ਉਤਰ ਪ੍ਰਦੇਸ਼ ਦੇ ਪੀਲੀਭੀਤ ਦੇ ਵਿੱਚ ਨੌਜਵਾਨ ਹਰਚਰਨ ਸਿੰਘ ਦਾ ਕ ਤ ਲ ਹੋ ਗਿਆ ਸੀ ਜੋ ਕਿ ਰਾਤ ਸਮੇ ਆਪਣੀ ਪ੍ਰੇਮਿਕਾ ਨੂੰ ਮਿਲਣ ਵਾਸਤੇ ਉਸ ਦੇ ਘਰ ਗਿਆ ਸੀ ਪਰ ਬਾਅਦ ਚ ਉਸ ਦੀ ਲਾ ਸ਼ ਖੇਤਾ ਵਿੱਚੋਂ ਬਰਾਮਦ ਹੋਈ ਸੀ ਅਜਿਹੇ ਵਿੱਚ ਹਰਚਰਨ ਦੇ ਪਰਿਵਾਰਿਕ ਮੈਬਰਾ ਅਤੇ ਹਰਚਰਨ ਦੇ ਨਾਲ ਉਸ ਦੀ ਪ੍ਰੇਮਿਕਾ ਦੇ ਪਿੰਡ ਜਾਣ ਵਾਲੇ ਉਸ ਦੇ ਦੋਸਤਾ ਨੇ ਦੱਸਿਆ ਕਿ ਜਦ ਹਰਚਰਨ ਬਾਰੇ ਕੁਝ ਵੀ ਪਤਾ ਨਾ ਚੱਲਿਆ ਤਾ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ
ਜਿਸ ਪਿੱਛੋਂ ਪੁਲਿਸ ਨੇ ਮੌਕੇ ਤੇ ਪੁੱਜ ਕੇ ਹਰਚਰਨ ਦੀ ਭਾ ਲ ਕੀਤੀ ਤਾ ਹਰਚਰਨ ਦੀ ਲਾ ਸ਼ ਖੇਤਾ ਵਿੱਚੋਂ ਮਿਲੀ ਜਿਸ ਦੇ ਸਰੀਰ ਤੇ ਸੱ ਟਾ ਦੇ ਨਿ ਸ਼ਾ ਨ ਮੌਜੂਦ ਸਨ ਤੇ ਨਾਲ ਹੀ ਉਸ ਦੇ ਸਰੀਰ ਤੇ ਦੋ ਥਾਵਾ ਤੇ ਕ ਰੰ ਟ ਪੈਣ ਦੇ ਨਿਸ਼ਾਨ ਸਨ ਪਰ ਜਿਸ ਥਾਂ ਤੇ ਹਰਚਰਨ ਦੀ ਲਾ ਸ਼ ਪਈ ਸੀ ਉਸ ਥਾਂ ਤੇ ਕੋਈ ਵੀ ਕ ਰੰ ਟ ਵਾਲੀ ਤਾ ਰ ਮੌਜੂਦ ਨਹੀ ਸੀ ਜਿਸ ਤੇ ਲੜਕੀ ਦੇ ਪਰਿਵਾਰ ਦਾ ਆਖਣਾ ਸੀ ਤਾਰ ਉਹਨਾਂ ਦੇ ਗੁਆਂਢੀਆਂ ਦੁਆਰਾ ਲਾ ਹ ਲਈ ਗਈ ਹੈ ਅਜਿਹੇ ਵਿੱਚ ਪੁਲਿਸ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀ ਲਿਆ ਪਰ
ਬਾਅਦ ਚ ਜਦ ਇਹ ਮਾਮਲਾ ਕਰਾਈਮ ਬ੍ਰਾਂਚ ਕੋਲ ਪੁੱਜਿਆ ਤਾ ਕ੍ਰਾਈਮ ਬ੍ਰਾਂਚ ਨੇ ਘ ਟ ਨਾ ਸਥਾਨ ਤੇ ਡਾਗ ਸਕੌਇਡ ਲਿਜਾ ਕੇ ਜਾਂਚ ਕੀਤੀ ਪਰ ਇਕ ਦਿਨ ਪਹਿਲਾ ਮੀਂਹ ਪੈਣ ਕਾਰਨ ਕੋਈ ਵੀ ਸੁਰਾਗ ਹੱਥ ਨਹੀ ਲੱਗ ਸਕਿਆਂ ਸੀ ਇਸ ਮੌਕੇ ਹਰਚਰਨ ਦੇ ਚਾਚੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਲੜਕੀ ਦਾ ਪਿਤਾ ਬੂਟਾ ਸਿੰਘ ਜੋ ਕਿ ਅਮੇਰਿਕਾ ਰਹਿੰਦਾ ਹੈ ਉਸ ਨੇ ਮੇਰੇ ਤੇ ਇ ਲ ਜ਼ਾ ਮ ਲਗਾਏ ਹਨ ਕਿ ਮੇਰੇ ਦੁਆਰਾਂ ਦੋਹਾ ਬੱਚਿਆ ਨੂੰ ਵਰਗਲਾਇਆ ਗਿਆ ਹੈ ਜਦਕਿ ਅਸਲੀਅਤ ਇਹ ਹੈ ਕਿ
ਮੈ ਅਤੇ ਲੜਕੀ ਦਾ ਪਿਤਾ ਬੂਟਾ ਸਿੰਘ ਦੋਹੇ ਦੋਸਤ ਸੀ ਪਰ ਜਦੋ ਦਾ ਬੂਟਾ ਸਿੰਘ ਅਮੇਰਿਕਾ ਚਲਿਆਂ ਗਿਆ ਸੀ ਤਦ ਤੋ ਮੈ ਵਾਪਿਸ ਕਦੇ ਵੀ ਉਹਨਾਂ ਦੇ ਘਰ ਨਹੀ ਗਿਆ ਹਾਂ ਉਹਨਾਂ ਦੋਸ਼ ਲਗਾਇਆ ਕਿ ਲੜਕੀ ਪਰਿਵਾਰ ਵੱਲੋ ਪੈਸੇ ਦੇ ਜੋਰ ਤੇ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ