ਹਾਂ ਜੀ ਸਾਸਰੀਕਾਲ ਅੱਜ ਤੁਹਾਡੇ ਸਾਹਮਣੇ ਬਹੁਤ ਵੱਡੀ ਖ਼ਬਰ ਲੈ ਕੇ ਆਏ ਆਂ ਆਪਣੇ ਸ੍ਰੀ ਦਰਬਾਰ ਸਾਹਿਬ ਜੋੜਾ ਘਰ ਬਣਾਉਂਦੇ ਹੋਇਆ ਵਧਾਈ ਕਰਦੇ ਨੇ ਤੇ ਥੱਲਿਓਂ ਪਹਿਲੇ ਸਮੇਂ ਦੀ ਇੱਕ ਗੁਫਾ ਨਿਕਲ ਆਉਂਦੀ ਹੈ ਜੋ ਆਪਣੇ ਗੁਰੂਆਂ ਦੇ ਵੇਲੇ ਦੀ ਸੀ ਗੁਫਾ ਵੇਖ ਕੇ ਕਾਫ਼ੀ ਜਾਣੇ ਉੱਥੇ ਇਕੱਠੇ ਹੋ ਜਾਣ ਦਿੱਤੀ ਸਰਕਾਰ ਨੂੰ ਵੀ ਪਤਾ ਲੱਗ ਜਾਂਦਾ ਸਰਕਾਰੀ ਬੰਦੀ ਆਕੀ ਉਥੇ ਗੁਫਾ ਨੂੰ ਢਾਹੁਣਾ ਚਾਹੁੰਦੇ ਸੀ ਤੇ ਢਾਹ ਕੇ ਪੁਰਾਣੀਆਂ ਚੀਜ਼ਾਂ ਆਪਣੇ ਅੰਡਰ ਕਰਨਾ ਚਾਹੁੰਦੇ ਸੀ ਪਰ ਜੋ ਕਮੇਟੀ ਮੈਂਬਰ ਜਥਾ ਬੰਦਿਆਂ ਨੇ ਇਹ ਕੰਮ ਨਹੀਂ ਹੋਣ ਦਿੱਤਾ ਉਨ੍ਹਾਂ ਦਾ ਵਿਰੋਧ ਕੀਤਾ ਧੀ ਉਥੇ ਆਪਣੇ ਗੁਰਸਿੱਖਾਂ
ਦੀ ਬੇਅਦਬੀ ਕੀਤੀ ਤੇ ਬਜ਼ੁਰਗਾਂ ਨੂੰ ਮਾੜਾ ਚੰਗਾ ਬੋਲਿਆ ਉੱਨੀ ਸੌ ਚੁਰਾਸੀ ਤੋਂ ਪਹਿਲਾਂ ਦੀ ਏ ਗੁਫ਼ਾ ਹੈ ਜੋ ਅੱਜ ਜੋੜਾ ਘਰ ਬਣਾਉਂਦੇ ਹੋਏ ਹਾਂ ਨਿਕਲ ਆਈ ਸੀ ਤੁਸੀਂ ਅੰਦਰ ਤਾਂ ਕਿਸੇ ਨੂੰ ਜਾਣ
ਨਹੀਂ ਦਿੱਤਾ ਪਰ ਇਸ ਦਾ ਹੱਕ ਸਿਰਫ ਗੁਰੂ ਦੇ ਨਗਰੀ ਨੂੰ ਮਿਲਦਾ ਹੈ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਨੂੰ ਇੱਥੋਂ ਨਹੀਂ ਹਟਾਇਆ ਜਾਏਗਾ ਇਹ ਆਪਣੀ ਪੁਰਾਣੀ ਯਾਦਗਾਰ ਹੋਗੀ ਆਪਣੇ ਗੁਰੂਆਂ ਦੀ ਨਿਸ਼ਾਨੀ ਹੈ ਪਹਿਲੇ ਸਮਿਆਂ ਦੀ ਪਰ ਸਰਕਾਰ ਇਸ ਤੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ ਜੋ ਜੱਥੇਬੰਦੀ ਹੋਣ ਨਹੀਂ ਦੇ ਰਹੀ ਸੀ ਇੱਥੇ ਆਪਣੀਆਂ ਮਸ਼ੀਨਾਂ ਚਲਾ ਲੈਂਦੇ ਸੀ ਪਰ ਜਥੇਬੰਦੀ ਬੰਦ ਕਰਾ ਦਿੰਦੇ ਜਦੋਂ ਇੱਕ ਬਜ਼ੁਰਗ ਮਸ਼ੀਨ ਬੰਦ ਕਰਵਾਉਣ ਲੱਗਦਾ ਉਸ ਦੇ ਹੱਥ ਤੇ ਇਕ ਸ਼ਰੀਆ ਲਾਅ ਦਿੰਦੇ ਸੀ ਜਿਸਦੇ ਨਾਲ ਉਨ੍ਹਾਂ ਦਾ ਹੱਥ ਪੂਰਾ ਨਾਲ ਹੋ ਜਾਂਦਾ ਸੀ ਸੋਸ਼ਲ ਮੀਡੀਆ ਤੇ ਕਾਫੀ
ਏਦਾਂ ਵਾਇਰਲ ਹੋ ਰਹੀ ਹੈ ਇਹ ਗੱਲ ਆਪਣੇ ਗੁਰੂ ਘਰੋਂ ਇਕ ਪੁਰਾਣੀ ਗੁਫਾ ਨਿਕਲੀ ਹੈ ਜਿਸਦਾ ਸਿਰਫ਼ ਹੱਕਦਾਰ ਆਪਣੇ ਸ੍ਰੀ ਦਰਬਾਰ ਸਾਹਿਬ ਦੇ ਕਮੇਟੀ ਮੈਂਬਰ ਹੀ ਹੱਕਦਾਰ ਨੇ ਉਹ ਕੁਝ
ਜ਼ਿਆਦਾ ਨਹੀਂ ਚਾਹੁੰਦੇ ਸਿਰਫ਼ ਇਸ ਨੂੰ ਏਦਾਂ ਹੀ ਰੱਖਣਾ ਚਾਹੁੰਦੇ ਜੋ ਲੋਕੀਂ ਇਸ ਦੇ ਦਰਸ਼ਨ ਕਰਨ ਜੀ ਕਹਿੰਦੇ ਨੇ ਕਿ ਇਹਨੂੰ ਗੁਫਾ ਨੂੰ ਹਟਾਉਣਾ ਹੈ ਤਾਂ ਫਿਰ ਆਪਣੇ ਜਿਹੜੇ ਚੁਰਾਸੀ ਵਾਲੇ ਨਿਸ਼ਾਨ ਨੇ ਕੋਈ ਹਟਾ ਦਿਓ ਏਦਾਂ ਕਾਫ਼ੀ ਰੌਲਾ ਪੈਣ ਲੱਗਿਆ ਸੀ ਪਰ ਸਰਕਾਰ ਜੋ ਵੀ ਕਰ ਲਈ ਇਹ ਬਹੁਤ ਗਲਤ ਕਰ ਰਹੀ ਹੈ ਇਹ ਕੰਮ ਨਹੀਂ ਹੋਣਾ ਚਾਹੀਦਾ ਆਪਣੇ ਗੁਰੂਆਂ ਦੀ ਪਹਿਲੀ ਨਿਸ਼ਾਨੀ ਜ਼ਰੂਰ ਰੱਖਣੀ ਚਾਹੀਦੀ ਹੈ ਤੁਹਾਡੇ ਕੀ ਵਿਚਾਰ ਹੈ ਕਿ ਮਿੰਟਾਂ ਵਿੱਚ ਜ਼ਰੂਰ ਦੱਸਿਓ ਕੀ ਇਸ ਨੂੰ ਢਾਹੁਣਾ ਚਾਹੀਦਾ ਹੈ ਕਿ ਨਹੀਂ ਧੋਣਾ ਚਾਹੀਦਾ ਹੈ