ਸਰਪੰਚ ਦੀ ਜ਼ਨਾਨੀ ਨੂੰ ਪਿੰਡ ਵਾਲਿਆਂ ਰੋਲਿਆ

ਸਤਿ ਸ੍ਰੀ ਅਕਾਲ ਦੋਸਤੋ ਵੱਡੀ ਖ਼ਬਰ ਲੈ ਕੇ ਆਏ ਹਾਂ ਪਿੰਡ ਦਾ ਸਰਪੰਚ ਜੋ ਬੜੇ ਆਪਣੇ ਆਪ ਤੇ ਮਾਣ ਕਰਦਾ ਸੀ ਪਿੰਡ ਵਾਲਿਆਂ ਉਸ ਦੀ ਜਨਾਨੀ ਨੂੰ ਚੰਗਾ ਰੋਲਿਆ ਅਸਲ ਵਿੱਚ ਗੱਲ ਏਂਦਾ ਹੁੰਦੀ ਹੈ ਕਿ ਪਿੰਡ ਵਾਲਿਆਂ ਦੀ ਗਰੀਬਣੀ ਔਰਤ ਯਾਨੀ ਕਿ ਇੱਕ ਗ਼ਰੀਬ ਘਰ ਦੀ ਔਰਤ ਸਰਪੰਚ ਦੇ ਘਰੇ ਕੰਮ ਕਰਦੀ ਸੀ ਕਾਫ਼ੀ ਚਿਰ ਪਹਿਲਾਂ ਜੋ ਔਰਤ ਕੰਮ ਕਰਦੀ ਸੀ ਉਹ ਸਰਪੰਚ ਦੀ ਕਰਦੀ ਦਾ ਰੂਪ ਨਹੀਂ ਝੱਲ ਸਕੀ ਕਿਉਂਕਿ ਉਹ ਕੁਝ ਜ਼ਿਆਦਾ ਹੀ ਆਪਣੇ ਆਪ ਨੂੰ ਉੱਚਾ ਅਹੁਦਾ ਸਮਝਦੀ ਸੀ ਪਹਿਲੀ ਔਰਤ ਕੰਮ ਛੱਡ ਕੇ ਆ ਜਾਂਦੀ ਜਿਹੜੀ ਹੁਣ ਔਰਤ ਜਾਂਦੀ ਸੀ ਉਹ ਗ਼ਰੀਬਣੀ ਪੈਸਿਆਂ ਦਾ

ਕਰਕੇ ਉਸ ਦੀਆਂ ਝਿੜਕਾਂ ਦਾ ਖਾਂਦੀ ਰਹੀ ਚੁੱਪ ਘੁੱਟ ਕਰਕੇ ਉਹਦੀਆਂ ਗੱਲਾਂ ਬਾਤਾਂ ਸੁਣਦੀ ਰਹੀ ਪਰ ਜਦ ਉਸ ਦਾ ਮਹੀਨੇ ਵਾਲੇ ਦਿਨ ਪੈਸੇ ਬਣਦੇ ਸੀ ਉਸ ਨੇ ਥੋੜ੍ਹੇ ਪੈਸੇ ਦਿੱਤੇ ਉਸ ਨੂੰ ਜਿਨ੍ਹਾਂ ਉਸ ਦਾ ਬਣਦਾ ਹੱਕ ਨਹੀਂ ਦਿੱਤਾ ਅਗਲੇ ਮਹੀਨੇ ਪੈਸੇ ਤਾਂ ਪੂਰੇ ਦੇ ਦਿੱਤੇ ਪਰ ਜਿਹੜਾ ਪਿਛਲੀਆਂ ਤਿੰਨ ਹਜ਼ਾਰ ਬੱਝਦਾ ਸੀ ਉਹ ਗ਼ਰੀਬ ਔਰਤ ਨਹੀਂ ਦੇ ਰਹੀ ਸੀ ਉਸ ਨੇ ਪਿੰਡ ਦੀ ਪੰਚਾਇਤ ਇਕੱਠੀ ਕਰਕੇ ਬਿਨਾਂ ਸਰਪੰਚ ਤੋਂ ਸਾਰੀ ਗੱਲਬਾਤ ਦੱਸੀ ਤੇ ਉਥੋਂ ਦੋ ਤਿੰਨ ਮੁੱਦੇ ਹੋਰ ਉੱਠ ਪੇਕੇ ਪਿੰਡ ਦੀ ਸਰਪੰਚਣੀ ਕੁਝ ਜ਼ਿਆਦਾ ਹੀ ਆਪਣੇ ਆਪ ਤੇ ਘੁਮੰਡ ਖਾਂਦੀ ਹੈ ਜਿਹਦਾ ਘੁਮੰਡ ਤੋੜਦੇ ਹਨ ਸਰਪੰਚਣੀ ਨੂੰ ਬੁਲਾ ਲੈਂਦੇ ਕਿਉਂਕਿ ਸਰਪੰਚ ਕਿਤੇ ਬਾਹਰ ਗਿਆ ਹੁੰਦਾ ਸੀ ਵੰਝਲੀ ਨੂੰ ਬੁਲਾਉਂਦੇ ਕੀ ਪਿੰਡ ਦਾ ਥੋੜ੍ਹਾ ਮਾਮਲਾ ਹੈ ਉਹਨੂੰ ਆਖੀਂ ਵੇਖੋ ਸਰਪੰਚਣੀ ਆਜ਼ਾਦੀ ਤੇ ਜਾ ਕੇ ਵੇਂਹਦੀ ਏ ਕਿ ਮਾਮਲਾ ਉਸੇ ਦੇ ਉੱਤੇ

ਉੱਠਿਆ ਹੈ ਤੇ ਉੱਥੇ ਉਹ ਬਹਿਸਬਾਜ਼ੀ ਕਰਨ ਲਗਪੀ ਕਹਿੰਦੀ ਮੈਂ ਨਹੀਂ ਦੇਣੇ ਤੂੰ ਹੀ ਤੂੰ ਜੋ ਕਰਨਾ ਕਰ ਲਓ ਪਿੰਡ ਦੀਆਂ ਕੁਝ ਔਰਤਾਂ ਨੇ ਫੜ ਕੇ ਗੁੰਡਿਆਂ ਤੋਂ ਚੰਗੀ ਸਰਪੰਚਣੀ ਰੋਲੀ ਮੈਂ ਫੇਰ ਪੁੱਛਿਆ ਹੁਣ ਦੱਸ ਦੇਵੇਗੀ ਕਿ ਨਹੀਂ ਵੀਰ ਸਰਪੰਚਣੀ ਨੇ ਮਿੰਟੋ ਮਿੰਟ ਪੈਸੇ ਕੱਢ ਦਿੱਤੇ ਤੇ ਆਪਣੀ ਤੀਜੀ ਕਰਾ ਕੇ ਗਈ ਤੇ ਕੀ ਫ਼ਾਇਦਾ ਨਿਕਲਿਆ ਜੇ ਤੁਸੀਂ ਸਰਪੰਚ ਬਣੇ ਉਤੇ ਪਿੰਡ ਉੱਤੇ ਮਾਣ ਨਹੀਂ ਕਰਨਾ ਚਾਹੀਦਾ ਗ਼ਰੀਬਾਂ ਦੇ ਰੌਬਿਨ ਇਮਾਰਤਸਾਜ਼ੀ ਦਾ ਹੱਕ ਨਹੀਂ ਖਾਣਾ ਚਾਹੀਦਾ ਕਿਸੇ ਦਾ ਜੋ ਕਿਸੇ ਦਾ ਹੱਕ ਬਣਦਾ ਹੈ ਉਸ ਨੂੰ ਦੇਣਾ ਚਾਹੀਦਾ ਤਾਂ ਹੀ ਪਿੰਡ ਵਿੱਚ ਸਰਪੰਚ ਦੀ ਟੌਹਰ ਵੱਧਦੀ ਹੈ

Leave a Reply

Your email address will not be published.