ਸੁੱਤੀ ਔਰਤ ਨਾਲ ਕਰੋ ਇਹ 5 ਕੰਮ

ਦੋਸਤੋ ਸੌਣ ਤੋਂ ਪਹਿਲਾਂ ਪਤੀ ਆਪਣੀ ਪਤਨੀ ਦੇ ਨਾਲ ਕਰੇ ਇਹ ਜ਼ਰੂਰ 5 ਕੰਮ ਤਾਂ ਫੇਰ ਤੁਹਾਡੀ ਘਰਵਾਲੀ ਤੁਹਾਨੂੰ ਕਦੇ ਵੀ ਧੋਖਾ ਦੇਣ ਨਹੀਂ ਪਾਏਗੀ ਤਾਂ ਕੀੜੇ ਹੈ ਉਹ 5 ਕੰਮ ਆਊ ਜਾਣਦੇ ਹਨ ਵਿਆਹ ਕਰਨਾ ਤੇ ਉਸ ਨੂੰ ਨਿਭਾਉਣਾ ਕੋਈ ਬੱਚਿਆਂ ਦੀ ਖੇਡ ਨਹੀਂ ਵਿਆਹ ਤੋਂ ਬਾਅਦ ਪਤੀ ਅਤੇ ਪਤਨੀ ਨੂੰ ਕਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ ਕਿਉਂਕਿ ਕਈ ਵਾਰ ਛੋਟੀ ਤੋਂ ਛੋਟੀ ਵੀ ਗਲਤੀ ਬੜਾ ਵੱਡਾ ਮੋੜ ਲੈ ਆਉਂਦੀਆਂ ਹੈ ਤੂੰ ਇਸ ਰਿਸ਼ਤੇ ਵਿੱਚ ਬੜੀ ਵੱਡੀ ਦਰਾਰ ਪੈਦਾ ਹੋ ਜਾਂਦੀ ਹੈ ਤੂੰ ਹੀ ਦੇਖਿਆ ਹੋਣਾ ਹੈ ਕਿ ਵਿਆਹ ਤੋਂ ਬਾਅਦ ਬਹੁਤ ਕੁੜੀਆਂ ਆਪਣੇ ਪਤੀ ਨਾਲ ਖ਼ੁਸ਼ ਨਹੀਂ ਰਹਿ ਪਾਉਂਦੀਆਂ ਹੈ ਤੇ ਉਸ ਨੂੰ ਇਗਨੋਰ ਕਰ ਕੇ ਗੈਰ ਮਰਦਾਂ ਨਾਲ ਸੰਪਰਕ ਬਣਾਉਂਦੀਆਂ ਹਨ ਇਸ ਵਿਚ ਕੱਲੀਆਂ ਕੁੜੀਆਂ ਦਾ ਨਹੀਂ

ਮੁੰਡਿਆਂ ਦਾ ਵੀ ਕਸੂਰ ਹੈ ਦੋਸਤੋ ਉਹ ਕਹਾਵਤ ਤਾਂ ਤੁਸੀਂ ਸੁਣੀ ਹੋਣੀ ਏ ਤਾੜੀ ਇੱਕ ਹੱਥ ਨਾਲ ਨਹੀਂ ਦੋਵਾਂ ਹੱਥਾਂ ਨਾਲ ਵੱਜਦੀ ਹੈ ਦੋਸਤੋ ਆਓ ਵਧਦੀਆਂ ਹਾਂ ਇਨ੍ਹਾਂ 5 ਕੰਮਾਂ ਵੱਲ ਦੋਸਤੋ ਨੰਬਰ 1 ਪਿਆਰ ਦੀਆਂ ਗੱਲਾਂ ਜੇ ਤੁਸੀਂ ਆਪਣੀ ਵਿਆਹੀ ਜ਼ਿੰਦਗੀ ਚ ਮਠਿਆਈ ਬਣਾਉਣਾ ਚਾਹੁੰਦੇ ਹੋ ਤਾਂ ਥੋੜ੍ਹਾ ਇਸ਼ਕ ਦਾ ਤੜਕਾ ਲਗਾਉਣਾ ਪਊਗਾ ਜੇਕਰ ਤੁਸੀਂ ਕੰਮ ਵਿਚ ਦਿਨੇ ਵਿਅਸਤ ਰਹਿੰਦੇ ਹੋ ਤਾਂ ਰਾਤ ਨੂੰ ਆਪਣੀ ਘਰ ਦੀ ਨਾਲ ਮਿੱਠੀਆਂ ਤੇ ਪਿਆਰ ਵਾਲੀਆਂ ਗੱਲਾਂ ਜ਼ਰੂਰ ਕਰੋ ਨੰ 2 ਰੋਜ਼ ਰਾਤ ਨੂੰ ਪਤਨੀ ਨੂੰ ਗਲੇ ਲਗਾ ਕੇ ਸਹੁੰ ਦੋਸਤੋ ਹਰੇਕ ਕੁੜੀ ਆਪਣੇ ਪਤੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਤਾਂ ਐਸੇ ਵਿੱਚ ਜੇ ਉਸ ਨੂੰ ਪਿਆਰ ਨਹੀਂ ਮਿਲਦਾ ਤਾਂ ਉਹ ਦੂਸਰੇ ਵੱਲ ਆਕਰਸ਼ਿਤ ਹੁੰਦੀ ਹੈ ਜੇਕਰ ਤੁਸੀਂ ਆਪਣੀ ਪਤਨੀ ਨੂੰ ਸੌਣ ਤੋਂ ਪਹਿਲਾਂ ਗਲੇ ਲਗਾ ਲਓ ਤਾਂ ਉਸ ਦੀ ਦਿਨ ਭਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਤਾਂ ਇਸ ਨਾਲ ਤੁਹਾਡੀ ਪਤਨੀ ਦਾ ਤੁਹਾਡੇ ਨਾਲ ਪਿਆਰ ਵਧੇਗਾ ਨੰਬਰ 3 ਪਤਨੀ ਨੂੰ ਕਿਸ ਕਰੋ ਹਰ ਰੋਜ਼ ਪਤਨੀ ਨੂੰ ਕਿਸ ਕਾਰਨ ਨਾਲ ਇਸ ਗੱਲ ਦਾ ਅਹਿਸਾਸ ਰਹਿੰਦਾ ਹੈ ਕਿ ਕੀ ਤੁਸੀਂ ਉਸ ਨੂੰ ਕਿੰਨਾ ਚਾਹੁੰਦੇ ਹੋ ਤਾਂ ਐਸੇ ਵਿੱਚ ਤੁਹਾਡੀ ਪਤਨੀ ਤੁਹਾਨੂੰ ਸੁਪਨੇ ਵਿੱਚ ਵੀ

ਧੋਖਾ ਦੇਣ ਬਾਰੇ ਨਹੀਂ ਸੋਚ ਸਕਦੀ ਨੰਬਰ 4 ਪਤਨੀ ਨੂੰ ਕਰੋ ਪਿਆਰ ਦੋਸਤੋ ਮਰਦਾਂ ਦੀ ਨਹੀਂ ਔਰਤਾਂ ਦੀ ਵੀ ਕੁਝ ਸਰੀਰਕ ਜ਼ਰੂਰਤਾਂ ਹੁੰਦੀਆਂ ਹਨ ਜੋ ਉਹ ਵਿਆਹ ਤੋਂ ਬਾਅਦ ਆਪਣੇ ਪਤੀ ਦੇ ਨਾਲ ਪੂਰੀਆਂ ਕਰਨਾ ਚਾਹੁੰਦੀਆਂ ਹਨ ਗਿਆ ਐਸੇ ਵਿਚ ਜੇਕਰ ਵਿਆਹ ਤੋਂ ਬਾਅਦ ਵੀ ਉਨ੍ਹਾਂ ਦੀਆਂ ਇੱਛਾਵਾਂ ਦੀ ਪੂਰਤੀ ਨਾ ਹੋਵੇ ਤਾਂ ਉਨ੍ਹਾਂ ਦਾ ਮਨ ਭਟਕ ਜਾਂਦਾ ਹੈ ਉਨ੍ਹਾਂ ਨੂੰ ਮਿਲੇ ਤਾਂ ਉਹ ਤੁਹਾਨੂੰ ਧੋਖਾ ਦੇਣ ਲਈ ਨਿਕਲ ਜਾਂਦੀਆਂ ਹਨ ਇਸ ਘਟਨਾ ਤੋਂ ਬਚਣ ਲਈ ਹਫਤੇ ਵਿਚ ਇਕ ਜਾਂ ਦੋ ਵਾਰ ਆਪਣੀ ਪਤਨੀ ਨੂੰ ਪਿਆਰ ਜ਼ਰੂਰ ਕਰੋ ਨੰਬਰ 5 ਕਰੋ ਪਤਨੀ ਦੀ ਤਾਰੀਫ਼ ਦੋਸਤੋ ਹਰੇਕ ਕੁੜੀ ਨੂੰ ਆਪਣੀ ਤਾਰੀਫ਼ ਸੁਣਨਾ ਬਹੁਤ ਪਸੰਦ ਹੁੰਦਾ ਹੈ ਐਸੇ ਵਿਚ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਆਪਣੀ ਪਤਨੀ ਦੀਆਂ ਤਰੀਫ਼ ਕਰਦੇ ਹੋ ਤਾਂ ਉਹ ਤੁਹਾਡੇ ਤੋਂ ਖੁਸ਼ ਹੋ ਜਾਵੇਗੀ ਤੇ ਤੁਸੀਂ ਉਸ ਦੇ ਲਈ ਬਹੁਤ ਮਹੱਤਵਪੂਰਨ ਬਣ ਜਾਓਗੇ ਦੋਸਤੋ ਇਹ ਹੈ ਪੰਜ ਤਰੀਕੇ ਜੋ ਕਿ ਤੁਹਾਨੂੰ ਸੌਣ ਤੋਂ ਪਹਿਲਾਂ ਆਪਣੀ ਪਤਨੀ ਦੇ ਨਾਲ ਜ਼ਰੂਰ ਕਰਨੇ ਹੈ

Leave a Reply

Your email address will not be published. Required fields are marked *