ਹਾਂ ਜੀ ਕੀ ਹਾਲ ਚਾਲ ਦੋਸਤੋ ਸਾਡੇ ਖ਼ਬਰਾਂ ਦੇ ਚੈਨਲ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋ ਸੌ ਅੱਜ ਤੁਹਾਡੇ ਲਈ ਅਸੀਂ ਫਿਰ ਇੱਕ ਵਾਰ ਤੋਂ ਦੇਸ਼ ਵਿਦੇਸ਼ ਤੋਂ ਜੁੜੀਆਂ ਵੱਡੀਆਂ ਖ਼ਬਰਾਂ ਲੈ ਕੇ ਹਾਜ਼ਰ ਹੋਇਆ ਤਾਂ ਹੁਣ ਤੁਹਾਨੂੰ ਦੇਵਾਂਗੇ ਜਾਣਕਾਰੀ ਦੇਸ਼ ਵਿਦੇਸ਼ ਨਾਲ ਜੁੜੀਆਂ ਸਾਰੀਆਂ ਵੱਡੀਆਂ ਤੇ ਨਿੱਕੀਆਂ ਖ਼ਬਰਾਂ ਦੀ ਆਓ ਸ਼ੁਰੂਆਤ ਕਰਦਿਆਂ ਅੱਜ ਦੀਆਂ ਸੌ ਵੱਡੀਆਂ ਤੇ ਨਿੱਕੀਆਂ
ਖਬਰਾਂ ਦੇ ਬਾਰੇ ਉਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਨੌਜਵਾਨ ਹਰਚਰਨ ਸਿੰਘ ਦਾ ਕ ਤ ਲ ਕਰ ਦਿੱਤਾ ਗਿਆ ਜੋ ਕਿ ਰਾਤ ਸਮੇ ਆਾਪਣੀ ਪ੍ਰੇਮਿਕਾ ਨੂੰ ਮਿਲਣ ਵਾਸਤੇ ਉਸ ਦੇ ਘਰ ਗਿਆ ਸੀ ਪਰ ਆਖਿਆਂ ਜਾ ਰਿਹਾ ਹੈ ਕਿ ਉਸ ਦੀ ਪ੍ਰੇਮਿਕਾ ਵੱਲੋ ਆਪਣੇ ਪਰਿਵਾਰ ਨਾਲ ਮਿਲ ਕੇ ਹਰਚਰਨ ਨੂੰ ਘਰ ਬੁਲਾਇਆ ਗਿਆ ਅਤੇ ਜਦ ਹਰਚਰਨ ਘਰ ਵਿੱਚ ਦਾਖਲ ਹੋਇਆਂ ਤਾ ਪਹਿਲਾ ਤੋ ਹੀ ਤਾ ਕ ਵਿੱਚ ਬੈਠੇ ਲੜਕੀ ਦੇ ਚਾਚੇ ਨੇ ਹਰਚਰਨ ਨੂੰ ਪ ਕ ੜ ਲਿਆ ਅਤੇ ਉਸ ਨਾਲ ਕੁੱ ਟ ਮਾ ਰ
ਕੀਤੀ ਅਤੇ ਹਰਚਰਨ ਦੇ ਨੱ ਕ ਤੇ ਗੰਭੀਰ ਸੱ ਟਾ ਮਾ ਰੀ ਆ ਜਿਸ ਦੇ ਨੱ ਕ ਵਿੱਚੋਂ ਬਹੁਤ ਜ਼ਿਆਦਾ ਖੂ ਨ ਵੀ ਨਿਕਲਿਆ ਪਰ ਪੋ ਸ ਟ ਮਾ ਰ ਟ ਮ ਰਿਪੋਰਟ ਦੇ ਵਿੱਚ ਇਹ ਵੀ ਖੁ ਲਾ ਸਾ ਹੋਇਆਂ ਕਿ ਹਰਚਰਨ ਨੂੰ ਕ ਰੰ ਟ ਲੱ ਗਾ ਹੈ ਜਿਸ ਸਬੰਧੀ ਵੀ ਸ਼ੱ ਕ ਪ੍ਰਗਟਾਇਆ ਜਾ ਰਿਹਾ ਹੈ ਕਿ ਹਰਚਰਨ ਦੀਆ ਲੱ ਤਾ ਤੇ ਕ ਰੰ ਟ ਦੇ ਨਿ ਸ਼ਾ ਨ ਹਨ ਪਰ ਜੇਕਰ ਸੱਚਮੁੱਚ ਹਰਚਰਨ ਨੂੰ ਕ ਰੰ ਟ
ਖੇਤਾ ਵਿੱਚ ਲੱਗੀਆਂ ਹੋਈਆ ਤਾਰਾ ਤੋ ਪੈਦਾ ਤਾ ਉਸ ਨਾਲ ਹਰਚਰਨ ਦਾ ਪਜਾਮਾ ਵੀ ਜਰੂਰ ਸ ੜ ਦਾ ਪਰ ਅਜਿਹਾ ਨਹੀ ਹੋਇਆਂ ਤੇ ਹਰਚਰਨ ਦੁਆਰਾ ਪਹਿਨਿਆ ਹੋਇਆਂ ਪਜਾਮਾ ਬਿਲਕੁੱਲ ਸਾਫ ਹੈ ਤੇ ਰਹੀ ਗੱਲ ਕ ਰੰ ਟ ਦੀ ਤਾ ਖੇਤਾ ਦੀਆ ਤਾਰਾ ਵਿੱਚ ਕੇਵਲ ਝ ਟ ਕਾ ਕ ਰੰ ਟ ਲਗਾਇਆ ਜਾਦਾ ਹੈ ਤਾ ਜੋ ਕਿਸੇ ਵੀ ਜਾਨਵਰ ਦੀ ਮੌ ਤ ਨਾ ਹੋਵੇ ਪਰ ਜਾਨਵਰ ਖੇਤ ਤੋ ਦੂਰ ਭੱਜ ਜਾਵੇ ਅਜਿਹੇ ਵਿੱਚ ਹਰਚਰਨ ਦੀ ਮੌ ਤ ਖੇਤਾ ਵਿਚਲੀ ਤਾਰ ਤੋ ਕ ਰੰ ਟ ਲੱਗਣ ਨਾਲ ਹੋਣਾ ਅਸੰਭਵ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ