ਪੰਜਾਬ ਭਰ ਵਿੱਚ ਚੋ ਰੀ ਦੀਆਂ ਵਾ ਰ ਦਾ ਤਾਂ ਵਧਦੀਆਂ ਹੀ ਜਾ ਰਹੀਆਂ ਹਨ ਕਿ ਹੁਣ ਤਾਂ ਇਨ੍ਹਾਂ ਚੋਰਾਂ ਨੇ ਵਿਆਹ ਸ਼ਾਦੀਆਂ ਦੇ ਵਿਚ ਵੀ ਚੋ ਰੀ ਕਰਨ ਦੇ ਲਈ ਅਨੋਖੇ ਤਰੀਕੇ ਅਪਨਾਉਣੇ ਸ਼ੁਰੂ ਕਰ ਦਿੱਤੇ ਹਨ ਲੱਖਾਂ ਰੁਪਏ ਅਤੇ ਸੋਨੇ ਦੀ ਚੋ ਰੀ ਦਾ ਇਕ ਮਾਮਲਾ ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ਸਥਿਤ ਇਕ ਮੈਰਿਜ ਪੈਲੇਸ ਤੋਂ ਸਾਹਮਣੇ ਆਇਆ ਹੈ ਜਿਥੇ ਲੜਕੀ ਦਾ ਪਰਿਵਾਰ ਵਿਆਹ ਦੇ ਜਸ਼ਨ ਵਿਚ ਮਗਨ ਸੀ ਪਰ ਇਸੇ ਦੌਰਾਨ ਵਿਆਹ ਵਿੱਚ ਸੱਜ ਧੱਜ ਕੇ ੲਿਕ ਦੱਸ ਕੁ ਸਾਲਾ
ਬੱਚੇ ਨੇ ਲੜਕੀ ਦੀ ਮਾਂ ਦਾ ਪਰਸ ਚੋ ਰੀ ਕਰ ਲਿਆ ਅਤੇ ਫ ਰਾ ਰ ਹੋ ਗਿਆ ਜਿਸਦੇ ਵਿਚ ਤਿੰਨ ਲੱਖ ਰੁਪਏ ਨਕਦੀ ਅਤੇ ਡੇਢ ਲੱਖ ਦੇ ਗਹਿਣੇ ਸਨ ਚੋ ਰੀ ਦੀ ਇਹ ਘਟਨਾ ਪੈਲੇਸ ਦੇ ਵਿਚ ਲੱਗੇ ਸੀ ਸੀ ਟੀ ਵੀ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਚ ਤੁਸੀਂ ਸਾਫ ਦੇਖ ਸਕਦੇ ਹੋ ਕੇ ਸਾਰੇ ਰਿਸ਼ਤੇਦਾਰ ਅਤੇ ਪਰਿਵਾਰਿਕ ਮੈਂਬਰ ਵਿਆਹ ਦੇ ਜਸ਼ਨ ਦੇ ਵਿੱਚ ਰੁੱਝੇ ਹੋਏ ਸਨ ਇਸੇ ਦੌਰਾਨ ਇੱਕ ਦਸ ਕੁ ਸਾਲ ਦਾ ਬੱਚਾ ਲੜਕੀ ਦੇ ਮਾਂ ਦੇ ਪਿਛਲੇ ਪਾਸੇ ਖੜ੍ਹਾ ਹੋ ਕੇ ਉਸ ਦਾ ਪਰਸ ਚੋ ਰੀ ਕਰ ਲੈਂਦਾ ਹੈ ਅਤੇ ਉਥੋਂ ਝੱ ਟ ਪੱ ਟ ਫ਼ ਰਾ ਰ ਹੋ ਜਾਂਦਾ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਲੜਕੀ ਦੇ
ਪਿਤਾ ਰਾਮ ਲੁਭਾਇਆ ਨੇ ਦੱਸਿਆ ਹੈ ਕਿ ਜਦੋਂ ਵਿਆਹੁਤਾ ਜੋੜੇ ਨੂੰ ਸ਼ਗਨ ਪੈ ਰਿਹਾ ਸੀ ਤਾਂ ਉਸ ਦੀ ਪਤਨੀ ਸੱਤਿਆ ਦੇਵੀ ਦਾ ਪਰਸ ਸੋਫੇ ਤੇ ਪਿਆ ਸੀ ਇਸੇ ਦੌਰਾਨ ਇੱਕ ਬੱਚਾ ਉਸ ਦਾ ਪਰਸ ਚੋ ਰੀ ਕਰਕੇ ਫ਼ ਰਾ ਰ ਹੋ ਗਿਆ ਉੱਥੇ ਹੀ ਲੜਕੀ ਦੇ ਪਿਤਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮੇਰੀ ਬੇਟੀ ਦਾ ਵਿਆਹ ਸੀ ਅਤੇ ਕਰੀਬ ਚਾਰ ਕੁ ਵਜੇ ਜਦੋਂ ਮੇਰੀ ਪਤਨੀ ਉੱਠਦੇ ਹਨ ਤਾਂ ਇਕ ਬਚਾਉਂਦਾ ਹੈ ਵਿਸ਼ੇ ਤੋਂ ਬੈਗ ਥੱਲੇ ਰਹਿ ਜਾਂਦਾ ਹੈ ਵਿਆਹ ਇੱਕ ਸੈਕਿੰਡ ਵਿੱਚ ਹੀ ਉਹ ਚੁੱਕ ਕੇ ਲੈ ਜਾਂਦਾ ਹੈ ਉਥੋਂ ਭੱ ਜ ਜਾਂਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ