ਉਤਰ ਪ੍ਰਦੇਸ਼ ਦੇ ਪੀਲੀਭੀਤ ਦੇ ਵਿੱਚ ਨੌਜਵਾਨ ਹਰਚਰਨ ਸਿੰਘ ਦਾ ਕ ਤ ਲ ਹੋ ਗਿਆ ਸੀ ਜੋ ਕਿ ਰਾਤ ਸਮੇ ਆਪਣੀ ਪ੍ਰੇਮਿਕਾ ਨੂੰ ਮਿਲਣ ਵਾਸਤੇ ਉਸ ਦੇ ਘਰ ਗਿਆ ਸੀ ਪਰ ਬਾਅਦ ਚ ਉਸ ਦੀ ਲਾ ਸ਼ ਖੇਤਾ ਵਿੱਚੋਂ ਬਰਾਮਦ ਹੋਈ ਸੀ ਅਜਿਹੇ ਵਿੱਚ ਹਰਚਰਨ ਦੇ ਨਾਲ ਜਾਣ ਵਾਲੇ ਉਸਦੇ ਦੋ ਦੋਸਤਾ ਦੇ ਵਿੱਚੋਂ ਇਕ ਦੋਸਤ ਨਿੰਮੇ ਨੇ ਦੱਸਿਆ ਕਿ ਹਰਚਰਨ ਦਾ ਕ ਤ ਲ ਹੋਇਆਂ ਹੈ ਪਰ ਇਸ ਕੇਸ ਨੂੰ ਪੁਲਿਸ ਅਤੇ ਡਾਕਟਰਾ ਵੱਲੋ ਪੈਸੇ ਲੈ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਆਖਿਆਂ ਕਿ ਜਦ
ਉਹ ਹਰਚਰਨ ਨੂੰ ਉਸ ਦੀ ਪ੍ਰੇਮਿਕਾ ਦੇ ਘਰ ਨਜਦੀਕ ਛੱਡ ਕੇ ਆਏ ਸਨ ਤਦ ਹਰਚਰਨ ਬਿਲਕੁੱਲ ਠੀਕ ਸੀ ਅਤੇ ਉਸ ਦੁਆਰਾਂ ਪਹਿਨਿਆ ਗਿਆ ਪਜਾਮਾ ਵੀ ਹੇਠਾ ਪੈਰਾ ਤੱਕ ਸੀ ਪਰ ਜਦ ਉਸ ਦੀ ਲਾ ਸ਼ ਬਰਾਮਦ ਹੋਈ ਤਦ ਉਸ ਉਸ ਦਾ ਪਜਾਮਾ ਉੱਪਰ ਟੰ ਗਿ ਆ ਹੋਇਆਂ ਸੀ ਤੇ ਉਸ ਦੇ ਸਰੀਰ ਤੇ ਸੱ ਟਾ ਦੇ ਬਹੁਤ ਜ਼ਿਆਦਾ ਨਿ ਸ਼ਾ ਨ ਮੌਜੂਦ ਸਨ ਜਿਸ ਸਬੰਧੀ ਡਾਕਟਰ ਦੁਆਰਾਂ ਪੋ ਸ ਟ ਮਾ ਰ ਟ ਮ ਰਿਪੋਰਟ ਚ ਕੋਈ ਜਿਕਰ ਹੀ ਨਹੀ ਕੀਤਾ ਗਿਆ ਹੈ ਅਤੇ ਨਾ ਹੀ ਪੁਲਿਸ ਨੇ ਇਹਨਾਂ ਲੱਗੀਆਂ ਹੋਈਆ ਸੱ ਟਾ ਸਬੰਧੀ ਕੋਈ ਜਾਣਕਾਰੀ ਦਿੱਤੀ ਹੈ ਅਤੇ
ਕੇਵਲ ਇਹੀ ਆਖ ਦਿੱਤਾ ਕਿ ਹਰਚਰਨ ਦੀ ਮੌ ਤ ਕ ਰੰ ਟ ਲੱਗਣ ਨਾਲ ਹੋਈ ਹੈ ਉਹਨਾਂ ਆਖਿਆਂ ਕਿ ਜਿਸ ਦਿਨ ਦਾ ਇਹ ਭਾਣਾ ਵਾ ਪ ਰਿ ਆਂ ਹੈ ਉਸ ਦਿਨ ਤੋ ਹੀ ਉਸ ਦੀ ਸਿਹਤ ਠੀਕ ਨਹੀ ਹੈ ਅਤੇ ਹੁਣ ਵੀ ਉਸ ਦੇ ਗੁਲੂਕੋਜ ਲੱਗਿਆ ਹੋਇਆਂ ਹੈ ਜਦਕਿ ਕੁਝ ਲੋਕਾ ਵੱਲੋ ਝੂਠੀਆਂ ਅਫਵਾਹਾ ਫੈਲਾਈਆਂ ਜਾ ਰਹੀਆ ਹਨ ਕਿ ਹਰਚਰਨ ਦੀ ਮੌ ਤ ਲਈ ਉਸ ਦੇ ਦੋਸਤ ਹੀ ਜ਼ੁੰਮੇਵਾਰ ਹਨ ਜਿਹਨਾ ਨੂੰ ਪੁਲਿਸ ਨੇ ਥਾਣੇ ਲਿਜਾ ਕੇ ਬਹੁਤ ਕੁੱ ਟਿ ਆ ਮਾ ਰਿ ਆਂ ਹੈ ਜੋ ਕਿ ਝੂਠ ਹੈ ਉਹਨਾ ਦੱਸਿਆ ਕਿ ਬੀਤੇ ਦਿਨੀ ਉਸ ਨੂੰ ਵਟਸਐਪ ਤੇ
ਕਿਸੇ ਵੱਲੋ ਧ ਮ ਕੀ ਦਿੱਤੀ ਗਈ ਹੈ ਜਿਸ ਚ ਲਿਖਿਆਂ ਹੈ ਕਿ ਆਪਣਾ ਮੂੰਹ ਬੰ ਦ ਰੱਖ ਜਿਸ ਤੋ ਬਾਅਦ ਜਲਦ ਹੀ ਉਹ ਮੈਸੇਜ ਡੀਲੀਟ ਹੋ ਗਿਆ ਉਹਨਾਂ ਆਖਿਆਂ ਕਿ ਉਹ ਬੱਸ ਇਹੀ ਚਾਹੁੰਦੇ ਹਨ ਕਿ ਜਿਸ ਨੇ ਵੀ ਹਰਚਰਨ ਦਾ ਕ ਤ ਲ ਕੀਤਾ ਹੈ ਉਸ ਦੋ ਸ਼ੀ ਨੂੰ ਗਿ੍ਰ ਫ ਤਾ ਰ ਕੀਤਾ ਜਾਵੇ ਅਤੇ ਸਖਤ ਤੋ ਸਖਤ ਸ ਜਾ ਦਿੱਤੀ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ