ਸ੍ਰੀ ਦਰਬਾਰ ਸਾਹਿਬ ਪੁਲੀਸ ਨੇ ਸਿੱਖਾਂ ਨਾਲ ਧੱਕਾ ਕੀਤਾ

ਸੱਸੀ ਕਾਲਜੀ ਵੱਡੀ ਖ਼ਬਰ ਦਰਬਾਰ ਸਾਹਿਬ ਤੋਂ ਲੈ ਕੇ ਆਏ ਹਾਂ ਪੁਰਾਤਨ ਇਮਾਰਤਾਂ ਨੂੰ ਢਾਹੁਣ ਦਾ ਮਾਮਲਾ ਠੰਡਾ ਹੋਣ ਦਾ ਡਰ ਬਣਿਆ ਰਿਹਾ ਕਰੀਬ ਨੱਬੇ ਸਾਲ ਪੁਰਾਣੀ ਪੁਲਸ ਅਫਸਰਾਂ ਨੂੰ ਕੀ ਨਵੀਂ ਬਣਾਉਣ ਨੂੰ ਲੈ ਕੇ ਬੀਤੇ ਕੱਲ ਤੋਂ ਸਿੱਖ ਜਥੇਬੰਦੀਆਂ ਅਤੇ ਸਿੱਖ ਪ੍ਰਚਾਰਕ ਭਾਈ ਬਲਦੇਵ ਸਿੰਘ ਬਟਾਲਾ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ ਇਸ ਤੋਂ ਬਾਅਦ ਅੱਜ ਦੂਜੇ ਦਿਨ ਵੀ ਭਾਈ ਵਡਾਲਾ ਤੇ ਸਿੱਖ ਸੰਗਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਦੀ ਕੋਸ਼ਿਸ਼ ਪੁਲੀਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸਿੰਘਾਂ ਵਿਚਾਲੇ ਖ਼ਾਸਾ ਟਕਰਾਅ ਵੀ ਹੋਇਆ ਪੁਲੀਸ ਨੇ ਧੱਕਾਮੁੱਕੀ ਤੋਂ ਬਾਅਦ

ਕਈ ਸਿੰਘਾਂ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਦੋ ਸਿੰਘ ਪੁਲਸ ਦੀ ਬੱਸ ਦੇ ਅੱਗੇ ਸੜਕ ਤੇ ਹੀ ਪੈ ਗਏ ਅਤੇ ਬੱਸ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਇਸ ਤੋਂ ਬਾਅਦ ਪੁਲਸ ਤੇ ਸਿੱਖ ਸੰਗਤਾਂ ਵਿਚਾਲੇ ਕਾਫੀ ਬਹਿਸਬਾਜ਼ੀ ਹੁੰਦੀ ਹੈ ਦੱਸ ਦੇਈਏ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਯਾਤਰੂਆਂ ਦੀ ਸਹੂਲਤ ਲਈ ਬਣੇ ਗੁਰੂ ਰਾਮਦਾਸ ਸਰਾਂ ਨੂੰ ਤਾਂ ਹੀ ਜਾਣਦੇ ਸ਼੍ਰੋਮਣੀ ਕਮੇਟੀ ਇਸ ਵਾਰ ਸਿਰਫ਼ ਉਸ ਥਾਂ ਉਪਰ ਨਵੀਂ ਸਰਾਂ ਬਣਾਉਣਾ ਚਾਹੁੰਦੀ ਹੈ ਸ਼੍ਰੋਮਣੀ ਕਮੇਟੀ ਦਾ ਕਰ ਕੇ ਪੁਰਾਣੀ ਇਮਾਰਤ ਦੀ ਹਾਲਤ ਖਸਤਾ ਹੋ ਗਈ ਏ ਉਸ ਨਾਲ ਕਦੇ ਵੀ ਕੋਈ ਘਟਨਾ ਵਾਪਰ ਸਕਦੀ ਹੈ ਭਾਈ ਵਡਾਲਾ ਸਣੇ ਕਈ ਸਿੱਖ ਜਥੇਬੰਦੀਆਂ ਇਸ ਦਾ ਪਹਿਲੇ ਦਿਨ ਤੋਂ ਹੀ ਵਿਰੋਧ ਮੁੱਦਾ ਕਾਫੀ ਜ਼ਿਆਦਾ ਫਿਰ ਭੜਕ ਗਿਆ ਹੈ ਸਿੰਘਾਂ ਦੇ ਪੁਲੀਸ ਵਿੱਚ ਜ਼ਿਆਦਾ ਹੀ ਖੁਸ਼ ਬਹਿਸਬਾਜ਼ੀ ਫੇਰ ਸ਼ੁਰੂ ਹੋ ਗਈ ਸਿਰਫ਼ ਗੁਰੂ ਸਾਹਿਬ ਦੀਆਂ

ਪੁਰਾਣੀਆਂ ਇਮਾਰਤਾਂ ਨੂੰ ਢਾਹੁਣ ਬਾਰੇ ਸੁਣ ਕੇ ਸਿੱਖਾਂ ਨੇ ਗੁੱਸੇ ਵਿੱਚ ਆਣ ਕੇ ਹੰਗਾਮਾ ਕੀਤਾ ਕਿਉਂਕਿ ਪੁਰਾਣੀਆਂ ਇਮਾਰਤਾਂ ਯਕੀਨਦਗਨੀ ਢੋਣੀਆਂ ਗੁਰੂ ਸਾਹਿਬ ਦੀਆਂ ਯਾਦਾਂ ਨਹੀਂ ਤੇ ਇੱਕੋ ਇੱਕ ਨਿਸ਼ਾਨੀ ਪੁਰਾਣੀ ਇਮਾਰਤ ਦੀ ਹੈ ਉਸ ਨੂੰ ਨਹੀਂ ਢਾਹੁਣਾ ਚਾਹੀਦਾ ਇਸੇ ਕਰਕੇ ਪੁਲੀਸ ਵੀ ਆਦਿ ਤੇ ਕਾਫ਼ੀ ਹੰਗਾਮਾ ਅੰਮ੍ਰਿਤਸਰ ਵਿਚ ਮੱਚ ਗਿਆ ਹੈ ਪਾਕਿ ਤੁਹਾਡੇ ਵਿਚਾਰ ਕੀ ਹੈ ਸ੍ਰੀ ਦਰਬਾਰ ਸਾਹਿਬ ਇਹ ਜੋ ਪੁਰਾਣੀ ਇਮਾਰਤ ਹੈ ਇਸ ਨੂੰ ਹਟਾ ਕੇ ਨਵੀਂ ਬਣਾਉਣੀ ਚਾਹੀਦੀ ਹੈ ਕਿ ਨਹੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਉਹ ਤਾਂ ਕਿ ਪਤਾ ਲੱਗੇ ਦੁਨੀਆਂ ਕੀ ਚਾਹੁੰਦੀ ਹੈ

Leave a Reply

Your email address will not be published. Required fields are marked *