ਉਤਰ ਪ੍ਰਦੇਸ਼ ਦੇ ਪੀਲੀਭੀਤ ਚ ਹਰਚਰਨ ਦਾ ਕ ਤ ਲ ਕਰ ਦਿੱਤਾ ਗਿਆ ਸੀ ਜੋ ਕਿ ਆਪਣੀ ਪ੍ਰੇਮਿਕਾ ਨੂੰ ਮਿਲਣ ਵਾਸਤੇ ਗਿਆ ਸੀ ਜਿਸ ਤੋ ਬਾਅਦ ਉਸ ਦੀ ਲਾ ਸ਼ ਖੇਤਾ ਵਿੱਚੋਂ ਮਿਲੀ ਸੀ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਹਰਚਰਨ ਦੀ ਪ੍ਰੇਮਿਕਾ ਦੇ ਦਾਦੇ ਦੀ ਇੰਟਰਵਿਊ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਦਾ ਆਖਣਾ ਹੈ ਕਿ ਇਸ ਘ ਟ ਨਾ ਤੋ ਬਾਅਦ ਉਹ ਸਮੇਤ ਆਪਣੀ ਲੜਕੀ ਦੇ ਪੁਲਿਸ ਕੋਲ ਬਿਆਨ ਦਰਜ ਕਰਵਾ ਚੁੱਕੇ ਹਨ ਅਤੇ ਪੁਲਿਸ ਲਗਾਤਾਰ ਉਹਨਾਂ ਦੇ
ਘਰ ਆਉਂਦੀ ਹੈ ਅਤੇ ਹੁਣ ਤੱਕ ਸਾਰੀ ਜਾਂ ਚ ਕਰ ਚੁੱਕੀ ਹੈ ਜਿਹਨਾ ਨੂੰ ਸ਼ਪੱਸ਼ਟ ਹੈ ਕਿ ਹਰਚਰਨ ਦੀ ਮੌ ਤ ਉਹਨਾ ਦੇ ਖੇਤਾ ਵਿੱਚ ਲੱਗੀ ਹੋਈ ਤਾਰ ਤੋ ਕਰੰਟ ਪੈਣ ਨਾਲ ਹੋਈ ਹੈ ਜਿਸ ਬਾਰੇ ਉਹ ਅਣਜਾਣ ਸਨ ਪਰ ਹੁਣ ਇਸ ਮਾਮਲੇ ਦੀ ਜਾਂਚ ਕਰਾਈਮ ਬ੍ਰਾਂਚ ਦੁਆਰਾਂ ਕੀਤੀ ਜਾ ਰਹੀ ਹੈ ਜਿਹਨਾ ਵੱਲੋ ਵੀ ਸਾਡੇ ਬਿਆਨ ਲਏ ਗਏ ਹਨ ਉਹਨਾਂ ਦੱਸਿਆ ਕਿ ਉਹਨਾਂ ਦਾ ਲੜਕਾ ਅਮੇਰਿਕਾ ਰਹਿੰਦਾ ਹੈ ਜੋ 12 ਸਾਲ ਪਹਿਲਾ ਗਿਆ ਸੀ ਪਰ ਹਾਲੇ ਤੱਕ ਕੱਚਾ ਹੈ ਅਤੇ ਵਾਪਿਸ ਨਹੀ ਆ ਸਕਦਾ
ਉਹਨਾਂ ਦੱਸਿਆ ਕਿ ਹਰਚਰਨ ਦੀ ਲਾ ਸ਼ ਬਾਰੇ ਉਹਨਾਂ ਨੂੰ ਵੀ ਕੁਝ ਨਹੀ ਪਤਾ ਸੀ ਪਰ ਫਿਰ ਪੁਲਿਸ ਦੁਆਰਾਂ ਡੌ ਗ ਸਕੌਇਡ ਨਾਲ ਲਿਆ ਕੇ ਹਰਚਰਨ ਦੀ ਲਾ ਸ਼ ਬਾਰੇ ਪਤਾ ਲਗਾਇਆ ਗਿਆ ਅਤੇ ਲਾ ਸ਼ ਨੂੰ ਲਿਜਾੲਆ ਗਿਆ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ