ਵਿਆਹਾਂ ਸ਼ਾਦੀਆ ਦੇ ਵਿੱਚ ਧੋਖਾਧੜੀਆ ਹੋਣ ਦੇ ਮਾਮਲੇ ਅਕਸਰ ਸਾਹਮਣੇ ਸਾਹਮਣੇ ਆਉਂਦੇ ਰਹਿੰਦੇ ਹਨ ਬੀਤੇ ਦਿਨੀ ਅਜਿਹੇ ਹੀ ਇਕ ਮਾਮਲੇ ਸਬੰਧੀ ਬਾਸੀ ਸ਼ੌਅ ਟਰਾਟੋ ਦੇ ਵਿੱਚ ਸੁਰਿੰਦਰਪਾਲ ਸਿੰਘ ਪੁੱਤਰ ਨਸ਼ੱਤਰ ਰਾਮ ਵਾਸੀ ਪਿੰਡ ਨਾਈ ਮਾਜਰਾ ਜਿਲਾ ਨਵਾਸ਼ਹਿਰ ਨੇ ਦੱਸਿਆ ਕਿ ਉਹ ਪਿਛਲੇ 12 ਸਾਲ ਤੋਂ ਇਟਲੀ ਚ ਰਹਿ ਰਿਹਾ ਹੈ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਅਗਸਤ 2017 ਦੇ ਵਿੱਚ ਸੋਨੀਆਂ ਧਾਮੀ ਪੁੱਤਰੀ ਦਲਜੀਤ ਸਿੰਘ ਵਾਸੀ ਜਲ਼ੰਧਰ ਨਾਲ ਹੋਇਆਂ ਸੀ ਜੋ ਕਿ
ਨਰਸ ਸੀ ਉਹਨਾਂ ਦੱਸਿਆ ਕਿ ਉਹ ਵਿਆਹ ਪਿੱਛੋਂ ਇਕ ਮਹੀਨਾ ਇੰਡੀਆ ਰਹਿ ਕੇ ਵਾਪਿਸ ਇਟਲੀ ਪਰਤ ਆਇਆ ਅਤੇ 2018 ਦੇ ਵਿੱਚ ਫਿਰ ਵਾਪਿਸ ਇੰਡੀਆ ਚਲਿਆਂ ਗਿਆ ਜਿੱਥੇ ਕਿ ਮੇਰੇ ਸਹੁਰੇ ਨੇ ਮੈਨੂੰ ਜਲੰਧਰ ਚ ਇਕ ਪਲਾਂਟ ਵਿਕਦਾ ਹੋਣ ਬਾਰੇ ਦੱਸਿਆ ਅਤੇ ਖਰੀਦਣ ਦੀ ਗੱਲ ਆਖੀ ਜਿਸ ਤੇ ਮੈ ਕੁਝ ਪੈਸੇ ਉਹਨਾਂ ਨੂੰ ਇੰਡੀਆ ਦਿੱਤੇ ਅਤੇ ਬਾਕੀ ਪੈਸੇ ਵਾਪਿਸ ਇਟਲੀ ਪਰਤ ਕੇ ਭੇਜੇ ਪਰ ਮੇਰੇ ਸਹੁਰੇ ਨੇ ਮੇਰੇ ਨਾਮ ਤੇ ਪਲਾਂਟ ਖਰੀਦਣ ਦੀ ਬਜਾਏ ਆਪਣੇ ਲੜਕੇ ਰਾਮਪਾਲ ਨੂੰ ਕੈਨੇਡਾ ਭੇਜ ਦਿੱਤਾ ਜਿਸ ਤੋ ਬਾਅਦ ਮੇਰੇ ਸਹੁਰੇ ਦੀ ਮੌ ਤ ਹੋ ਗਈ ਤੇ ਮੇਰੀ ਪਤਨੀ ਸੋਨੀਆਂ
ਇਟਲੀ ਮੇਰੇ ਕੋਲ ਆਈ ਤੇ ਉਸ ਨੇ ਮੇਰੇ ਨਾਲ ਝ ਗ ੜ ਨਾ ਸ਼ੁਰੂ ਕਰ ਦਿੱਤਾ ਅਤੇ ਤਿੰਨ ਵਾਰ ਸੁ ਸਾ ਇ ਡ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋ ਬਾਅਦ ਉਸ ਨੇ ਮੇਰੇ ਖਿਲਾਫ ਪੁਲਿਸ ਕੋਲ ਝੂਠੀ ਸ਼ਿਕਾਇਤ ਦਰਜ ਕਰਵਾ ਦਿੱਤੀ ਤੇ ਮੈਨੂੰ ਜੇ ਲ੍ਹ ਵਿੱਚ ਰਹਿਣਾ ਪਿਆਂ ਜਿੱਥੋਂ ਛੁੱਟਣ ਤੋ ਬਾਅਦ ਹੁਣ ਅਸੀ ਵੱਖ ਵੱਖ ਰਹਿ ਰਹੇ ਹਾਂ ਉੱਥੇ ਹੀ ਹੁਣ ਸੁਰਿੰਦਰਪਾਲ ਸਿੰਘ ਦੀ ਪਤਨੀ ਸੋਨੀਆਂ ਨੇ ਸਾਹਮਣੇ ਆ ਕੇ ਆਪਣੀ ਸਫਾਈ ਪੇਸ਼ ਕੀਤੀ ਹੈ ਜਿਸ ਨੇ ਦੱਸਿਆ ਕਿ ਸੁਰਿੰਦਰਪਾਲ ਦੁਆਰਾਂ ਉਸ ਤੇ ਲਗਾਏ ਗਏ ਇਲਜ਼ਾਮ ਝੂ ਠੇ ਹਨ ਉਹਨਾਂ ਦੱਸਿਆ ਕਿ ਜਦ ਉਹ ਇਟਲੀ ਚ ਆਈ ਤਾ ਪਹਿਲਾ ਪਹਿਲ ਉਸ ਦੇ ਪਤੀ ਦਾ ਰਵੱਈਆ ਉਸ ਪ੍ਰਤੀ ਸਹੀ ਰਿਹਾ ਪਰ ਬਾਅਦ ਚ ਉਸ ਨੇ ਮੇਏ ਤੇ ਕਈ ਪ੍ਰਕਾਰ ਦੀਆ ਪਾਬੰਦੀਆਂ ਲਗਾ ਦਿੱਤੀਆਂ ਇੱਥੋਂ ਤੱਕ ਕਿ ਮੈਨੂੰ ਘਰੋ ਬਾਹਰ ਜਾਣ ਦੀ ਆਗਿਆ ਵੀ ਨਹੀ ਸੀ ਤੇ
https://youtu.be/Uo0XGvuAGGg
ਮੇਰੇ ਪਤੀ ਕੰਮ ਤੇ ਜਾਣ ਸਮੇ ਮੈਨੂੰ ਘਰ ਚ ਬੰ ਦ ਕਰਕੇ ਜਾਦੇ ਸਨ ਅਤੇ ਜੇਕਰ ਕੋਈ ਵੀ ਮਰਦ ਸਾਡੇ ਘਰ ਆਉਂਦਾ ਸੀ ਤਾ ਮੈਨੂੰ ਕਮਰੇ ਚ ਬੰਦ ਰਹਿਣਾ ਪੈਦਾ ਸੀ ਜਿਸ ਗੱਲ ਨੂੰ ਲੈ ਕੇ ਸਾਡੇ ਚ ਝ ਗ ੜਾ ਰਹਿੰਦਾ ਸੀ ਤੇ ਫਿਰ ਮੇਰੇ ਪਤੀ ਵੱਲੋ ਮੇਰੇ ਨਾਲ ਕੁੱ ਟ ਮਾ ਰ ਕੀਤੀ ਗਈ ਜਿਸ ਤੋ ਬਾਅਦ ਮੈ ਪੁਲਿਸ ਦੀ ਮਦਦ ਨਾਲ ਆਪਣੇ ਪਤੀ ਤੋ ਛੁਟਕਾਰਾ ਲਿਆ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ