ਉਤਰ ਪ੍ਰਦੇਸ਼ ਦੇ ਪੀਲੀਭੀਤ ਤੋ ਇਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਨੌਜਵਾਨ ਹਰਚਰਨ ਸਿੰਘ ਦੀ ਮੌ ਤ ਹੋ ਗਈ ਸੀ ਜੋ ਕਿ ਆਪਣੀ ਪ੍ਰੇਮਿਕਾ ਨੂੰ ਮਿਲਣ ਵਾਸਤੇ ਉਸ ਦੇ ਘਰ ਗਿਆ ਸੀ ਪਰ ਅਗਲੇ ਦਿਨ ਹਰਚਰਨ ਦੀ ਲਾ ਸ਼ ਖੇਤਾ ਵਿੱਚੋਂ ਬਰਾਮਦ ਹੋਈ ਸੀ ਜਿਸ ਦੇ ਸਬੰਧ ਚ ਹਰਚਰਨ ਦੇ ਪਰਿਵਾਰਿਕ ਮੈਬਰਾ ਨੇ ਹਰਚਰਨ ਦੀ ਪ੍ਰੇਮਿਕਾ ਦੇ ਪਰਿਵਾਰ ਤੇ ਹਰਚਰਨ ਦਾ ਕ ਤ ਲ ਕਰਨ ਦੇ ਦੋ ਸ਼ ਲਗਾਏ ਸਨ ਜਦਕਿ ਹਰਚਰਨ ਦੀ ਪ੍ਰੇਮਿਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ
ਹਰਚਰਨ ਦੀ ਮੌ ਤ ਬਾਹਰ ਖੇਤਾ ਵਿੱਚ ਲੱਗੀ ਹੋਈ ਤਾਰ ਤੋ ਕ ਰੰ ਟ ਪੈਣ ਕਾਰਨ ਹੋਈ ਹੈ ਅਜਿਹੇ ਵਿੱਚ ਹੁਣ ਜਲਦ ਹੀ ਕੁਝ ਨੌਜਵਾਨ ਵੱਲੋ ਹਰਚਰਨ ਕ ਤ ਲ ਮਾਮਲੇ ਤੇ ਸ਼ੌ ਰ ਟ ਮੂਵੀ ਬਣਾ ਕੇ ਸ਼ੋਸ਼ਲ ਮੀਡੀਆ ਤੇ ਸਾਹਮਣੇ ਲਿਆਂਦੀ ਜਾਵੇਗੀ ਜਿਸ ਦਾ ਕਿ ਟ੍ਰੇਲਰ ਸਾਹਮਣੇ ਆ ਚੁੱਕਾ ਹੈ ਜੋ ਕਿ ਇਸ ਪੋਸਟ ਦੇ ਵਿੱਚ ਦਿੱਤਾ ਗਿਆ ਹੋਇਆਂ ਹੈ ਅਤੇ ਜਲਦ ਹੀ ਸਾਰੀ ਮੂਵੀ ਵੀ ਇੰਟਟਨੈੱਟ ਤੇ ਦੇਖਣ ਨੂੰ ਮਿਲੇਗੀ ਜਿਸ ਨੂੰ ਦੇਖਣ ਵਾਸਤੇ ਤੁਸੀ ਸਾਡੇ ਨਾਲ ਜੁੜੇ ਰਹੋ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗ਼ਈ ਵੀਡਿਉ ਨੂੰ ਦੇਖੋ
ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ