ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਰਜਵਾਹਾ ਵਿਖੇ ਇੱਕ ਪ੍ਰਾਈਵੇਟ ਸਕੂਲ ਦੀ ਬੱਚਿਆਂ ਦੇ ਨਾਲ ਭਰੀ ਹੋਈ ਵੈਨ ਹਾ ਦ ਸੇ ਦਾ ਸ਼ਿ ਕਾ ਰ ਹੋ ਕੇ ਪਲਟ ਕੇ ਸੂਏ ਵਿੱਚ ਜਾ ਡਿੱ ਗੀ ਪਰ ਕਿਸੇ ਵੀ ਤਰਾ ਦਾ ਜਾ ਨੀ ਨੁ ਕ ਸਾ ਨ ਹੋਣ ਤੋ ਬ ਚਾ ਅ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਪਿੰਡਾਂ ਤੋਂ ਬੱਚਿਆਂ ਨੂੰ ਲੈ ਕੇ ਰਜਬਾਹੇ ਦੇ ਨਾਲ ਨਾਲ ਸੜਕ ਤੇ ਸ੍ਰੀ ਮੁਕਤਸਰ ਸਾਹਿਬ ਨੂੰ ਆ ਰਹੀ ਸੀ
ਪਰ ਜਦੋਂ ਇਹ ਵੈਨ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਵਾਲੀ ਵੱਡੀ ਸੜਕ ਤੇ ਚੜਨ ਲੱਗੀ ਸੀ ਤਾਂ ਆਪਣਾ ਸੰਤੁਲਨ ਗੁਆ ਬੈ ਠੀ ਜੋ ਕਿ ਸੂਏ ਵਿੱਚ ਜਾ ਡਿੱ ਗੀ ਉਸ ਸਮੇਂ ਸੂਏ ਵਿੱਚ ਪਾਣੀ ਵ ਗ ਰਿਹਾ ਸੀ ਪਰ ਨਾਲ ਹੀ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕ ਭੱ ਜ ਕੇ ਆਏ ਤੇ ਉਨ੍ਹਾਂ ਨੇ ਬੱਚਿਆਂ ਨੂੰ ਸਹੀ ਸਲਾਮਤ ਵੈਨ ਵਿਚੋਂ ਬਾਹਰ ਕੱ ਢ ਲਿਆ ਹਾਲਾਕਿ ਇੱਕ ਬੱਚੇ ਦੇ ਕੁਝ ਸੱ ਟ ਲੱਗੀ ਹੈ ਇਸ ਦੌਰਾਨ ਜਾਣਕਾਰੀ ਦਿੰਦਿਆਂ ਹੋਇਆਂ
ਸਕੂਲ ਦੇ ਅਧਿਆਪਕ ਰਜਿੰਦਰ ਸਿੰਘ ਨੇ ਆਖਿਆਂ ਕਿ ਇਹ ਹਾ ਦ ਸਾ ਸੜਕ ਤੰ ਗ ਹੋਣ ਕਰਕੇ ਤੇ ਪਟੜੀ ਸਾਫ਼ ਨਾ ਹੋਣ ਕਰਕੇ ਵਾ ਪ ਰਿ ਆ ਹੈ ਕਿਉਂਕਿ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਸੜਕ ਤੋਂ ਸਫ਼ੈਦੇ ਵੀ ਪੁਟਵਾਉਣ ਵਾਲੇ ਹਨ ਉੱਥੇ ਹੀ ਪ੍ਰਤੱਖਦਰਸ਼ੀ ਨੇ ਆਖਿਆਂ ਕਿ ਵੈਨ ਦੀ ਹਾਲਤ ਠੀਕ ਨਹੀਂ ਹੈ ਤੇ ਸਕੂਲਾਂ ਵਾਲਿਆਂ ਨੂੰ ਚੰਗੀਆਂ ਵੈਨਾਂ ਲਾਉਣੀਆਂ ਚਾਹੀਦੀਆਂ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ