ਇਕ ਕੁੜੀ ਮੁੰਡੇ ਨੂੰ ਪਿਆਰ ਕਰਦੀ ਸੀ ਤੇ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਪਰ ਉਸਦਾ ਪਰਿਵਾਰ ਨਹੀਂ ਮੰਨਦਾ ਦਿਓਲ ਨਿਕਲ ਜਾਂਦੀ ਸੀ ਬਾਅਦ ਵਿੱਚ ਉਹਨੂੰ ਪਛਤਾਵਾ ਹੁੰਦਾ ਚੌਕੀ ਉਸਦਾ ਕੋਈ ਦੁੱਖ ਨਹੀਂ ਸੁਣਦਾ ਸੀ ਵਿਆਹ ਤੋਂ ਥੋੜ੍ਹੇ ਦਿਨਾਂ ਬਾਅਦ ਘਰਵਾਲਾ ਵੀ ਬਦਲ ਜਾਂਦਾ ਹੈ ਤੇ ਉਸ ਨਾਲ ਜ਼ੋਰ ਜ਼ਬਰਦਸਤੀ ਕਰਦਾ ਸੀ ਉਨ੍ਹਾਂ ਦੇ ਘਰੇ ਇਕ ਦੂਜੀ ਵੀ ਆਉਂਦਾ ਸੀ ਦੁੱਧ ਪਾਉਣ ਤੇ ਉਹ ਰੋਜ਼ ਹੀ ਵੇਖਦਾ ਸੀ ਕੀ ਕੁੜੀ ਨਾਲ ਕਿੰਨਾ ਧੱਕਾ ਹੁੰਦਾ ਹੈ ਇੱਕ ਦਿਨ ਤਾਂ ਉਸ ਨੂੰ ਅੰਦਰ ਤਾੜ ਕੇ ਹੀ ਜਦ ਵੀ ਚਾਹੁੰਦਾ ਹੈ ਉਸ ਨੂੰ ਅੰਦਰੋਂ ਕੱਢਦਾ ਤੇ ਉਹਨੂੰ ਪੁੱਛਦਾ ਹੈ ਤੈਨੂੰ ਅੰਦਰ ਕਿਉਂ
ਤਾੜਿਆ ਗਿਆ ਜੋ ਆਪਣਾ ਦੁੱਖ ਦੱਸਦੀ ਹੈ ਕਿਵੇਂ ਮਰਜ਼ੀ ਨਾਲ ਵਿਆਹ ਕਰਾਇਆ ਹੁਣ ਪਛਤਾਵਾ ਹੋਣ ਦਿਆਂਗਾ ਤੇ ਉਹ ਦੂਜੀ ਨੂੰ ਕਹਿੰਦੀ ਜੇ ਤੈਨੂੰ ਸਹੀ ਲੱਗਦਾ ਏ ਤੇ ਮੇਰਾ ਹੱਥ ਫੜ ਲੈ ਪਰ ਉਹ ਕਹਿੰਦਾ ਹੈ ਮੈਂ ਅੱਧੀ ਹੀ ਧੋਖਾ ਖਾਧਾ ਸੀ ਕਿਉਂਕਿ ਮੈਂ ਵੀ ਕਿਸੇ ਨੂੰ ਪਿਆਰ ਕੀਤਾ ਸੀ ਫਿਰ ਉਹ ਆਪਣੀ ਕਹਾਣੀ ਦੱਸਦਾ ਕਾਫੀ ਚਿਰ ਏਦਾਂ ਹੀ ਉਹ ਆਪਣੀਆਂ ਗੱਲਾਂ ਵਿਚ ਖੋ ਜਾਂਦੇ ਨੇ ਤੇ ਉਨ੍ਹਾਂ ਨੂੰ ਸਮਝ ਲੱਗਦੀ ਕੀ ਧੋਖਾ ਕੁੜੀ ਨੂੰ ਵੀ ਮਿਲਿਆ ਅਤੇ ਮੈਨੂੰ ਨੀ ਗਾਂ ਜ਼ਿੰਦਗੀ ਬਣਾਉਣ ਲਈ ਆਪਾਂ ਇੱਕ ਦੂਜੇ ਦਾ ਹੱਥ ਫੜ ਲੈਨੇ ਆਂ ਉਥੋਂ ਭੱਜ ਜਾਂਦੀ ਤੇ ਦੂਜੀ ਲੈ ਕੇ ਕਿਤੇ ਦੂਰ ਚਲੇ
ਜਾਂਦਾ ਹੈਉਸ ਦੀ ਭਾਲ ਬਾਅਦ ਵਿਚ ਉਸ ਦਾ ਘਰਵਾਲਾ ਕਰਦਾ ਹੈ ਪਰ ਉਹ ਕਿਤੇ ਨਹੀਂ ਮਿਲਦੀ ਉਸ ਨੂੰ ਬਹੁਤ ਦੁੱਖ ਹੁੰਦਾ ਕਿ ਮੈਂ ਆਪਣੀ ਘਰਵਾਲੀ ਨੂੰ ਬੜਾ ਪ੍ਰੇਸ਼ਾਨ ਕੀਤਾ ਹੈ ਪਰ ਹੁਣ ਕੀ ਫ਼ਾਇਦਾ ਜਦ ਉਸਨੇ ਦੂਜੀ ਲਾਲ ਆਪਣਾ ਰਿਸ਼ਤਾ ਬਣਾ ਲਿਆ ਸੀ ਦੂਜੀ ਤਾਂ ਹੁਣ ਪੂਰੇ ਨਜ਼ਾਰੇ ਲੈਂਦਾ ਸੀ ਕਿਉਂਕਿ ਉਸ ਨੂੰ ਸੋਹਣੀ ਕੁੜੀ ਤੇ ਸਮਝਦਾਰ ਮਿਲ ਜਾਂਦੀ ਸੀ ਪੁਰਾਣੀਆਂ ਗੱਲਾਂ ਨੂੰ ਉਹ ਭੁੱਲ ਕੇ ਇਕ ਨਵੀਂ ਜ਼ਿੰਦਗੀ ਸ਼ੁਰੂ ਕਰ ਲੈਂਦੇ ਹਨ