ਅੱਜ ਆਪਾਂ ਗੱਲ ਕਰਨ ਜਾ ਰਹੀ ਹਾਂ 2 ਮਾੜੀਆਂ ਔਰਤਾਂ ਬਾਰੇ ਇਨ੍ਹਾਂ ਔਰਤਾਂ ਨੇ ਪਿੰਡ ਵਿਚ ਬਹੁਤ ਹੀ ਜ਼ਿਆਦਾ ਗੰਦਗੀ ਮਚਾਈ ਹੋਈ ਸੀ ਇਨ੍ਹਾਂ ਔਰਤਾਂ ਦਾ ਕਰ ਕੇ ਦੂਰ ਦੂਰ ਤਕ ਪਿੰਡ ਦੀ ਬਦਨਾਮੀ ਹੋਈ ਪਈ ਸੀ ਕੁਝ ਲੋਕ ਇਨ੍ਹਾਂ ਔਰਤਾਂ ਤੋਂ ਬੜੇ ਹੀ ਪ੍ਰੇਸ਼ਾਨ ਸੀ ਤੇ ਕੁਝ ਲੋਕ ਇਨ੍ਹਾਂ ਤੋਂ ਬੜੇ ਹੀ ਖੁਸ਼ ਸੀ ਖ਼ੁਸ਼ ਹੋਣ ਦਾ ਕਾਰਨ ਇਹ ਲੋਕਾਂ ਕੋਲੋਂ ਪੈਸੇ ਲੈ ਕੇ ਉਨ੍ਹਾਂ ਨਾਲ ਗਲਤ ਕੰਮ ਕਰਦੀਆਂ ਸੀ ਇਨ੍ਹਾਂ ਔਰਤਾਂ ਦੀ ਪੰਚਾਇਤ ਵਿਚ ਵੀ ਬਹੁਤ ਕੀਤਾ ਸੀ ਪਰ ਇਨ੍ਹਾਂ ਨੂੰ ਇੱਕ ਨਹੀਂ ਲੱਗਦੀ ਦਿਨੋਂ ਦਿਨ ਸਮਾਂ ਬੀਤਦਾ ਗਿਆ ਇਹਨਾਂ ਹਰ ਨਿੱਕੇ ਤੋਂ ਨਿੱਕਾ ਬੱਚਾ ਵੀ ਇਨ੍ਹਾਂ ਗਲਤ ਕੰਮਾਂ ਵੱਲ ਲਾ ਲਿਆ ਸੀ ਜਿਨ੍ਹਾਂ ਮਰਦਾਂ ਦੇ ਨਾਲ ਇਹ ਗ਼ਲਤ ਕੰਮ ਕਰਦੀਆਂ ਸੀ ਉਨ੍ਹਾਂ ਦੀਆਂ ਔਰਤਾਂ ਬੜੀਆਂ ਪ੍ਰੇਸ਼ਾਨ
ਸੀ ਇਨ੍ਹਾਂ ਔਰਤਾਂ ਨੇ ਇਕ ਦਿਨ ਮਾੜੀਆਂ ਔਰਤਾਂ ਨੂੰ ਘੇਰਾ ਪਾ ਕੇ ਬੜਾ ਜ਼ਲੀਲ ਕੀਤਾ ਪਰ ਉਨ੍ਹਾਂ ਨੂੰ ਇਕ ਪਰਸੈਂਟ ਵੀ ਸ਼ਰਮ ਨਾ ਆਈ ਉਨ੍ਹਾਂ ਦੋਹਾਂ ਔਰਤਾਂ ਵਿੱਚੋਂ ਇਕ ਔਰਤ ਖ਼ਤਮ ਹੋ ਜਾਂਦੀ ਹੈ ਤੇ ਦੂਜੀ ਔਰਤ ਦੇ ਘਰ ਪਤਾ ਨਹੀਂ ਕੀਹਦਾ ਜੁਆਕ ਹੋ ਜਾਂਦਾ ਏ ਉਸ ਦੇ ਘਰ ਇੱਕ ਕੁੜੀ ਜਨਮ ਲੈਂਦੀ ਹੈ ਉਹ ਗ਼ਲਤ ਔਰਤ ਆਪਣੀ ਬੱਚੀ ਨੂੰ ਬੜੇ ਸਹੀ ਸੰਸਕਾਰ ਦਿੰਦੀ ਸੀ ਉਹ ਇਹ ਸੋਚਦੀ ਸੀ ਕਿ ਮੇਰੀ ਬੱਚੀ ਮੇਰੇ ਤੇ ਨਾ ਜਾਵੇ ਪਰ ਜੈਸੀ ਮਾਂ ਉਦੋਂ ਦੀ ਹੀ ਬੇਟੀ ਕੁੜੀ ਹੈ ਉਹ ਗਲਤ ਔਰਤ ਦੀ ਕੁੜੀ ਦਿਨੋਂ ਦਿਨ ਜਵਾਨ ਹੁੰਦੀ ਗਈ
ਤੇ ਉਹ ਵੀ ਆਪਣੇ ਮਾਂ ਵਾਲੇ ਗੰਦੀਆਂ ਕੰਮਾਂ ਤੇ ਆ ਗਈ ਉਹ ਇੱਕ ਦਿਨ ਟ੍ਰੇਨ ਤੇ ਜਾ ਰਹੀਆਂ ਸੀ ਧੀ ਉਸ ਦੀ ਧੀ ਕਿਸੇ ਨਾਲ ਗਲਤ ਕੰਮ ਕਰਨ ਗਈ ਸੀ ਟ੍ਰੇਨ ਵਿਚ ਕੁਝ ਮੁੰਡਿਆਂ ਨੂੰ ਪਤਾ ਲੱਗ ਜਾਂਦਾ ਹੈ ਤਾਂ ਉਹ ਸਾਰੇ ਉਹਦੇ ਵੱਲ ਤੁਰ ਪੈਂਦੇ ਨੇ ਉੱਥੇ ਬੈਠੀ ਉਹਦੀ ਮਾਂ ਉਨ੍ਹਾਂ ਮੁੰਡਿਆਂ ਵੱਲ ਤੇ ਆਪਣੀ ਧੀ ਵੱਲ ਵੇਂਹਦੀ ਆ ਤੇ ਹੈਰਾਨ ਹੋ ਜਾਂਦੀ ਹੈ ਟ੍ਰੇਨ ਵਿਚ ਰਾਤ ਦੇ ਸਮੇਂ ਕਿਸੇ ਮੁੰਡੇ ਦੇ ਨਾਲ ਗ਼ਲਤ ਕੰਮ ਕਰਦੀ ਲੂ ਉਸ ਦੀ ਮਾਂ ਵੇਖ ਲੈਂਦੀ ਹੈ ਉਸ ਨੂੰ ਉਸ ਦੀ ਮਾਂ ਬੜਾ ਹੀ ਝਿੜਕਦੀ ਹੈ ਉੱਥੇ ਇੱਕ ਬੈਠਾ ਬਜ਼ੁਰਗ ਆਦਮੀ ਉਸ ਦੀ ਮਾਂ ਨੂੰ ਬੜਾ ਕਰਦਾ ਕੀ ਕਹਿੰਦਾ ਜਿਹੋ ਜਿਹੀ ਤੂੰ ਆਪ ਜਾਂ ਉਹ ਜੀ ਤੇਰੀ ਬੱਚੀ ਨਿਕਲਣੀ ਆਂ ਇਹ ਗੱਲ ਸੁਣ ਕੇ ਔਰਤ ਬੜਾ ਹੀ ਰੋਂਦੀ ਹੈ