ਇਕ ਪਿੰਡ ਵਿਚ ਇੱਕ ਵਿਧਵਾ ਔਰਤ ਰਹਿੰਦੀ ਸੀ ਉਸ ਦਾ ਪਤੀ ਕਿਸੇ ਕਾਰਨ ਰੱਬ ਨੂੰ ਪਿਆਰਾ ਹੋ ਗਿਆ ਛੋਟੇ ਜਿਹੇ ਮੁੰਡੇ ਨੂੰ ਖਵਾਉਣ ਲਈ ਤੇ ਪੜ੍ਹਾਉਣ ਲਈ ਲੋਕਾਂ ਦਾ ਘਰ ਦਾ ਕੰਮ ਕਰਦੀ ਸੀ ਪਰ ਉਸ ਦੀਆਂ ਜ਼ਰੂਰਤਾਂ ਫਿਰ ਵੀ ਪੂਰੀਆਂ ਨਹੀਂ ਹੁੰਦੀਆਂ ਸੀ ਕਿਉਂਕਿ ਉਹ ਆਪਣੇ ਬੱਚੇ ਨੂੰ ਵਧੀਆ ਸਕੂਲੇ ਪੜਾਉਂਦੀ ਸੀ ਇਸ ਦੀ ਸਾਰੀ ਫੀਸ ਉਸਦੇ ਸਕੂਲ ਵੱਲ ਹੀ ਚਲੇ ਜਾਂਦੀ ਸੀ ਵੇ ਰੋਟੀ ਪਾਣੀ ਉਹ ਲੋਕਾਂ ਦੀ ਘਰਾਂ ਵਿੱਚੋਂ ਮੰਗ ਕੇ ਤੇ ਉਨ੍ਹਾਂ ਦਾ ਕੰਮ ਕਰਕੇ ਖਾਂਦੀ ਸੀ ਜਿਸ ਘਰ ਵੀ ਹੋ ਜਾਂਦੀ ਉਸ ਘਰ ਦਾ ਆਦਮੀ ਉਸ ਨੂੰ ਮਾੜੀ ਨਿਗ੍ਹਾ ਨਾਲ ਵੇਖਦਾ ਸੀ ਤੇ ਹਰ ਕੋਈ ਉਸ ਨਾਲ ਗੰਦਾ ਕੰਮ ਕਰਨ ਦਾ ਸੁਪਨਾ ਲੈਂਦਾ ਸੀ ਸਾਰਾ ਪਿੰਡ ਇਹੋ ਕਹਿੰਦਾ ਇਸ ਦਾ ਪਤੀ ਤਾਂ ਹੈਗਾ ਨਹੀਂ ਆਪਾਂ ਹੀਰ ਦੀ ਪੋਤੀ ਬਣ ਜਾਏ ਬੜੇ ਜਣਿਆਂ ਨੇ ਆਪਣਾ ਜ਼ੋਰ
ਲਾਇਆ ਪਰ ਉਹ ਕਿਸੇ ਤੋਂ ਮੰਨਦੀ ਨਹੀਂ ਹੈ ਬੜੇ ਮੁੰਡੇ ਇਸਦੀ ਉੱਤੇ ਮਰਦੇ ਸੀ ਕਿਉਂਕਿ ਉਸ ਦਾ ਸਰੀਰ ਪੂਰਾ ਗੁੰਦਵਾਂ ਹੈ ਇੱਕ ਘਰ ਕੰਮ ਕਰਦੀ ਸੀ ਉਸ ਘਰ ਦਾ ਆਦਮੀ ਉਸ ਦੇ ਘਰ ਜਾਂਦਾ ਸੀ ਤੇ ਉਸ ਨੂੰ ਪੈਸਿਆਂ ਨਾਲ ਖ਼ਰੀਦਣ ਦੀ ਕੋਸ਼ਿਸ਼ ਕਰਦਾ ਸੀ ਪਰ ਉਥੋਂ ਜਲੀਲ ਕਰ ਕੇ ਕੱਢ ਦਿੰਦੀ ਹੈ ਉਹ ਇੱਕ ਵਾਰ ਤਾਂ ਚਲੇ ਜਾਂਦਾ ਕਿਸੇ ਮੁੰਡੇ ਦੀ ਡਿਊਟੀ ਲਾਉਂਦਾ ਉਹਨੂੰ ਪੈਸਿਆਂ ਦਾ ਲਾਲਚ ਦੇ ਕੇ ਕੀ ਇਸ ਦੇ ਘਰ ਕੋਈ ਵੀ ਬੰਦਾ ਆਵੇ ਤੂੰ ਮੈਨੂੰ ਫੋਨ ਕਰਨਾ ਵਾਂ ਉਹ ਔਰਤ ਉਸ ਦੇ ਘਰ ਜਾਂਦੀ ਉਸ ਆਦਮੀ ਦੇ ਘਰਵਾਲੀ ਨੂੰ ਦੱਸਦੀ ਹੈ ਕਿ ਤੇਰਾ ਘਰਵਾਲਾ ਮੇਰੇ ਤੇ ਮਾੜੀ ਅੱਖ ਰੱਖਦਾ ਹੈ ਪਰ ਉਹ ਔਰਤ ਉਸ ਦੀ ਇੱਕ ਨਹੀਂ ਸੋਂਹਦੀ ਇਹਨੂੰ ਵਿਚਾਰੀ ਨੂੰ ਉਥੋਂ ਧੱਕੇ ਮਾਰ ਕੇ ਕੱਢ ਦਿੰਦੀ ਹੈ ਕਾਫ਼ੀ ਦਿਨ ਮੁੰਡਾ ਏਦਾਂ ਹੀ ਉਸ ਦੇ ਘਰ ਦਾ
ਨਿਗ੍ਹਾ ਰੱਖਦਾ ਪਰ ਉਸ ਦੇ ਘਰ ਕੋਈ ਮੁੰਡਾ ਜਾਂ ਬੰਦਾ ਨਹੀਂ ਆਉਂਦਾ ਸੀ ਫਿਰ ਇੱਕ ਦਿਨ ਅਚਾਨਕ ਹੀ ਔਰਤ ਦੇ ਘਰੀਂ ਇੱਕ ਆਦਮੀ ਆਉਂਦਾ ਹੈ ਪਿਓ ਜਿਹੜਾ ਬਾਹਰ ਮੁੱਦਾ ਨਿਗ੍ਹਾ ਰੱਖਿਆ ਬੈਠਾ ਸੀ ਉਹ ਦੂਜੇ ਨੂੰ ਫੋਨ ਕਰਕੇ ਬੁਲਾ ਲੈਂਦਾ ਸੀ ਜਦੋਂ ਘਰ ਗਿਆ ਹੋਇਆ ਮੁੰਡਾ ਬਾਹਰ ਆਉਂਦਾ ਤਾਂ ਉਸ ਨੂੰ ਪੁਸ਼ ਕਰਨ ਲੱਗ ਪੈਂਦੇ ਕਿ ਤੂੰ ਕੌਣ ਐਂ ਕਿਹੜੇ ਪਿੰਡ ਦਾ ਵਾਹ ਉਸ ਨਾਲ ਔਖੇ ਹੁੰਦੇ ਤੇ ਪਿੱਛੋਂ ਉਹ ਔਰਤ ਆ ਜਾਂਦੀ ਪਰਵਾਜ਼ ਦਿੰਦੀ ਕੀ ਹੋਇਆ ਵੀਰੇ ਤਾਂ ਉਸ ਨੂੰ ਕਹਿੰਦਾ ਤੂੰ ਅੰਦਰ ਜਾ ਭੈਣੇ ਮੈਂ ਕਰਲੀਨਾ ਦਲ ਉਨ੍ਹਾਂ ਦੋਵਾਂ ਆਦਮੀਆਂ ਨੂੰ ਇਹ ਕੱਲਾ ਮੁੰਡਾ ਜ਼ਲੀਲ ਕਰਕੇ ਭਜਾਉਂਦਾ ਹੈ