ਜਿਲਾ ਲੁਧਿਆਣਾ ਦੇ ਇਕ ਪਿੰਡ ਚ ਚਰਨ ਦਾਸ ਨਾਮ ਦਾ ਬਜੁਰਗ ਵਿਅਕਤੀ ਰਹਿੰਦਾ ਹੈ ਜੋ ਕਿ ਦਿ ਮਾ ਗੀ ਤੌਰ ਤੇ ਠੀਕ ਨਹੀ ਹੈ ਜਿਸ ਬਾਰੇ ਪਿੰਡ ਵਾਸੀਆ ਨੇ ਦੱਸਿਆ ਕਿ ਚਰਨ ਦਾਸ ਸਕੂਲ ਦੇ ਵਿੱਚੋਂ ਰਿਟਾਇਰਡ ਕਲਰਕ ਹੈ ਉਂਨ੍ਹਾ ਨੇ ਦੱਸਿਆ ਕਿ ਚਰਨ ਦਾਸ ਦੁਬਈ ਜਾਣਾ ਚਾਹੁੰਦਾ ਸੀ ਜਿਸ ਲਈ ਉਸ ਨੇ ਵੀਜਾ ਲੈਣ ਉਪਰੰਤ ਮੁੰਬਈ ਤੋ ਫਲਾਈਟ ਲੈਣੀ ਸੀ ਤੇ ਜਦ ਉਹ ਮੁੰਬਈ ਪੁੱਜਿਆ ਤਾ ਉਥੇ ਉਸ ਨੂੰ ਲੁੱ ਟ ਲਿਆ ਗਿਆ ਸੀ
ਜਿਸ ਤੋ ਬਾਅਦ ਉਸ ਦੀ ਦਿ ਮਾ ਗੀ ਹਾ ਲ ਤ ਠੀਕ ਨਹੀ ਸੀ ਪਿੰਡ ਵਾਸੀਆ ਮੁਤਾਬਿਕ ਜਦ ਚਰਨ ਦਾਸ ਨੂੰ ਵਾਪਿਸ ਲਿਆਂਦਾ ਗਿਆ ਤਾ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਕੰਮ ਕਰਨ ਲਈ ਜਾਣ ਸਮੇ ਐ ਕ ਸੀ ਡੈਂ ਟ ਚ ਮਾ ਰਿ ਆਂ ਗਿਆ ਅਤੇ ਆਪਣੇ ਪਿੱਛੇ ਪਤਨੀ ਬੱਚੇ ਅਤੇ ਪਿਤਾ ਨੂੰ ਛੱਡ ਗਿਆ ਇਸ ਘ ਟ ਨਾ ਦਾ ਚਰਨ ਦਾਸ ਤੇ ਡੂੰ ਘਾ ਅਸਰ ਹੋਇਆਂ ਅਤੇ ਉਸ ਦੀ ਨੂੰਹ ਬੱਚਿਆ ਨੂੰ ਨਾਲ ਲੈ ਕੇ ਪੇਕੇ ਘਰ ਚਲੀ ਗਈ
ਜਿਸ ਤੋ ਬਾਅਦ ਚਰਨ ਦਾਸ ਇਕੱਲਾ ਰਹਿ ਰਿਹਾ ਸੀ ਪਰ ਬਾਅਦ ਚ ਇਸ ਸਬੰਧੀ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਨੂੰ ਪਤਾ ਲੱਗਣ ਤੇ ਉਹ ਬਜੁਰਗ ਚਰਨ ਦਾਸ ਦੇ ਘਰ ਪੁੱਜੇ ਤੇ ਉਹਨਾਂ ਚਰਨ ਦਾਸ ਨੂੰ ਆਪਣੇ ਨਾਲ ਲੈ ਆਂਦਾ ਅਤੇ ਹੁਣ ਉਹਨਾ ਦੇ ਵੱਲੋ ਚਰਨ ਦਾਸ ਦੀ ਦੇਖ ਰੇਖ ਕੀਤੀ ਜਾਦੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ