ਇੱਕ ਕੁੜੀ ਮੁੰਡੇ ਨਾਲ ਵਿਆਹ ਕਰਾ ਕੇ ਆਪਣੇ ਸਹੁਰੇ ਘਰ ਆਉਂਦੀ ਹੈ ਤੇ ਬੜਾ ਹੀ ਖ਼ੁਸ਼ ਹੁੰਦੀ ਹੈ ਕਿਉਂਕਿ ਉਸ ਦਾ ਘਰਵਾਲਾ ਬਹੁਤ ਚੰਗਾ ਹੁੰਦਾ ਹੈ ਤੇ ਉਸ ਦੀ ਸੱਸ ਉਸ ਨੂੰ ਬਹੁਤ ਪਿਆਰ ਕਰਦੀ ਹੈ ਕੁੜੀ ਦੀ ਬੜੀ ਵਧੀਆ ਜ਼ਿੰਦਗੀ ਬਣ ਗਈ ਸੀ ਕਿਉਂਕਿ ਉਸ ਨੂੰ ਸਾਰੇ ਬਹੁਤ ਚੰਗਾ ਸਮਝਦੇ ਸੀ ਪਰ ਉਸ ਨੂੰ ਇਹ ਗੱਲ ਦਾ ਨਹੀਂ ਪਤਾ ਹੁੰਦਾ ਕੀ ਉਸ ਦਾ ਘਰਵਾਲਾ ਮਾੜੇ ਯਾਰਾਂ ਵਿਚ ਬਹਿੰਦਾ ਹੈ ਕੁਝ ਸਮੇਂ ਬਾਅਦ ਜਦ ਉਸ ਨੂੰ ਪਤਾ ਲੱਗਦਾ ਤੇ ਉਹ ਆਪਣੇ ਘਰਵਾਲੇ ਨੂੰ ਉਨ੍ਹਾਂ ਮੁੰਡਿਆਂ ਵਿੱਚ ਬੈਂਡ ਤੋਂ ਦੱਖਣੀ ਸੀ ਪਰ ਉਹ ਚੁੱਪ ਕਰ ਕੇ ਉਥੇ ਚਲੀ ਜਾਂਦਾ ਸੀ ਤੇ
ਉਸ ਦੀ ਗੱਲ ਵੱਲ ਧਿਆਨ ਨਹੀਂ ਦਿੰਦਾ ਸੀ ਜਦ ਮਾੜੇ ਗਿਆਰਾਂ ਨੇ ਪੁੱਠੇ ਕੰਮਾਂ ਵਿੱਚ ਨਾ ਦਿੱਤਾ ਤੇ ਉਹਦਾ ਹੀ ਡਿੱਗਦੀ ਹੋਏ ਆਪਣੇ ਘਰੇ ਆਉਂਦਾ ਤਾਂ ਉਸਦੀ ਘਰਵਾਲੀ ਤੇ ਮੁੰਡੇ ਦੀ ਮਾਂ ਬੜਾ ਪਰੇਸ਼ਾਨ ਹੋ ਜਾਂਦੇ ਸੀ ਮੁੰਡਾ ਕੁਝ ਜ਼ਿਆਦਾ ਹੀ ਗ਼ਲਤ ਕੰਮਾਂ ਵਿੱਚ ਪੈ ਜਾਂਦਾ ਹੈ ਉਸ ਦੀ ਪੈਨਸ਼ਨ ਲੈ ਕੇ ਮੁੰਡੇ ਦੀ ਮਾਂ ਰੱਬ ਕੋਲ ਚਲੀ ਜਾਂਦੀ ਸੀ ਕੁੜੀ ਆਪਣੀ ਘਰਵਾਲੀ ਬੜਾ ਸਮਝਾਉਂਦੀ ਪਰ ਉਸ ਦੀ ਸੁਣਦਾ ਨਹੀਂ ਉਸ ਉਤੇ ਜ਼ੁਲਮ ਕਰਦਾ ਸੀ ਤੇ ਉਸ ਨੂੰ ਨਿੰਬੂ ਮੰਗਣ ਜ਼ੋਰ ਉੱਡਦਾ ਸੀ ਇਕ ਦਿਨ ਕੁੜੀ ਦਾ ਭਰਾ ਆਉਂਦਾ ਪਰ ਉਸ ਕੁੜੀ ਦਾ ਘਰਵਾਲਾ ਵਾਰ ਆਪਣੀ ਯਾਰਾਂ ਕੋਲ
ਹੁੰਦਾ ਸੀ ਕੁੜੀ ਦਾ ਭਰਾ ਆਪਣੀ ਭੈਣ ਕੋਲ ਹੀ ਰੋਕ ਜਾਂਦਾ ਸੀ ਤੀਜਾ ਦੋਸਤਾ ਕਰਵਾਉਣਾ ਆਉਂਦਾ ਉਸ ਦੀ ਧਰਤੀ ਤੇ ਪੈਰ ਨਹੀਂ ਖਲੋਣਾ ਨਈਂ ਸੀ ਜਦ ਸਵੇਰ ਹੁੰਦੀ ਮੈਨੂੰ ਆਪਣੇ ਘਰ ਦੀ
ਭਰਾ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਤੇ ਉਸਦੀ ਘਰਵਾਲੀ ਉਸ ਨੂੰ ਸੁਮੇਧਾ ਕਰਨ ਲੱਗ ਪੈਂਦੀ ਹੈ ਪਰ ਉਸ ਦੀ ਗੱਲ ਸਮਝਣ ਦੀ ਬਜਾਏ ਉਸਦੇ ਉੱਤੇ ਗੁੱਸਾ ਕਰਦਾ ਸੀ ਇਹ ਗੱਲ ਕੁੜੀ ਦਾ ਭਰਾ ਬਰਦਾਸ਼ਤ ਨਹੀਂ ਕਰ ਸਕਿਆ ਕਿ ਆਪਣੀ ਭੈਣ ਨੂੰ ਲੈ ਜਾਂਦਾ ਸੀ ਪਹਿਲਾਂ ਤਾਂ ਮੁੰਡਾ ਕਹਿੰਦਾ ਮੈਂ ਰੇਲਵੇ ਦੀ ਤੋਂ ਬਗੈਰ ਕੁਝ ਦਿਨਾਂ ਬਾਅਦ ਜਦ ਭੁੱਖੇ ਢਿੱਡ ਸੌਣਾ ਪਿਆ ਆਪਣੇ ਮੱਥੇ ਤੇ ਹੱਥ ਮਾਰ ਕੇ ਰੋਂਦਾ ਹੈ