ਕੀ ਹਾਲ ਚਾਲ ਦੋਸਤੋ ਪੰਜਾਬ ਭਾਰਤ ਅਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਵੱਡੀਆਂ ਖ਼ਬਰਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਗਏ ਆਓ ਸ਼ੁਰੁਆਤ ਕਰਦੇ ਹਾਂ ਅੱਜ ਦੀਆਂ ਇਸ ਵੱਡੀਆਂ ਖ਼ਬਰਾਂ ਦੇ ਬਾਰੇ ਚ ਇਸ ਵੇਲੇ ਦੀ ਵੱਡੀ ਖਬਰ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਦਰਅਸਲ ਸਿੱਧੂ ਮੂਸੇਵਾਲਾ
ਦੀ ਪਹਿਲੀ ਪੰਜਾਬੀ ਫਿਲਮ ਮੂਸਾ ਜੱਟ ਜੋ ਕਿ 1 ਅਕਤੂਬਰ ਨੂੰ ਰਿਲੀਜ ਹੋਣੀ ਸੀ ਹੁਣ ਇਸ ਫਿਲਮ ਨੂੰ ਭਾਰਤ ਵਿੱਚ ਰਿਲੀਜ ਕਰਨ ਤੇ ਸੈਂਸਰ ਬੋਰਡ ਨੇ ਰੋ ਕ ਲਗਾ ਦਿੱਤੀ ਹੈ ਜਿਸ ਤੋ ਬਾਅਦ ਹੁਣ ਇਹ ਫਿਲਮ ਹੋਰਾ ਦੇਸ਼ਾਂ ਦੇ ਵਿੱਚ ਤਾ 1 ਅਕਤੂਬਰ ਨੂੰ ਰਿਲੀਜ ਹੋਵੇਗੀ ਪਰ ਭਾਰਤ ਵਿੱਚ ਇਸ ਫਿਲਮ ਦੀ ਰਿਲੀਜਿੰਗ ਨਵੀ ਮਿਲਣ
ਵਾਲੀ ਤਰੀਕ ਨੂੰ ਹੋ ਸਕੇਗੀ ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਕਿਸਾਨਾ ਬਾਰੇ ਜ਼ਿਆਦਾ ਗੱਲ ਕੀਤੀ ਹੈ ਅਤੇ ਇਸ ਵਿੱਚ ਕਿਸਾਨੀ ਸੰਘਰਸ਼ ਨੂੰ ਵੀ ਦਰਸਾਇਆ ਹੈ ਇਸ ਤੋ ਇਲਾਵਾ ਕਿਸਾਨਾ ਦੀ ਹੁੰਦੀ ਲੁੱ ਟ ਅਤੇ ਫਸਲਾ ਦੇ ਰੇਟ ਨਾ ਮਿਲਣ ਸਬੰਧੀ ਕੁਝ ਅਜਿਹੇ ਡਾਇਲਾਗ ਹਨ ਜਿਹਨਾ ਦੀ ਵਜ੍ਹਾ ਕਰਕੇ
ਸੈਂਸਰ ਬੋਰਡ ਨੇ ਫਿਲਮ ਦੀ ਰਿਲੀਜਿੰਗ ਤੇ ਰੋ ਕ ਲਗਾ ਦਿੱਤੀ ਹੈ ਦੱਸ ਦੇਈਏ ਕਿ ਇਹ ਫਿਲਮ ਸਿੱਧੂ ਮੂਸੇਵਾਲਾ ਦੀ ਡੈਬਿਉ ਫਿਲਮ ਸੀ ਜਿਸ ਵਿੱਚ ਉਹਨਾਂ ਨਾਲ ਮਹਾਵੀਰ ਭੁੱਲਰ ਅਤੇ ਮਰਹੂਮ ਰਾਜ ਬਰਾੜ ਦੀ ਬੇਟੀ ਸਵਤਾਜ ਬਰਾੜ ਇਸ ਫਿਲਮ ਰਾਹੀ ਡੈਬਿਉ ਕਰ ਰਹੀ ਸੀ ਪਰ ਹੁਣ ਸੈਂਸਰ ਬੋਰਡ ਵੱਲੋ ਇਸ ਫਿਲਮ ਤੇ ਰੋ ਕ ਲਗਾ ਦਿੱਤੀ ਗਈ ਹੈ ਜਿਸ ਦੇ ਸਬੰਧ ਵਿੱਚ ਅੱਜ ਫਿਲਮ ਮੂਸਾ ਜੱਟ ਦੀ ਟੀਮ ਵੱਲੋ ਪ੍ਰੈੱਸ ਕਾਨਫਰੰਸ ਵੀ ਇਸ ਖ਼ਬਰ ਨੂੰ ਵਿਸਥਾਰ ਨਾਲ ਦੇਖਣ ਦੇ ਲਈ ਹੋਰ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ ਜ਼ਰੂਰ ਦੇਖੋ