ਸੋਹਰੇ ਨੇ ਆਪਣੀ ਨੋਹ ਫੜਲਈ

ਅੱਜ ਆਪਾਂ ਗੱਲ ਕਰਨ ਜਾ ਰਹੀਆਂ ਇੱਕ ਕੰਪਨੀ ਦੇ ਮਾਲਕ ਬਾਰੇ ਇੱਕ ਇੱਕ ਵਾਰ ਇੱਕ ਆਦਮੀ ਆਪਣੀ ਮਲਿਕ ਨੂੰ ਕਰੀਬ ਲਾਉਂਦਾ ਏ ਕਿਉਂਕਿ ਉਸ ਨੂੰ ਉਸ ਤੋਂ ਇੱਕ ਮਤਲਬ ਹੁੰਦਾ ਹੈ ਮਤਲਬ ਇਹ ਹੁੰਦਾ ਹੈ ਕਿ ਉਹਨੂੰ ਕੰਪਨੀ ਦਾ ਮੈਨੇਜਰ ਬਣਾ ਦਿੱਤਾ ਜਾਵੇ ਆਦਮੀ ਆਪਣੀ ਪਤਨੀ ਨੂੰ ਦੱਸਦਾ ਹੈ ਕਿ ਅੱਜ ਮਾਲਕ ਆਇਆ ਵਾਹ ਤੇ ਤੂੰ ਉਨ੍ਹਾਂ ਦੀ ਖਾਣ ਪੀਣ ਵੱਲੋਂ ਪੂਰੀ ਸੇਵਾ ਕਰਨੀ ਏਂ ਉਸ ਦੀ ਪਤਨੀ ਉਸ ਦਾ ਪੂਰਾ ਸਾਥ ਦਿੰਦੀ ਹੈ ਤੇ ਵਧੀਆ ਰੋਟੀ ਬਣਾ ਕੇ ਲਿਆਉਂਦੀ ਹੈ ਪਰ ਉਹ ਮਾਲਕ ਦਾ ਧਿਆਨ ਰੋਟੀ ਵਿੱਚ ਨਹੀਂ ਔਰਤ ਵਿਚ ਹੁੰਦਾ ਹੈ ਆਦਮੀ ਥੁੜਾਂ ਮਜ਼ਾ ਲੈਣ ਲਈ ਤੇ ਮਾਲਕ ਨੂੰ ਖੁਸ਼ ਕਰਨ ਲਈ ਕੁਝ ਪੀਣ ਵਾਸਤੇ ਲਏ ਆਉਂਦਾ ਮਾਲਕ ਤੇ ਉਹ ਆਦਮੀ ਦੋਵੇਂ ਪੀਣ ਲੱਗ ਪੈਂਦੇ ਨੇ ਮਾਲਕ ਔਰਤ ਨੂੰ

ਵੀ ਕਹਿੰਦਾ ਹੈ ਕਿ ਤੂੰ ਵੀ ਥੋੜ੍ਹਾ ਜਿਹਾ ਪੀਲਾ ਔਰਤ ਉਸ ਨੂੰ ਖ਼ੁਸ਼ ਕਰਨ ਲਈ ਮਜਬੂਰੀ ਚ ਪੀ ਲੈਂਦੀ ਹੈ ਔਰਤ ਨੂੰ ਚੱਕਰ ਆ ਜਾਂਦਾ ਤੇ ਉਹ ਉੱਚੀ ਹੀ ਸੂਫ਼ੀ ਤੇ ਸਿਰ ਫੜ ਕੇ ਬਹਿ ਜਾਂਦੀ ਹੈ ਔਰਤ ਦਾ ਘਰਵਾਲਾ ਉਸ ਨੂੰ ਕਮਰੇ ਵਿਚ ਛੱਡ ਆਉਂਦਾ ਹੈ ਆਦਮੀ ਦਾ ਮਾਲਕ ਉਸ ਨੂੰ ਮੈਨੇਜਰ ਬਣਾਉਣ ਦੀ ਇਕ ਸ਼ਰਤ ਰੱਖਦਾ ਹੈ ਉਹ ਸ਼ਰਤ ਔਰਤ ਦੇ ਨਾਲ ਥੋੜ੍ਹਾ ਟੈਮ ਬਿਤਾਉਣ ਦੀ ਗੱਲ ਕਰਦਾ ਹੈ ਆਦਮੀ ਸੋਚਣ ਲੱਗ ਪੈਂਦਾ ਹੈ ਤੇ ਲਾਲਚ ਵਿੱਚ ਆ ਕੇ ਆਪਣੀ ਮਾਲਕ ਨੂੰ ਅੰਦਰ ਕਲਾ ਦਿੰਦਾ ਹੈ ਔਰਤ ਨੂੰ ਕੁਸ਼ ਨਹੀਂ ਪਤਾ ਹੁੰਦਾ ਕੀ ਉਹਦੇ

ਨਾਲ ਕੀ ਹੋ ਰਿਹਾ ਹੈ ਅਗਲੀ ਸਵੇਰ ਜਦ ਔਰਤ ਉੱਠਦੀ ਹੈ ਤਾਂ ਉਸ ਦਾ ਘਰਵਾਲਾ ਉਸ ਦੇ ਪੈਰ ਫੜ ਕੇ ਮਾਫ਼ੀ ਮੰਗਣ ਲੱਗ ਪੈਂਦਾ ਹੈ ਉਦੋਂ ਹੀ ਮਲਿਕ ਦਾ ਫੋਨ ਆ ਜਾਂਦਾ ਹੈ ਕੀ ਕਹਿੰਦਾ ਹੈ ਕਿ ਜੋ ਕੁਝ ਰਾਤ ਹੋਇਆ ਉਹ ਕੁਝ ਫੇਰ ਕਰਨਾ ਵਾਂ ਨਹੀਂ ਤਾਂ ਤੈਨੂੰ ਮੈਨੇਜਰ ਨਹੀਂ ਬਣਾਉਣਾ ਉਹ ਗੱਲ ਆਪਣੀ ਘਰਵਾਲੀ ਨੂੰ ਦੱਸਦਾ ਹੈ ਘਰਵਾਲੀ ਕਹਿੰਦੀ ਏ ਉਸ ਨੂੰ ਫਿਰ ਬਣਾਓ ਉਹ ਮਾਲਕ ਨੂੰ ਘਰੇ ਬੁਲਾ ਕੇ ਬਹੁਤ ਜ਼ਲੀਲ ਕਰਦੇ ਨੇ ਤੇ ਪੁਲਸ ਦੇ ਹਵਾਲੇ ਕਰ ਦਿੰਦੇ ਨੇ ਪਰ ਫਿਰ ਵੀ ਆਦਮੀ ਬਹੁਤ ਪਛਤਾਉਂਦਾ ਹੈ

Leave a Reply

Your email address will not be published.