ਅੱਜ ਦੋਸਤੋ ਜਿਵੇਂ ਕਿ ਤੁਹਾਨੂੰ ਪਤੈ ਕਿ ਆਕਸੀਜਨ ਦੀ ਕਮੀ ਹੋ ਰਹੀ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਆਕਸੀਜਨ ਪੂਰੀ ਕਰ ਸਕਦੇ ਹੋ ਇਸ ਨੁਸਖੇ ਦੁਆਰਾ ਹਾਂ ਜੀ ਆਉ ਦੋਸਤੋ ਅਸੀ ਤੁਹਾਨੂੰ ਦੱਸ ਦਿਆਂ ਕਿ ਨੁਸਖਾ ਕੀ ਹੈ ਅੱਜ ਸਭ ਤੋਂ ਪਹਿਲਾਂ ਤੁਸੀਂ ਕਸੂਤੀ ਕੱਪੜਾ ਲੈ ਲੈਣਾ ਹੈ ਫਿਰ ਉਹ ਸੂਤੀ ਕੱਪੜੇ ਵਿੱਚ ਇੱਕ ਚਮਚਾ ਅਜਵਾਇਨ ਦਾ ਪਾ ਲੈਣਾ ਹੈ ਅਤੇ ਫਿਰ ਉਸ ਤੋਂ ਬਾਅਦ ਇਸ ਵਿੱਚ ਇਕ ਛੋਟਾ ਜਿਹਾ ਟੁਕੜਾ ਦੇਸੀ ਕਪੂਰ ਦਾ ਤੋ ਡ਼ ਕੇ ਪਾ ਲੈਣਾ ਹੈ ਇੱਥੇ ਫਿਰ ਇਸ ਕੋਟਲੀ ਨੇ ਪਿਛਲੇ ਇੱਕ ਛੋਟੀ ਜਿਹੀ ਗੰਢ ਲਾ ਦੇਣੀ ਹੈ ਅਤੇ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ
ਹੋਣਗੇ ਭਾਵ ਪੌੜੀਆਂ ਚੜ੍ਹਦੇ ਹੋਵੇ ਜਾਂ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਜਾਂ ਸਾਹ ਚੜ੍ਹਨ ਵਾਲੀ ਕੋਈ ਪ੍ਰਕਿਰਿਆ ਕਰ ਰਹੇ ਹੋ ਤਾਂ ਉਸੇ ਵਕਤ ਤੁਸੀਂ ਇਸ ਨੂੰ ਸੁੰਘ ਲੈਣਾ ਹੈ ਜਦ ਤੁਸੀਂ ਇਸਨੂੰ ਸਿੰਘੂ ਕੇ ਤਾਂ ਤੁਹਾਨੂੰ ਰਾਹਤ ਮਹਿਸੂਸ ਹੋਵੇਗੀ ਅਤੇ ਤੁਸੀਂ ਦੇਖੋਗੇ ਕਿ ਤੁਸੀਂ ਅੱਗੇ ਨਾਲੋਂ ਸਹੀ ਸਿਚੂਏਸ਼ਨ ਵਿੱਚ ਆ ਰਹੇ ਹੋ ਅਤੇ ਦੋਸਤੋ ਇਹ ਨੁਸਖਾ ਬਹੁਤ ਹੀ ਜ਼ਿਆਦਾ ਵਧੀਆ ਹੈ ਇਸ ਨੂੰ ਤੁਸੀਂ ਇੱਕ ਵਾਰ ਕਰ ਕੇ ਜ਼ਰੂਰ ਦੇਖੋ ਪਰ ਇੱਕ ਗੱਲ ਦਾ ਦੋਸਤੋ ਤੁਸੀਂ ਖਾਸ ਧਿਆਨ ਰੱਖਣਾ ਕਿ ਜੇਕਰ ਕਿਸੇ ਨੂੰ ਕਪੂਰ ਤੋਂ ਐਲ ਰਜੀ ਹੋਵੇ ਤਾਂ ਉਸ ਨੁਸਖੇ ਦਾ ਇਸਤੇ ਮਾਲ ਨਾ ਕਰੇ ਹਾਂ ਜੀ ਦਾ ਦੋਸਤੋ ਇਹ ਨੁਸਖਾ ਤੁਸੀਂ
ਇੱਕ ਵਾਰ ਵਰਤ ਕੇ ਜ਼ਰੂਰ ਦੇਖੋ ਕਿਉਂਕਿ ਇਸ ਵਿੱਚ ਕੋਈ ਵੀ ਗਲਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਸੀਂ ਤੁਹਾਡੀ ਸਿਹਤ ਦਾ ਖਿਆਲ ਰੱਖਦਿਆਂ ਬਲਕਿ ਅਸੀਂ ਉਸ ਨੂੰ ਖ਼ਰਾ ਬ ਨਹੀਂ ਹੋਣ ਦਿੰਦੇ ਸੋ ਤੁਸੀਂ ਇਸ ਨੂੰ ਇੱਕ ਵਾਰ ਕਰ ਕੇ ਜ਼ਰੂਰ ਦੇਖੋ ਅਤੇ ਗਰਮੀ ਆਉਣ ਕਰਕੇ ਤੁਸੀਂ ਪਾਣੀ ਦਾ ਪ੍ਰਯੋਗ ਜ਼ਿਆਦਾ ਤੋਂ ਜ਼ਿਆਦਾ ਕਰੋ ਕਿਉਂਕਿ ਸਰੀਰ ਵਿਚ ਜਿੰਨਾ ਪਾਣੀ ਹੋਵੇਗਾ ਓਨੀ ਹੀ ਆਕਸੀਜਨ ਦੀ ਮਾਤਰਾ ਵੀ ਜ਼ਿਆਦਾ ਹੋਵੇਗੀ ਸੋ ਗਰਮੀਆਂ ਵਿੱਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਵੋ ਤਾਂ ਜੋ ਤੁਸੀਂ ਅੰਦਰੋਂ ਵੀ ਹੈਲਦੀ ਰੌਂਅ ਤੇ ਬਾਹਰੋਂ ਵੀ