ਉਤਰ ਪ੍ਰਦੇਸ਼ ਦੇ ਪੀਲੀਭੀਤ ਦੇ ਵਿੱਚ ਨੌਜਵਾਨ ਹਰਚਰਨ ਦਾ ਕ ਤ ਲ ਹੋ ਗਿਆ ਸੀ ਜੋ ਕਿ ਆਪਣੀ ਪ੍ਰੇਮਿਕਾ ਨੂੰ ਮਿਲਣ ਵਾਸਤੇ ਗਿਆ ਸੀ ਪਰ ਬਾਅਦ ਚ ਉਸ ਦੀ ਲਾ ਸ਼ ਖੇਤਾ ਚੋ ਬ ਰਾ ਮ ਦ ਹੋਈ ਸੀ ਜਿਸ ਦੀ ਪੋ ਸ ਟ ਮਾ ਰ ਟ ਮ ਰਿਪੋਰਟ ਚ ਦਾਅਵਾ ਕੀਤਾ ਗਿਆ ਸੀ ਕਿ ਹਰਚਰਨ ਦੀ ਮੌ ਤ ਕ ਰੰ ਟ ਲੱ ਗ ਣ ਕਰਕੇ ਹੋਈ ਹੈ ਅਜਿਹੇ ਵਿੱਚ ਹਰਚਰਨ ਦੇ ਪਰਿਵਾਰ ਵੱਲੋ ਦੋ ਸ਼ ਲਗਾਏ ਗਏ ਸਨ ਕਿ ਹਰਚਰਨ ਨੂੰ ਉਸ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਦੇ ਚਾਚੇ ਦੁਆਰਾਂ ਕ ਰੰ ਟ ਲ ਗਾ ਕੇ ਮਾ ਰਿ ਆ ਗਿਆ ਹੈ ਪਰ ਹੁਣ
ਮਨਪ੍ਰੀਤ ਕੌਰ ਦੇ ਚਾਚੇ ਨੇ ਸਾਹਮਣੇ ਆ ਕੇ ਆਪਣਾ ਪੱਖ ਰੱਖਿਆਂ ਹੈ ਕਿ ਜਿਸ ਦਿਨ ਇਹ ਘ ਟ ਨਾ ਵਾਪਰੀ ਉਸ ਦਿਨ ਉਹ ਸਵੇਰੇ ਘਰੋ ਪੂਰਨਪੁਰ ਬਾਜਾਰ ਚੋ ਸਮਾਨ ਲਿਆਉਣ ਲਈ ਨਿਕਲਿਆ ਹੋਇਆਂ ਸੀ ਤੇ ਜਿੱਥੇ ਕਿ ਉਸ ਨੂੰ ਪਿੰਡ ਦੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਖੇਤ ਦੀ ਵੱਟ ਤੋ ਨੌਜਵਾਨ ਦੀ ਲਾ ਸ਼ ਬ ਰਾ ਮ ਦ ਹੋਈ ਹੈ ਅਤੇ ਜਦ ਮੈ ਵਾਪਿਸ ਪਰਤਿਆ ਤਦ ਤੱਕ ਪੁਲਿਸ ਲਾ ਸ਼ ਨੂੰ ਲਿ ਜਾ ਚੁੱਕੀ ਸੀ ਅਤੇ ਇਸ ਸਬੰਧੀ ਮੇਰੇ ਤੇ ਦੋਸ਼ ਲਗਾ ਦਿੱਤੇ ਗਏ ਕਿ ਉਕਤ ਲੜਕੇ ਹਰਚਰਨ ਨੂੰ ਮੇਰੇ ਦੁਆਰਾਂ ਕ ਰੰ ਟ ਲ ਗਾ ਕੇ ਮਾ ਰ ਦਿੱਤਾ ਗਿਆ ਹੈ ਜਦਕਿ
ਉਹ ਖੁਦ ਇਸ ਤੋ ਅਣਜਾਣ ਸੀ ਉਹਨਾਂ ਦੱਸਿਆ ਕਿ ਉਹਨਾਂ ਦੇ ਖੇਤਾ ਦੇ ਬਿਲਕੁੱਲ ਨਜਦੀਕ ਜੰਗਲ ਸ਼ੁਰੂ ਹੁੰਦਾ ਹੈ ਜਿੱਥੋਂ ਅਕਸਰ ਜੰਗਲੀ ਜਾਨਵਰ ਆ ਕੇ ਖੇਤਾ ਵਿਚਲੀ ਫਸਲ ਖਰਾਬ ਕਰ ਦਿੰਦੇ ਹਨ ਅਜਿਹੇ ਵਿੱਚ ਅਸੀ ਕ ਰੰ ਟ ਵਾਲੀ ਤਾਰ ਦੀ ਵਾ ੜ ਕੀਤੀ ਹੋਈ ਹੈ ਤੇ ਅਜਿਹਾ ਹੀ ਇਕ ਮਾਮਲਾ ਸਾਡੇ ਪਿੰਡ ਚ ਪਹਿਲਾ ਵੀ ਵਾ ਪ ਰ ਚੁੱ ਕਾ ਹੈ ਜਿਸ ਦੌਰਾਨ ਇਕ ਨ ਸ਼ੇ ੜੀ ਵਿਅਕਤੀ ਤਾ ਰ ਉੱਪਰ ਡਿੱ ਗ ਪਿਆ ਸੀ ਅਤੇ ਵਾਰ ਵਾਰ ਕ ਰੰ ਟ ਦਾ ਝ ਟ ਕਾ ਲੱਗਣ ਕਾਰਨ ਉਸ ਦੀ ਮੌ ਤ ਹੋ ਗਈ ਸੀ ਅਤੇ ਹਰਚਰਨ ਦੇ ਮਾਮਲੇ ਦੇ ਵਿੱਚ ਵੀ ਉਹ ਜਾਂਚ ਕਮੇਟੀ ਦੀ
ਹਰ ਪੱਖੋ ਮਦਦ ਕਰਨਗੇ ਅਤੇ ਉਹ ਕਿਸੇ ਵੀ ਕਮੇਟੀ ਦੁਆਰਾ ਹੋਣ ਵਾਲੀ ਜਾਂਚ ਦਾ ਸਾਹਮਣਾ ਕਰਨ ਵਾਸਤੇ ਤਿਆਰ ਹਨ ਤਾ ਜੋ ਸਚਾਈ ਸਾਹਮਣੇ ਆ ਸਕੇ ਉੱਥੇ ਹੀ ਮਨਪ੍ਰੀਤ ਕੌਰ ਨੇ ਵੀ ਆਖਿਆਂ ਕਿ ਇਸ ਮਾਮਲੇ ਬਾਰੇ ਉਸ ਦੇ ਪਰਿਵਾਰ ਨੂੰ ਕੁਝ ਵੀ ਨਹੀ ਪਤਾ ਹੈ ਅਤੇ ਉਹ ਕਾਨੂੰਨ ਜਾਂਚ ਵਿੱਚ ਪੂਰਾ ਸਹਿਯੋਗ ਕਰੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ