ਉਤਰ ਪ੍ਰਦੇਸ਼ ਦੇ ਪੀਲੀਭੀਤ ਵਿਖੇ ਨੌਜਵਾਨ ਹਰਚਰਨ ਸਿੰਘ ਦੇ ਹੋਏ ਕ ਤ ਲ ਸਬੰਧੀ ਉਸ ਦੇ ਇਕ ਦੀ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਵਿੱਚ ਹਰਚਰਨ ਦੇ ਦੋਸਤ ਨੇ ਦੱਸਿਆ ਹੈ ਕਿ ਹਰਚਰਨ ਨੂੰ ਉਸ ਦੀ ਪ੍ਰੇਮਿਕਾ ਮਨਪ੍ਰੀਤ ਨੇ ਰਾਤ ਸਮੇ ਮਿਲਣ ਵਾਸਤੇ ਬੁਲਾਇਆ ਸੀ ਅਤੇ ਹਰਚਰਨ ਸਾਨੂੰ ਦੋ ਜਾਣਿਆਂ ਨੂੰ ਨਾਲ ਲੈ ਕੇ ਗਿਆ ਸੀ ਤੇ ਅਸੀ ਹਰਚਰਨ ਨੂੰ ਉਸ ਦੀ ਪ੍ਰੇਮਿਕਾ ਦੀ ਬੰਬੀ ਦੇ ਕੋਲ ਉਤਾਰ ਕੇ ਆਏ ਸੀ ਜਿੱਥੇ ਕਿ ਮਨਪ੍ਰੀਤ ਨੇ ਹਰਚਰਨ ਨੂੰ ਮਿਲਣਾ ਸੀ ਜਦਕਿ ਆਪ ਅਸੀ ਹੋਰ ਕਿਤੇ ਰੁਕ ਗਏ ਤੇ ਜਦ
ਅਸੀ ਹਰਚਰਨ ਨੂੰ ਕਾਫੀ ਸਮੇ ਬਾਅਦ ਫੋਨ ਲਗਾਇਆ ਤਾ ਹਰਚਰਨ ਦਾ ਫੋਨ ਬੰਦ ਆਉਣ ਲੱਗਾ ਜਿਸ ਤੇ ਅਸੀ ਦੁਬਾਰਾ ਬੰਬੀ ਦੇ ਕੋਲ ਗਏ ਪਰ ਸਾਨੂੰ ਉੱਥੇ ਕੋਈ ਨਹੀ ਦਿਖਿਆ ਜਿਸ ਉਪਰੰਤ ਅਸੀ ਹਰਚਰਨ ਅਤੇ ਉਸ ਦੀ ਪ੍ਰੇਮਿਕਾ ਮਨਪ੍ਰੀਤ ਨਾਲ ਪੜਨ ਵਾਲੇ ਇਕ ਹੋਰ ਲੜਕੇ ਤੋ ਮਨਪ੍ਰੀਤ ਦਾ ਨੰਬਰ ਲਿਆ ਤੇ ਉਸ ਨੂੰ ਫੋਨ ਕੀਤਾ ਤਾ ਪਹਿਲਾ ਤਾ ਮਨਪ੍ਰੀਤ ਨੇ ਸਾਡਾ ਫੋਨ ਨਹੀ ਚੁੱਕਿਆਂ ਪਰ ਦੂਜੀ ਵਾਰ ਫੋਨ ਲਗਾਉਣ ਤੇ ਮਨਪ੍ਰੀਤ ਨੇ ਆਖਿਆਂ ਕਿ ਹਰਚਰਨ ਤਾ ਉਸ ਦੇ ਕੋਲ ਪੁੱਜਿਆ ਹੀ ਨਹੀ ਤੇ ਤੁਸੀ ਜਲਦੀ ਹਰਚਰਨ ਨੂੰ ਲੱਭੋ ਕਿਉਂਕਿ ਮੈਨੂੰ ਬਹੁਤ ਡ ਰ ਲੱਗ ਰਿਹਾ ਹੈ ਜਿਸ ਤੇ ਅਸੀ ਉੱਥੇ ਜਾ ਕੇ ਹਰਚਰਨ ਦੀ ਭਾ ਲ ਕੀਤੀ ਪਰ ਹਰਚਰਨ ਕਿਤੇ ਨਹੀ ਸੀ ਜਿਸ ਤੋ ਬਾਅਦ ਅਸੀ ਹਰਚਰਨ ਦੇ ਘਰ ਫੋਨ ਕੀਤਾ ਤਾ
ਉਸ ਦੀ ਭੈਣ ਨੂੰ ਦੱਸਿਆ ਕਿ ਸ਼ਾਿੲਦ ਹਰਚਰਨ ਫ ੜਿ ਆਂ ਗਿਆ ਹੈ ਤੇ ਤੁਸੀ ਜਲਦ ਆਪਣੇ ਪਤੀ ਨੂੰ ਭੇਜੋ ਪਰ ਉਹਨਾਂ ਦੇ ਪਤੀ ਕਿਤੇ ਗਏ ਹੋਏ ਸਨ ਜੋ ਕਿ ਸਵੇਰੇ ਵਾਪਿਸ ਪਰਤੇ ਜਿਸ ਤੋ ਬਾਅਦ ਅਸੀ ਫਿਰ ਹਰਚਰਨ ਦੀ ਭਾ ਲ ਸ਼ੁਰੂ ਕੀਤੀ ਪਰ ਕਿਤੇ ਨਹੀ ਮਿਲਿਆਂ ਤੇ ਫਿਰ ਅਸੀ ਉਸ ਦੀ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਤੇ ਫਿਰ ਹਰਚਰਨ ਦੀ ਲਾ ਸ਼ ਖੇਤਾ ਵਿੱਚੋਂ ਮਿਲੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ