ਜੋ ਕਿ ਸਕੂਲੇ ਜਾਂਦੇ ਹਨ ਅਤੇ ਚੰਗੀ ਤਰ੍ਹਾਂ ਪੜ੍ਹਾਈ ਕਰਦੇ ਹਨ ਤਾਂ ਜੋ ਉਹ ਲਾਈਫ ਵਿਚ ਅੱਗੇ ਜਾ ਕੇ ਸੈਟਲ ਹੋ ਸਕਣ ਅਤੇ ਆਪਣਾ ਕੈਰੀਅਰ ਬਣਾ ਸਕਣ। ਜਿਸ ਦੇ ਨਾਲ ਬੁਢਾਪੇ ਵਿੱਚ
ਆਪਣੇ ਮਾਂ ਬਾਪ ਨੂੰ ਸਹਾਰਾ ਵੀ ਦੇ ਸਕਣ ਪਰ ਕਈ ਅਜਿਹੇ ਬੱਚੇ ਹੁੰਦੇ ਹਨ। ਜੋ ਕੇ ਸਕੂਲੇ ਜਾ ਕੇ ਪੜ੍ਹਾਈ ਕਰਨ ਦੀ ਥਾਂ ਸ਼ਰਾਰਤਾਂ ਵਧ ਕਰਦੇ ਹਨ ਅਤੇ ਉਹ ਬੱਚੇ ਲਾਈਫ ਦੇ ਵਿੱਚ ਕਦੇ ਸਫ਼ਲ ਨਹੀਂ ਹੋ ਪਾਉਂਦੇ। ਜਿਸ ਕਾਰਨ
ਉਨ੍ਹਾਂ ਨੂੰ ਅੱਗੇ ਜਾ ਕੇ ਬਹੁਤ ਮੁਸ਼ਕਲਾਂ ਆਉਂਦੀਆਂ ਹਨ। ਅੱਜ ਵੀ ਅਸੀਂ ਤੁਹਾਨੂੰ ਇਕੱ ਅਜਿਹੀ ਹੀ ਘਟਨਾ ਦੱਸਣ ਜਾ ਰਹੇ ਹਾਂ। ਜਿਸ ਦੇ ਵਿੱਚ ਇੱਕ ਲੜਕੀ ਅਤੇ ਲੜਕਾ ਜੋ ਕਿ ਸਕੂਲ ਦੇ ਵਿਚ ਲਵ ਸਟੋਰੀ ਬਣਾਈ ਬੈਠੇ ਸੀ। ਇਸੇ ਸਮੇਂ ਕਿਸੇ ਨੇ ਉਨ੍ਹਾਂ ਦੀ ਫੋਟੋ ਖਿੱਚ ਲਈ ਅਤੇ ਸੋਸ਼ਲ ਮੀਡੀਆ ਦੇ ਉੁੱਪਰ ਵਾਇਰਲ ਕਰ ਦਿੱਤੀ। ਦੋਸਤੋ ਇਹ ਫੋਟੋ ਪੰਜਾਬ ਦੀ ਹੀ ਲੱਗ ਰਹੀ ਸੀ। ਪਰ ਜਦੋਂ ਉਸ ਲੜਕੀ ਦੀ ਮਾਂ ਤੇ ਲੜਕੀ ਦੇ ਮਾਂ ਪਿਓ ਨੂੰ ਦੇਖਿਆ ਹੋਵੇਗਾ
ਤਾਂ ਉਨ੍ਹਾਂ ਨੂੰ ਕਿੰਨਾ ਦੁੱਖ ਲੱਗਿਆ ਹੋਵੇਗਾ। ਇਸ ਬਾਰੇ ਹੋਰ ਜਾਣਕਾਰੀ ਲੈਣ ਦੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।