ਸੁੱਟਣ ਦੀ ਬਜਾਏ ਕੋਲੋ ਲੰਘਦੀ ਨਹਿਰ ਵਿੱਚ ਸੁੱ ਟ ਦਿੰਦੇ ਉੱਥੇ ਹੀ ਹਰਚਰਨ ਦੀ ਪੋ ਸ ਟ ਮਾ ਰ ਟ ਮ ਰਿਪੋਰਟ ਦੇ ਵਿੱਚ ਵੀ ਇਹ ਦਾਅਵਾ ਕੀਤਾ ਗਿਆ ਹੈ ਕਿ ਹਰਚਰਨ ਦੀ ਮੌ ਤ ਕ ਰੰ ਟ ਲੱਗਣ ਕਾਰਨ ਹੋਈ ਹੈ ਅਜਿਹੇ ਵਿੱਚ ਹਰਚਰਨ ਦੀ ਲਾ ਸ਼ ਤੇ ਜੋ ਸੱ ਟਾ ਦੇ ਨਿਸ਼ਾਨ ਪਾਏ ਗਏ ਸਨ ਉਹਨਾਂ ਬਾਰੇ ਪੋ ਸ ਟ ਮਾ ਰ ਟ ਮ ਰਿਪੋਰਟ ਚ ਕੋਈ ਜਿਕਰ ਹੀ ਨਹੀ ਕੀਤਾ ਗਿਆ ਅਤੇ ਨਾ ਪੁਲਿਸ ਅਤੇ ਡਾਕਟਰਾ ਨੇ ਉਹਨਾਂ ਸੱ ਟਾ ਦੇ ਸ ਬੰ ਧ ਚ ਕੋਈ ਗੱਲ ਆਖੀ ਹੈ ਅਜਿਹੇ ਵਿੱਚ ਆਖਿਆਂ ਜਾ ਰਿਹਾ ਹੈ
ਲੜਕੀ ਦਾ ਪਿਤਾ ਬੂਟਾ ਸਿੰਘ ਪਿਛਲੇ 15 ਸਾਲਾ ਤੋ ਅਮੇਰਿਕਾ ਚ ਰਹਿ ਰਿਹਾ ਹੈ ਅਤੇ ਉਸ ਵੱਲੋ ਪੁਲਿਸ ਅਤੇ ਡਾਕਟਰਾ ਨੂੰ ਪੈਸੇ ਦੇ ਕੇ ਪੋ ਸ ਟ ਮਾ ਰ ਟ ਮ ਰਿਪੋਰਟ ਹੀ ਬਦਲਵਾ ਦਿੱਤੀ ਗਈ ਹੈ ਪਰ ਹੁਣ ਇਸ ਮਾਮਲੇ ਦੀ ਜਾਂਚ ਕਰਾਈਮ ਬ੍ਰਾਂਚ ਕੋਲ ਚੱਲ ਜਾਣ ਅਤੇ ਹਰਚਰਨ ਦੇ ਵਕੀਲ ਵੱਲੋ ਵਧੀਆਂ ਕਾਰਵਾਈ ਕਰਨ ਦੇ ਚੱਲਦਿਆਂ ਆਉਣ ਵਾਲੇ ਦਿਨਾ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ