ਵਿਆਹ ਵੇਲੇ ਕੁੜੀ ਅਸਕ ਭੱਜਗੀ

ਕਿੱਦਾਂ ਵਿਆਹ ਵਾਲੀ ਕੁੜੀ ਆਪਣੇ ਆਸ਼ਕ ਨਾਲ ਪੈਂਦੀ ਹੈ ਇੱਕ ਕੁੜੀਆਪਣੇ ਹੀ ਪਿੰਡ ਦੇ ਮੁੰਡੇ ਨੂੰ ਪਿਆਰ ਕਰਨ ਲੱਗ ਪੈਂਦੀ ਹੈ ਤੇ ਉਹਨੂੰ ਲੋਕ ਕੇ ਦੇਖਦੀ ਸੀ ਤੇ ਕੁੜੀ ਦੀਆਂ ਸਹੇਲੀਆਂ ਉਸ ਨੂੰ ਕਹਿੰਦੀਆਂ ਨੇ ਕੀ ਤੂੰ ਉਸ ਮੁੰਡੇ ਨਾਲ ਗੱਲ ਕਰ ਲਓ ਕੁੜੀ ਪਰ ਇਹ ਗੱਲ ਕਹਿਣ ਤੋਂ ਡਰਦੀ ਸੀ ਪਰ ਥੋੜ੍ਹੇ ਹੀ ਸਮੇਂ ਬਾਅਦ ਉਸ ਨੇ ਮੁੰਡੇ ਨੂੰ ਪੁੱਛ ਲਿਆ ਮੁੰਡਾ ਉਥੇ ਹੀ ਸੋਚਣ ਲੱਗ ਪੈਂਦਾ ਹੈ ਕਿ ਮੈਂ ਕੀ ਕਰਾਂ ਮੁੰਡਾ ਕੁੜੀ ਨੂੰ ਡਰਦਾ ਡਰਦਾ ਕਹਿੰਦਾ ਏ ਕਿ ਆਪਾਂ ਇੱਕੋ ਪਿੰਡ ਦੇ ਆਂ ਇਹ ਠੀਕ ਨਹੀਂ ਰਹੂਗਾ ਕੁੜੀ ਉਸ ਨਾਲੋਂ
ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗ ਪਈ ਤੇ ਮੁੰਡਾ ਉਸ ਦੇ ਝਾਂਸੇ ਚ ਫਸ ਗਿਆ ਇੱਕ ਦੋ ਗੱਲਾਂ ਕਰਕੇ ਮੁੰਡਾ ਉੱਥੋਂ ਚਲੇ ਜਾਂਦਾ ਏ ਤੇ ਆਪਣੇ ਦੋਸਤਾਂ ਨੂੰ ਜਾ ਕੇ ਇਹ ਗੱਲ

ਦੱਸਦਾ ਹੈ ਮੁੰਡੇ ਤੇ ਦੋਸਤ ਉਸ ਨੂੰ ਏਸ ਕੰਮ ਚ ਸਪੋਰਟ ਕਰ ਦਿੰਦੇ ਨੇ ਤੇ ਮੁੰਡਾ ਜਾ ਕੇ ਕੁੜੀ ਨਾਲ ਗੱਲ ਕਰ ਲੈਂਦਾ ਏ ਥੋੜ੍ਹੇ ਹੀ ਦਿਨਾਂ ਬਾਅਦ ਮੁੰਡੇ ਤੇ ਯਾਰ ਉਸ ਨੂੰ ਕਹਿੰਦੇ ਨੇ ਕੀ ਤੂੰ ਕੁੜੀ ਨੂੰ ਇਕੱਲੀ ਮੋਟਰ ਤੇ ਬਲਾਲਾ ਮੁੰਡਾ ਆਪਣੇ ਦੋਸਤਾਂ ਦੇ ਗਹਿਣੇ ਤੇ ਚੱਲ ਕੇ ਉਸ ਨੂੰ ਬੁਲਾ ਲੈਂਦਾ ਏ ਕੁੜੀ ਵੀ ਝੱਟ ਪੱਟ ਹਾਅ ਕਰਕੇ ਆ ਜਾਂਦੀ ਹੈ ਮੁੰਡਾ ਕੁੜੀ ਦੇ ਨਾਲ ਮੋਟਰ ਤੇ ਸਾਰੀ ਰਾਤ ਗਲਤ ਕੰਮ ਕਰਦਾ ਹੈ ਕੁੜੀ ਦੀ ਮਾਂ ਨੂੰ ਇਸ ਗੰਦੇ ਕੰਮ ਬਾਰੇ ਪਤਾ ਲੱਗ ਜਾਂਦਾ ਹੈ ਕੁੜੀ ਨੂੰ ਕੁੜੀ ਦੀ ਮਾਂ ਤੋਂ ਬਹੁਤ ਝਿੜਕਾਂ ਪੈਂਦੀਆਂ ਨੇ ਤੇ ਉਸ ਦਾ ਪਰ ਰਿਸ਼ਤਾ ਕੇ ਹੋਰ ਨਾਲ ਪੱਕਾ ਕਰ ਦਿੰਦੇ ਨੇ ਪਰ ਕੁੜੀ ਇਸ ਰਿਸ਼ਤੇ ਨੂੰ ਨਹੀਂ ਮੰਨਦੀ ਸੀ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮੈਂ ਉਸੇ ਮੁੰਡੇ ਨਾਲ ਵਿਆਹ ਕਰਵਾਉਣਾ

ਹੈ ਜਿਹਨੂੰ ਮੈਂ ਪਿਆਰ ਕਰਦੀ ਹਾਂ ਗੁੱਸੇ ਵਿੱਚ ਆ ਕੇ ਉਸ ਦੀ ਮਾਂ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੰਦੇ ਨੇ ਥੋੜ੍ਹੇ ਹੀ ਦਿਨਾਂ ਨੂੰ ਕੁੜੀ ਦਾ ਵਿਆਹ ਧਰ ਦਿੰਦੇ ਨੇ ਕੁੜੀ ਦਾ ਜ਼ਬਰਦਸਤੀ ਵਿਆਹ ਉਸ ਮੁੰਡੇ ਨਾਲ ਕਰਵਾਇਆ ਜਾਂਦਾ ਹੈ ਵਿਆਹ ਵਾਲੀ ਰਾਤ ਤੋਂ ਇੱਕ ਦਿਨ ਪਹਿਲਾਂ ਮੁੰਡਾ ਉਨ੍ਹਾਂ ਦੇ ਘਰੇ ਆ ਕੇ ਕੁੜੀ ਨਾਲ ਫੇਰ ਗਲਤ ਹਰਕਤ ਕਰ ਜਾਂਦਾ ਹੈ ਕੁੜੀ ਇਹ ਚੀਜ਼ ਤੋਂ ਬੜਾ ਖ਼ੁਸ਼ ਹੁੰਦੀ ਹੈ ਅਗਲੇ ਦਿਨ ਕੁੜੀ ਦਾ ਵਿਆਹ ਹੁੰਦਾ ਸੀ ਤੇ ਉਹ ਫੇਰਿਆਂ ਵਿੱਚੋਂ ਆਪਣੇ ਆਸ਼ਕ ਨਾਲ ਭੱਜ ਜਾਂਦੀ ਹੈ

Leave a Reply

Your email address will not be published.