ਸਰਪੰਚ ਨੇ ਆਪਣੀ ਧੀ ਨੂੰ ਆਪਣੇ ਪਿਤਾ ਮੰਗੂ ਪਾਲਿਆ ਹੁੰਦਾ ਹੈ ਕਿਉਂਕਿ ਉਸ ਦਾ ਪੁੱਤ ਨਹੀਂ ਹੁੰਦਾ ਸੀ ਤੇ ਜਦੋਂ ਪਿੰਡ ਵਿੱਚੋਂ ਲੰਘਦੀ ਲੋਕੀਂ ਉੱਤਰ ਦਰਦੇ ਵੀ ਸੀ ਤੇ ਮਾੜੀ ਨਿਗ੍ਹਾ ਨਾਲ ਵੇਖਦੇ ਵੀ ਸੀ ਦਰਦੀ ਇਸ ਲੀਕ ਚੌਂਤੀ ਉਹ ਸਰਪੰਚ ਦੀ ਧੀ ਵਾ ਪਰ ਉਸ ਦਾ ਪਿਓ ਉਸ ਨੂੰ ਸਮਝਾਉਂਦਾ ਹੁੰਦਾ ਕਿ ਤੂੰ ਕੁੜੀਏ ਬਾਹਰ ਨਾ ਜਾਇਆ ਕਰ ਪਰ ਉਹ ਅੱਗੋਂ ਕਹਿੰਦੀ ਬਾਪੂ ਮੈਂ ਤੇਰੀ ਧੀ ਨਹੀਂ ਤੇਰਾ ਪੁੱਤ ਵਾਹ ਇਹ ਗੱਲ ਕਹਿ ਕੇ ਕੁੜੀ ਅੰਦਰ ਚਲੀ ਜਾਂਦੀ ਹੈ ਕੁਝ ਘੰਟਿਆਂ ਬਾਅਦ ਦੋਸਤਾ ਚਾਚਾ ਪੈਲੀ ਦੇ ਸਿਲਸਿਲੇ ਦੀ ਗੱਲ ਕਰਨ ਆਉਂਦਾ ਸੀ ਤੇ ਉਸ ਨੂੰ ਉਹ ਪੈਲੀ ਦੇਣ ਤੋਂ ਮਨ੍ਹਾਂ ਕਰ
ਦਿੰਦਾ ਹੈ ਉਥੋਂ ਗੁੱਸੇ ਵਿੱਚ ਇੱਕ ਵਾਰ ਤਾਂ ਚਲੇ ਜਾਂਦਾ ਹੈ ਸਰਪੰਚ ਨੇ ਜਿਹੜਾ ਮੁੰਡਾ ਕੰਮ ਕਰਨ ਨੂੰ ਰੱਖਿਆ ਸੀ ਉਸ ਮੁੰਡੇ ਨਾਲ ਉਸ ਦੀ ਕੁੜੀ ਖੇਤ ਸਾਧ ਲੈਣ ਜਾਂਦੀ ਸੀ ਤੇ ਉੱਥੇ ਜਾ ਕੇ ਕੁੜੀ ਗੰਨੇ ਵੇਖ ਲੈਂਦੀ ਤੇ ਗੰਨਾ ਤੋੜਨ ਲੱਗਦੀ ਉਸੇ ਵਕਤ ਉਸ ਦਾ ਚਾਚਾ ਆ ਜਾਂਦਾ ਤੇ ਉਹਨੂੰ ਮਾੜੀ ਗੱਲ ਕਹਿੰਦਾ ਸੀ ਗੱਡੀ ਅੱਗੋਂ ਕਹਿੰਦੀ ਚਾਚਾ ਮੈਂ ਤੇਰੇ ਧੀਆਂ ਵਰਗੀ ਤੈਨੂੰ ਸ਼ਰਮ ਨਾ ਆਈਏ ਗੱਲ ਕਹਿਣ ਲੱਗਿਆ ਉਸ ਦਾ ਚਾਚਾ ਕਹਿੰਦਾ ਧੀਆਂ ਵਰਗੀ ਹੈ ਧੀ ਤਾਂ ਨਹੀਂ ਉਸ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਮੁੰਡਾ ਉਸ ਨੂੰ ਬਚਾਅ ਲੈਂਦਾ ਸੀ ਉਹ ਘਰ ਜਾ ਕੇ ਦੱਸਦੇ ਨਹੀਂ ਪਰ
ਕੁੜੀ ਨੂੰ ਉਸ ਕੰਮ ਵਾਲੇ ਮੁੰਡੇ ਨਾਲ ਪਿਆਰ ਹੋ ਜਾਂਦਾ ਸੀ ਉਸ ਦਾ ਚਾਚਾ ਉਸ ਮੁੰਡੇ ਨੂੰ ਧਮਕੀ ਦਿੰਦਾ ਕੀ ਤੇਰੀ ਮਾਂ ਨੂੰ ਮੈਂ ਘਰੋਂ ਘੜਾ ਦਊਂ ਜੇ ਤੂੰ ਮੇਰਾ ਕੰਮ ਨਾ ਕਰੇ ਕੰਮ ਉਸ ਨੂੰ ਕਹਿੰਦਾ ਕੀ ਤੂੰ ਕੁੜੀ ਨੂੰ ਮੇਰੀ ਅੱਡੇ ਤੇ ਲੈ ਕੇ ਆਉਣਾ ਹੈ ਉਸ ਨੂੰ ਉੱਥੇ ਲੈ ਜਾਂਦਾ ਤੇ ਉਥੋਂ ਜਦ ਵਾਪਸ ਜਾਣ ਲੱਗਦਾ ਕੁੜੀ ਚੀਕਦੀ ਚਲਾਉਂਦੀ ਜਦ ਉਸ ਦਾ ਚਾਚਾ ਉਸ ਨਾਲ ਧੱਕਾ ਕਰਨ ਲੱਗਦਾ ਸੀ ਉਸ ਤੋਂ ਵੇਖਿਆ ਨਹੀਂ ਗਿਆ ਤੇ ਉਸ ਚਾਚੇ ਨੂੰ ਜੇ ਬਿਠਾ ਕੇ ਕੁੜੀ ਤੋਂ ਮੁਆਫ਼ੀ ਮੰਗ ਕੇ ਉਸ ਨੂੰ ਲੈ ਆਉਂਦਾ ਹੈ