ਪ੍ਰੰਤੂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਦੋ ਕੁੜੀਆਂ ਸਕੂਲ ਵਿਚ ਆ ਰਹੀਆਂ ਹੁੰਦੀਆਂ ਹਨ ਤਾਂ ਉਹ ਜਦ ਸਕੂਲ ਵਿੱਚ ਆਉਂਦੀਆਂ ਹਨ ਤਾਂ ਉਹ ਹੌਲੀ ਹੌਲੀ ਤੁਰੀਆਂ ਆ ਰਹੀਆਂ ਹੁੰਦੀਆਂ ਹਨ ਤਾਂ ਫੇਰ ਉੱਥੋਂ ਦੀ ਇੱਕ ਮੁੰਡਾ ਲੰਘਦਾ ਹੈ ਤਾਂ ਇੱਕ ਕੁੜੀ ਪਿੱਛੇ ਪਰਤ ਕੇ ਦੇਖਦੀ ਹੈ ਪਰ ਉਹ ਮੁੰਡਾ ਨਹੀਂ ਦੇਖਦਾ ਤਾਂ ਦੂਸਰੀ ਉਸਦੀ ਸਹੇਲੀ ਉਸ ਨੂੰ ਕਹਿੰਦੀ ਹੈ ਕਿ ਚਲਾ ਜਾ ਚਲੇਗੀ ਹੋਵੇ ਤਿੰਨ ਫੇਰੋ ਚਲੀਆਂ
ਜਾਂਦੀਆਂ ਹਨ ਫਿਰ ਉਸ ਦੀ ਸਹੇਲੀ ਪੁੱਛਦੀ ਹੈ ਕਿ ਕੀ ਹੋਇਆ ਸੀ ਤੈਨੂੰ ਤੂੰ ਉੱਥੇ ਕੇ ਖੜ੍ਹ ਗਈ ਸੀ ਤਾਂ ਉਹ ਕਹਿੰਦੀ ਹੈ ਕਿ ਨਹੀਂ ਨਹੀਂ ਯਾਰ ਕੁਛ ਨੀ ਹੋਇਆ ਔਰਤਾਂ ਹੀ ਖੜ੍ਹ ਗਈ ਸੀ ਆਜ਼ਾਦ ਆਪਣੀਆਂ ਕਲਾਸ ਚ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਪਿਛਲੇ ਬੈਂਚ ਤੇ ਦੋ ਮੁੰਡੇ ਬੈਠੇ ਹੁੰਦੇ ਹਨ ਤਾਂ ਉਨ੍ਹਾਂ ਚੋਂ ਇੱਕ ਮੁੰਡਾ ਦੂਸਰੇ ਨੂੰ ਕਹਿੰਦੇ ਹਾਂ ਕਿ ਕੋਈ ਸ਼ਾਇਰੀ ਸ਼ਾਇਰੀ ਹੀ ਸੁਣਾ ਦੇ ਯਾਰ ਤਾਂ ਫਿਰ ਉਹ ਕਹਿੰਦੇ ਕਿ ਇੱਕ ਮਿੰਟ ਰੁਕ ਜਾ ਸੁਣਾਉਣਾ ਅਤੇ ਫਿਰ ਜਦ ਅਗਲੇ ਬੈਂਚ ਤੇ ਕੁਡ਼ੀਆਂ ਬੈਠ ਜਾਂਦੀਆਂ ਹਨ ਤਾਂ ਉਹ ਕਹਿੰਦਾ ਕਿ ਰਹਿਣ ਦੇ ਯਾਰ ਕੁੜੀਆਂ ਆ ਗਈਆਂ ਤਾਂ ਉਹ ਕਹਿੰਦਾ ਕੋਈ ਨੀ ਤੂੰ ਸੁਣਾ ਫਿਰ ਉਸ
ਨੂੰ ਆਉਂਦਾ ਹੈ ਕਿ ਦੋਸਤੋ ਥੋੜ੍ਹੇ ਸਮੇਂ ਬਾਅਦ ਫਿਰ ਉਹੀ ਮੁੰਡਾ ਆ ਕੇ ਉਸ ਕੁੜੀਆਂ ਦੇ ਬੈਂਚ ਦੀ ਸੇਧ ਨੂੰ ਬੈਠ ਜਾਂਦਾ ਹੈ ਤਾਂ ਉਹ ਕੁੜੀ ਦੇਖਦੀ ਹੈ ਕਿ ਇਹ ਤਾਂ ਉਹੀ ਮੁੰਡਾ ਹੈ ਪਰ ਦੋਸਤੋ ਉਹ ਵਿੱਚ ਵਿੱਚ ਥੋੜ੍ਹਾ ਥੋੜ੍ਹਾ ਧਿਆਨ ਉਸ ਮੁੰਡੇ ਤੇ ਦਿੰਦੀ ਹੈ ਤੇ ਉਸ ਨੂੰ ਚੋਰੀ ਚੋਰੀ ਦੇਖਦੀ ਰਹਿੰਦੀ ਹੈ