ਨਿਸ਼ਾਨ ਸਾਹਿਬ ਨੂੰ ਪਿਆਰ ਕਰਨ ਵਾਲੇ ਜਰੂਰ ਦੇਖਣ ਤੇ ਚੜਦੀਕਲਾ ਲਿਖਕੇ ਸ਼ੇਅਰ ਜਰੂਰ ਕਰਨ ਜੀ ਇਹ ਵੀਡੀਓ, ਸ਼ੋਸ਼ਲ ਮੀਡੀਆ ਤੇ ਆਏ ਦਿਨ ਹੀ ਕੋਈ ਨਾ ਕੋਈ ਵੀਡੀਓ ਵਰਾਇਲ ਹੁੰਦੀ ਹੀ ਰਹਿੰਦੀ ਹੈ ਜੋ ਪੂਰੇ ਪੰਜਾਬੀਆ ਦਾ ਮਾਣ ਕਿਸੇ ਨਾ ਕਿਸੇ ਤਰੀਕੇ ਨਾਲ ਵਧਾ ਦਿੰਦੀ ਹੈ ਇਸ ਹੀ ਤਰਾਂ ਦੀ ਇਕ ਹੋਰ ਵੀਡੀਓ ਸਹਾਮਣੇ ਆ ਰਹੀ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਸਿੱਖ ਰਾਜ ਦੇ ਕੇਸਰੀ ਨਿਸ਼ਾਨ ਕਿਵੇਂ ਝੂਲ ਰਹੇ ਨੇ ਪਰ ਦੋਸਤੋ ਸਾਡੇ ਦੇਸ਼ ਦੇ ਕਈ ਅਣਜਾਣ ਲੋਕਾਂ ਨੂੰ ਨਿਸ਼ਾਨ ਸਾਹਿਬ
ਲਹਿਰਾਉਣ ਤੇ ਵੀ ਮਿਰਚਾਂ ਲੱਗੀਆਂ ਸਨ ਪਰ ਜਦੋ ਕਿਤੇ ਦੇਸ਼ ਵਿਦੇਸ਼ ਮਾ ੜਾ ਸਮਾਂ ਆਉਦਾ ਹੈ ਤਾ ਕੇਸਰੀ ਨਿਸ਼ਾਨ ਸਾਹਿਬ ਦੀ ਛੱਤਰ ਛਾਇਆ ਹੇਠ ਹੀ ਸਿੱਖ ਕੌਮ ਗਰੀਬਾਂ ਦੀ ਉਥੇ ਜਾਕੇ ਸੇਵਾ ਕਰਦੀ ਹੈ ਪਰ ਫਿਰ ਵੀ ਕੁੱਝ ਲੋਕ ਭੁੱਲ ਜਾਦੇ ਨੇ ਜਿਕਰ ਯੋਗ ਹੈ ਕਿ ਜਪਾਨ ਦੇ ਲੋਕ ਜੋ ਕਿ ਸਿੱਖਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਨਿਸ਼ਾਨ ਸਾਹਿਬ ਲਾਏ ਰਹੇ ਨੇ ਉਹਨਾਂ ਕਿਓਂ ਲਾਏ ਤੇ ਕਦੋਂ ਤੇ ਕਿਥੇ ਲਾਏ ਨਿਸ਼ਾਨ ਸਾਹਿਬ ਉਹ ਤੁਸੀ ਇਸ ਵੀਡੀਓ ਵਿੱਚ ਜਾਕੇ ਦੇਖੋ ਵੀਡੀਓ ਦਾ ਲਿੰਕ ਥੱਲੇ ਹੈ
ਜਿਸ ਵਿੱਚ ਦੱਸਿਆ ਗਿਆ ਹੈ ਕਿ ਜਪਾਨ ਨੇ ਕਿਵੇ ਨਿਸ਼ਾਨ ਸਾਹਿਬ ਲਾਏ ਦੇਖੋ ਪੂਰੀ ਵੀਡੀਓ ਦੋਸਤੋ ਨਵੀਆਂ ਵੀਡੀਓ ਤੇ ਖਬਰਾਂ ਦੇਖਣ ਲਈ ਪੇਜ ਲਾਇਕ ਕਰੋ ਜੀ ਤਾਂ ਜੋ ਨਵੀਆਂ ਆਉਣ ਵਾਲੀਆ ਵੀਡੀਓ ਤੁਹਾਡੇ ਤੱਕ ਸਭ ਤੋ ਪਹਿਲਾ ਪਹੁੰਚ ਸਕਣ ਅਤੇ ਜਿਹੜੇ ਦੋਸਤਾਂ ਪੇਜ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਧੰਨਵਾਦ ਕੀਤਾ ਜਾਦਾ ਹੈ ਜਿਹੜੇ ਦੋਸਤ ਹੁਣ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਅਸੀ ਹਰ ਰੋਜ ਦੇਸ਼ ਦੁਨੀਆਂ ਦੀਆਂ ਖਬਰਾਂ ਗੁਰਬਾਣੀ ਵਿਚਾਰ , ਦੇਸੀ ਨੁਸਖੇ,
ਅਤੇ ਹੋਰ ਜੋ ਮਸਲੇ ਆਉਦੇ ਨੇ ਉਹ ਤੁਹਾਡੇ ਤੱਕ ਲੈਕੇਆਉਣ ਦਾ ਯਤਨ ਕਰਦੇ ਹਾ ਤੇ ਅਸੀ ਜਿਆਦਾ ਯਤਨ ਕਰਦੇ ਹਾਂ ਕਿ ਕੋਈ ਬਹੁਤੀ ਪੁਰਾਣੀ ਵੀਡੀਓ ਨਹੀ ਬਲਕਿ ਤਾਜਾਂ ਤਾਜਾਂ ਖਬਰਾਂ ਤੇ ਵੀਡੀਓ ਹੀ ਲੇਕੇ ਆਈਏ ਤੇ ਆਉਦੇ ਵੀ ਹਾਂ ਦੋਸਤੋ ਵੀਡੀਓ ਲਿੰਕ ਥੱਲੇ ਹੈ ਜਿਸ ਵਿੱਚ ਦੱਸਿਆ ਗਿਆ ਅਸੀ ਖਬਰ ਦੇ ਬਾਰੇ ਵਿੱਚ ਦੇਖੋ ਸਤਿਕਾਰਯੋਗ ਪੰਜਾਬੀਓ ਇਹ ਵੀਡੀਓ ਜੋ ਤੁਸੀ ਦੇਖ ਰਹੇ ਹੋ ਇਹ ਵੀਡੀਓ ਸਾਡੀ ਟੀਮ ਨੇ ਸ਼ੋਸ਼ਲ ਮੀਡੀਆ ਤੋ ਪ੍ਰਪਾਤ ਕੀਤੀ ਹੈ
ਜਿਵੇ ਕਿ YouTube ਤੋ ਜੋ ਬਹੁਤ ਜਿਆਦਾ ਲੋਕਾ ਤੱਕ ਪਹੁੰਚ ਰਹੀਹੈ ਤੇ ਅਸੀ ਵੀ ਉਥੇ ਹੀ ਲਈ ਹੈ ਜੇ ਕੋਈ ਵੀਡੀਓ ਬਾਰੇ ਗੱਲ ਬਾਤ ਕਰਨੀ ਹੋਵੇ ਫਿਰ ਤੁਸੀ ਇਸ ਵੀਡੀਓ ਵਾਲਿਆ ਦੇ ਚੈਨਲ ਤੇ ਜਾਕੇ ਆਪਣੇ ਸਵਾਲ ਦਾ ਜਵਾਬ ਲੇਕੇ ਹੋ ਜੀ ਤੁਸੀ ਸਾਡੇ ਅਟੀਕਲ ਤੇ ਆਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਪੇਜ ਨੂੰ ਲਾਇਕ ਫੋਲੋ ਜਰੂਰ ਕਰਦਿਓ ਜੀ