ਸੜੀ ਝੁੱਗੀ ਨੂੰ ਅੰਦਰੋਂ ਵੇਖ ਮੀਡੀਆ ਵਾਲਿਆਂ ਦੇ ਉੱਡੇ ਹੋਸ਼

ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਤਰਨਤਾਰਨ ਦੇ ਨੇੜੇ ਇਕ ਸੂਰ ਸਿੰਘ ਪਿੰਡ ਇਸ ਪਿੰਡ ਵਿੱਚ ਇੱਕ ਗ਼ਰੀਬ ਦੀ ਕਾਨਿਆਂ ਦੀ ਛੱਤ ਸੜ ਜਾਂਦੀ ਸੀ ਤੇ ਘਰ ਦਾ ਸਾਮਾਨ ਨਿੱਕਾ ਮੋਟਾ ਯੂ ਬੀ ਸੀ ਸਾਰਾ ਸੜ ਜਾਂਦਾ ਉਹ ਗ਼ਰੀਬ ਆਦਮੀ ਕਬਾੜ ਇਕੱਠਾ ਕਰਕੇ ਵੇਚਦਾ ਤੇ ਆਪਣਾ ਗੁਜ਼ਾਰਾ ਕਰਦਾ ਸੀ ਕਬਾੜ ਵੇਚ ਵੇਚ ਕੇ ਪੈਸੇ ਇਕੱਠੇ ਕਰਕੇ ਪੁਜਾਰੀ ਨੇ ਫਰਿੱਜ ਲਈ ਉਹ ਵੀ ਵਿਚੇ ਸੜ ਗਈ ਤੇ ਕੌਸ਼ਿਕ ਕੱਪੜੇ ਸੀ ਗ਼ਰੀਬ ਆਦਮੀ ਕੋ ਪੈਸੇ ਤੇ ਝਲਕੀ ਗਹਿਣੇ ਹੋਣੇ ਪਰ ਜੋ ਉਸ ਦਾ ਸਾਮਾਨ ਉਹ ਸਾਰਾ ਸੜ ਗਿਆ ਸੀ ਅੰਦਰੋਂ ਏਨੀ ਬੁਰੀ ਹਾਲਤ ਕਿ ਮੀਡੀਆ ਵਾਲਿਆਂ ਦੀ ਵੇਖ

ਕੇ ਉੱਡੇ ਹੋਸ਼ ਕੀ ਪਰਿਵਾਰ ਬਚ ਕਿਵੇਂ ਗਿਆ ਕਿਉਂਕਿ ਜਦੋਂ ਛੱਤ ਡਿੱਗੀ ਤਾਂ ਕਾਨੇ ਬੂਹੇ ਅੱਗੇ ਸੀ ਉਹ ਮਸਾਂ ਆਪਣਾ ਆਪ ਬਚਾ ਕੇ ਬਾਹਰ ਨਿਕਲਦੀ ਪਰ ਬਹੁਤ ਜ਼ਿਆਦਾ ਦੁਖੀ ਤੇ ਪ੍ਰੇਸ਼ਾਨ ਹੁੰਦੀ ਆਪਣੀ ਝੁੱਗੀ ਨੂੰ ਆਪਣੀਆਂ ਅੱਖਾਂ ਸਾਹਮਣੇ ਸੜਦਿਆਂ ਵੇਖ ਉਹ ਪਾਣੀ ਵੀ ਪਾ ਰਹੇ ਸੀ ਪਰ ਉਸ ਵੀ ਫਰਕ ਨਹੀਂ ਪਿਆ ਕਿਉਂਕਿ ਬਹੁਤ ਹੀ ਜ਼ਿਆਦਾ ਸੇਕ ਤੇ ਗਰਮੀ ਦਾ ਕਰਕੇ ਸਗੋਂ ਜ਼ਿਆਦਾ ਅੱਗ ਮੱਚ ਰਹੀ ਸੀ ਦੇਖਦਿਆਂ ਹੀ ਦੇਖਦਿਆਂ ਝੁੱਗੀ ਸਾਰੀ ਕੋਲਾ ਹੋ ਜਾਂਦੀ ਕਿਤਿਓਂ ਗ਼ਰੀਬ ਬਹਿ ਕੇ ਰੋਣ ਲੱਗ ਪੈਂਦਾ ਸੀ ਸਰਕਾਰ ਵੇਖੋ ਹੁਣ ਉਨ੍ਹਾਂ ਦੀ ਕੀ ਮਦਦ ਕਰਦੀ ਹੈ ਕਿਉਂਕਿ ਗ਼ਰੀਬ ਆਦਮੀ ਨੇ ਆਪਣੀ ਮਿਹਨਤ ਕਰਕੇ ਇੱਕ ਇੱਕ ਰੁਪਈਆ ਕੱਠਾ ਕਰਕੇ ਕੋਈ ਘਰ ਦਾ ਛੋਟਾ ਮੋਟਾ ਸਾਮਾਨ ਬਣਾਇਆ ਸੀ ਜੋ ਸਾਰਾ ਤਹਿਸ ਨਹਿਸ ਹੋ ਗਿਆ ਹੈ ਆਖਿਆ ਜਾਂਦਾ ਹੈ ਕਿ ਇਹ ਹਾਦਸਾ ਸਿਰਫ਼

ਇੱਕ ਗਰਮੀ ਦੇ ਕਰਕੇ ਹੋਇਆ ਹੈ ਕਿਉਂਕਿ ਅੰਦਰ ਇਕ ਪੱਖਾ ਲੱਗਾ ਹੋਇਆ ਸੀ ਜਿਸ ਬੋਰਡ ਵਿੱਚ ਪੱਖਾ ਲੱਗਾ ਉਸ ਗਰਮੀ ਤਾਂ ਕਰਕੇ ਉਹ ਸੜ ਗਿਆ ਤੇ ਝੁੱਗੀ ਨੂੰ ਅੱਗ ਲੱਗ ਗਈ ਸੀ ਦੇਖਿਆ ਜਾਵੇ ਤਾਂ ਕੋਈ ਜ਼ਿਆਦਾ ਲੋਡ਼ ਵੀ ਨਹੀਂ ਸੀ ਕਿਉਂਕਿ ਉਨ੍ਹਾਂ ਦੀ ਝੁੱਗੀ ਚ ਕਿਹੜਾ ਇਸੀ ਲੱਗਾ ਜਿਹੜਾ ਲੋੜ ਪੈ ਕੇ ਤਾਰ ਸਰਜੂ ਸਿਰਫ਼ ਇਕ ਪੱਖੇ ਨਾਲ ਤਾਰ ਸੜ ਜਾਂਦੀ ਹੈ ਇੱਕ ਗਰਮੀ ਦਾ ਲੋਡ ਤੇ ਦੂਜਾ ਬੱਤੀ ਦਾ ਲੋਡ ਪਿਆ ਹੋਇਆ ਸੀ ਇਸ ਗਰੀਬ ਆਦਮੀ ਦੀ ਜ਼ਰੂਰਤ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ

Leave a Reply

Your email address will not be published.