ਸੂਹੇ ਸੂਟ ਵਿੱਚ ਸੁਪਨਿਆਂ ਦੀ ਸੇਜ ਤੇ ਬੈਠੀ ਸਿਮਰ ਆਪਣੇ ਸੁਪਨਿਆਂ ਦੇ ਰਾਜਕੁਮਾਰ ਦੇ ਆਉਣ ਦੀ ਉਡੀਕ ਕਰ ਰਹੀ ਸੀ ਸਤੰਬਰ ਦਾ ਮਹੀਨਾ ਸੀ ਰਾਤ ਹੋਣ ਕਰਕੇ ਠੰਢ ਲਗਾਤਾਰ ਵਧ ਰਹੀ ਸੀ ਪੂਰੇ ਦਿਨ ਦੀ ਦੁਕਾਨ ਕਰ ਕੇ ਉਸ ਬਹੁਤ ਨੀਂਦ ਆ ਰਹੀ ਸੀ ਪੇਟ ਦੀ ਸਰਹਾਣੇ ਨਾਲ ਟੇਕ ਲਾ ਕੇ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਸੁਨਹਿਰੀ ਸੁਪਨੇ ਸਿਰਜਣ ਲੱਗੀ ਵੈਦ ਦੀ ਸਾਈਟ ਤੇ ਗਰਮ ਦੁੱਧ ਦੇ ਦੋ ਗਲਾਸ ਤਾਂ ਕੀ ਪਈ ਸੀ ਉਸ ਨੂੰ ਦੁੱਧ ਬਹੁਤ ਪਸੰਦ ਸੀ ਉਸ ਦਾ ਦਿਲ ਕੀਤਾ ਕਿ ਦੁੱਧ ਪੀ ਕੇ ਆਰਾਮ ਨਾਲ ਸੌਂ ਜਾਵੇ ਉਂਜ ਵੀ ਉਹ ਦੇਰ ਰਾਤ ਤੱਕ ਨਹੀਂ ਜਾਗ ਸਕਦੀ ਸੀ ਸਕੂਲੀ ਪੜ੍ਹਾਈ ਦੌਰਾਨ ਉਸ ਦੇ ਭੈਣ ਭਰਾ ਦੇਰ ਰਾਤ ਤਕ ਪੜ੍ਹਦੇ ਰਹਿੰਦੇ ਸੀ ਪਰ ਉਹ ਛੇਤੀ ਹੀ ਸੌਂ ਜਾਂਦੀ ਸੀ ਵੱਡੇ ਤੜਕੇ ਉੱਠ ਕੇ ਪੜ੍ਹਿਆ ਕਰਦੀ ਸੀ ਅੱਜ ਤਾਂ ਉਸਦੀ ਜ਼ਿੰਦਗੀ
ਦੀ ਨਵੀਂ ਸ਼ੁਰੂਆਤ ਹੋਣ ਜਾ ਰਹੀ ਸੀ ਅੱਜ ਉਹ ਕਿਵੇਂ ਸੌਂ ਸਕਦੀ ਸੀ ਵਿਆਹ ਦੀ ਤਿਆਰੀ ਕਰ ਕੇ ਉਹ ਸਰੀਰਕ ਤੌਰ ਤੇ ਧੱਕੀ ਪਈ ਸੀ ਅਤੇ ਹੁਣ ਉਹ ਅੱਜ ਮਾਨਸਿਕ ਤੌਰ ਤੇ ਅੱਜ ਬਾਰੇ ਸੋਚ ਹੋ ਰਹੀ ਸੀ ਇਸ ਗੱਲ ਨੂੰ ਸੋਚਦੇ ਹੋਏ ਉਸ ਨੇ ਆਪਣੇ ਨਹੁੰਆਂ ਉਪਰ ਲੱਗੀ ਨੇਲ ਪਾਲਸ਼ ਦੰਦਾਂ ਨਾਲ ਖੁਰਚ ਖੁਰਚ ਉਤਾਰ ਦਿੱਤੀ ਅੱਜ ਉੱਤਰੀ ਨੇਲ ਪਾਲਿਸ਼ ਕਰ ਕੇ ਹੁਣ ਉੱਤੇ ਹੱਥ ਸੋਹਣੇ ਨਹੀਂ ਲੱਗ ਰਹੀ ਸੀ ਫਿਰ ਆਪਣੇ ਹੱਥਾਂ ਵੱਲ ਦੇਖ ਆਪਣੇ ਆਪ ਨੂੰ ਕਹਿਣ ਲੱਗੀ ਕਿ ਜਦੋਂ ਕਪਤਾਨ ਆਪਣੇ ਹੱਥਾਂ ਵਿਚ ਮੇਰੇ ਹੱਥ ਨੂੰ ਫੜਨਗੇ ਤਾਂ ਮੇਰੀ ਉਂਗਲੀਆਂ ਵੱਲ ਵੇਖ ਕੇ ਕੀ ਸੋਚਣਗੇ ਉਸਨੇ ਨੇਲ ਰਿਮੂਵਲ ਲੈਣ ਲਈ ਮੇਕਅੱਪ ਬਾਕਸ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਕਮਰੇ ਵਿੱਚ ਨਹੀਂ ਸੀ ਫਿਰ ਉਸ ਨੇ ਆਪਣੇ ਆਪ ਨੂੰ ਕਿਹਾ ਕਿ ਮੈਂ ਉਸ ਨੂੰ ਦੱਸ ਦੇਵਾਂਗੀ ਕਿ ਇਹ ਤੁਹਾਡੇ ਆਉਣ ਦੀ ਉਡੀਕ ਵਿੱਚ ਹੋਇਆ ਤੁਸੀਂ ਛੇਤੀ ਆ ਜਾਂਦੇ ਐਵੇਂ ਨਾ ਇੰਤਜ਼ਾਰ ਕਰਵਾਇਆ ਇਹ ਗੱਲ ਸੁਣ ਉਹ ਜ਼ਰੂਰ ਹੱਸ ਪਾਏਗਾ ਫਿਰ ਉਹ ਬੈੱਡ ਤੋਂ ਉੱਠੀ ਅਤੇ ਚੁਬਾਰੇ ਵਾਲੀ ਖਿੜਕੀ ਚੋਂ ਹੇਠਾਂ ਝਾਕਿਆ ਚਾਰੇ ਪਾਸੇ ਚੁੱਪ ਪਸਰੀ ਸੀ ਜਿਵੇਂ ਸਾਰੇ ਗੂੜ੍ਹੀ ਨੀਂਦ ਸੌਂ ਗਏ ਹੋਣ ਪਰ ਉਸਦਾ ਕਪਤਾਨ ਅਜੇ ਤਕ ਨਹੀਂ ਹੈ ਉਸ ਨੇ ਮਨ ਹੀ ਮਨ ਵਿੱਚ ਕਿਹਾ ਕੋਈ ਨਾ ਬੱਚੂ ਮੈਂ ਵੀ ਤੈਨੂੰ ਹੱਥ ਨਹੀਂ ਲਾਉਣ ਦੇਣਾ ਪੂਰਾ ਤਡ਼ਫਾਵਾਂ ਵੀ ਖਿੜਕੀ ਜ਼ੋਨ ਦੀ ਠੰਢ ਨਾਲ
ਉਸ ਦਾ ਸਰੀਰ ਕੰਬਣ ਲੱਗਿਆ ਉਸ ਨੇ ਫਟਾਫਟ ਖਿੜਕੀ ਬੰਦ ਕੀਤੀ ਤੇ ਪਰਦਾ ਕਰ ਦਿੱਤਾ ਅਤੇ ਫੇਰ ਉਹ ਆ ਕੇ ਬੈੱਡ ਤੇ ਬੈਠ ਗਈ ਤੇ ਕਪਤਾਨ ਦਾ ਇੰਤਜ਼ਾਰ ਕਰਨ ਲੱਗੀ ਦੋਦਾ ਗੱਲਾਂ ਬਾਰੇ ਸੋਚਣ ਲੱਗੀ ਜੋ ਅੱਜ ਆਜ ਰਾਤ ਉਸਨੇ ਆਪਣੇ ਸ਼ਹਿਜ਼ਾਦੇ ਹਨ ਉਸ ਨੂੰ ਆਪਣੀ ਭੂਆ ਦੀ ਗੱਲ ਯਾਦ ਏ ਜਦੋਂ ਉਸ ਨੇ ਆਖਿਆ ਸੀ ਕਿ ਸਾਡੀ ਸਿਮਰਤਾ ਰਾਜਗੁਰੂ ਸਿਮਰ ਆਪਣੇ ਕਪਤਾਨ ਵਿੱਚ ਗੱਲਾਂ ਕਰ ਰਹੀ ਸੀ ਅਤੇ ਹੋ ਮਨ ਵਿੱਚ ਸੋਚ ਰਹੀ ਸੀ ਕਿ ਮੈਂ ਕਪਤਾਨ ਸਭ ਤੋਂ ਪਹਿਲਾਂ ਸਾਰੇ ਪਰਿਵਾਰ ਦੇ ਸੁਭਾਅ ਬਾਰੇ ਪੁੱਛਣ ਤੇ ਕਿ ਮੈਂ ਸਭ ਦਾ ਵਧੀਆ ਖਿਆਲ ਲੱਗ ਸਕਦਾ ਫਿਰ ਉਹ ਸੋਚਣ ਲੱਗੀ ਕਪਤਾਨ ਜਦ ਕਮਰੇ ਵਿਚ ਆਵੇ ਮੈਂ ਉਸ ਦੇ ਪੈਰੀਂ ਹੱਥ ਲਾਵਾਂ ਜਾਂ ਉਸ ਦੇ ਗਲ ਵਿੱਚ ਬਾਹਾਂ ਪਾ ਕੇ ਉਸ ਤੋਂ ਸਵਾਗਤ ਕਰਨਾ ਇੰਨੇ ਨੂੰ ਉਸ ਨੂੰ ਬਿੜਕ ਹੋਈ ਕਿ ਕੋਈ ਆ ਰਿਹਾ ਹੈ ਤਾਂ ਉਹ ਬੈੱਡ ਤੇ ਸਹੀ ਹੋ ਕੇ ਬੈਠ ਗਈ ਤੇ ਦਰਵਾਜ਼ੇ ਦੀ ਕੁੰਡੀ ਨਹੀਂ ਲੱਗੀ ਸੀ ਇੰਨੇ ਨੂੰ ਕਪਤਾਨ ਅੰਦਰ ਆਇਆ ਉਸ ਦਾ ਇੱਕ ਪੈਰ ਕਿਤੇ ਤੇ
ਦੂਸਰਾ ਕਿਤੇ ਦੀ ਮੁਸ਼ਕਿਲ ਨਾਲ ਕਪਤਾਨ ਬੈੱਡ ਤੱਕ ਗਿਆ ਅਤੇ ਬੇਸੁੱਧ ਹੋਇਆ ਮੂਧੇ ਮੂੰਹ ਡਿੱਗ ਗਿਆ ਸਿਮਰ ਉਸਦੀ ਇਹ ਹਾਲਤ ਦੇਖ ਘਬਰਾ ਵੀ ਉਸ ਨੂੰ ਲੱਗਿਆ ਕਿ ਉਸ ਨੂੰ ਸ਼ਾਇਦ ਕਮਰੇ ਤਕ ਛੱਡਣ ਲਈ ਕੋਈ ਆਇਆ ਹੋਣਾ ਪਰ ਕੋਈ ਨਹੀਂ ਸੀ ਪੂਰਾ ਕਮਰਾ ਐਵਾਰਡ ਨਾਲ ਭਰ ਗਿਆ ਉਸ ਦਾ ਦਿਲ ਕਰੇ ਕਿ ਉਹ ਬਾਹਰ ਚਲੀ ਜਾਵੇ ਪਰ ਉਹ ਚਾਹ ਕੇ ਵੀ ਇਸ ਤਰ੍ਹਾਂ ਨਾ ਕਰ ਸਕੀ ਉਹ ਉੱਠ ਕੇ ਕਮਰੇ ਦੀ ਕੁੰਡੀ ਬੰਦ ਕੀਤੀ ਅਤੇ ਇਸਦੀਆਂ ਬੂਟ ਜ਼ੁਰਾਬਾਂ ਉਤਾਰ ਕੇ ਉਸ ਨੂੰ ਸਿੱਧਾ ਕਰਕੇ ਬੈੱਡ ਤੇ ਪਾਇਆ ਅਤੇ ਉੱਤੇ ਕੰਬਲ ਦੇ ਦਿੱਤਾ ਦੁੱਧ ਦੇ ਦੋ ਗਿਲਾਸ ਠੰਢੇ ਹੋ ਚੁੱਕੇ ਸੀ ਆਪਣੇ ਦਿਲ ਦੀਆਂ ਅਧੂਰੀਆਂ ਗੱਲਾਂ ਦਿਲ ਵਿੱਚ ਲੈ ਉਹ ਦੂਜੇ ਪਾਸੇ ਨੂੰ ਕਰਕੇ ਸੌਂ ਗਈ